Rang Biscuity

Davy

Hey Davy boy
ਦੇਖਿਆ ਕੀਤੇ Davy

ਓ ਰੰਗ ਬਿਸਕੁਟੀ ਚੋਬਰ ਦਾ ਤੇ ਅਖਾਂ ਰੱਖਦਾ ਏ ਲਾਲ ਕੁੜੇ
ਲਾਲ ਨਿਸ਼ਾਨੀ ਖ਼ਤਰੇ ਦੀ ਤੇ ਸ਼ੱਕਯਾ ਕਾਲਾ ਮਾਲ ਕੁੜੇ
Duty ਸੱਜੇ ਹਥ ਦੀ ਰਿਹੰਦੀ ਰਿਹੰਦੀ ਖੱਬੀ ਮੁੱਛ ਤੇ ਨੀ
ਤੇਰਾ ਦੱਸਦੇ ਹਾਲ ਰਕਾਨੇ ਦਸਦੇ ਕੋਈ ਦੁਖ ਤੇ ਨਹੀ
ਹੋ ਗੱਲ ਟੌਰ ਤੋਂ ਸ਼ੁਰੂ ਹੁੰਦੀ ਤੇ ਟੌਰ ਤੇ ਆਕੇ ਮੁੱਕਦੀ ਏ
ਜਿਹੜੀ ਪੈਂਦੀ ਧੱਕ ਰਕਾਨੇ ਰੋਕ੍ਯਾ ਤੋਂ ਨਾ ਰੁਕਦੀ ਏ
ਰੋਕ੍ਯਾ ਤੋਂ ਨਾ
ਰੋਕ੍ਯਾ ਤੋਂ ਨਾ ਰੁਕਦੀ ਏ
ਮੁਹ ਚੋ ਨਿਕਲੇ ਬੋਲ ਜੋ ਮੇਰੇ ਮੁੜਦੇ ਨਾ ਕ੍ਦੇ ਵਾਪਿਸ ਨੀ
Sorry ਸੂਰੀ ਤਾਂ ਦੂਰ ਜੱਟ ਤੋ ਗਾਲ੍ਹਾਂ ਦਾ ਕੋਲ rocket ਨੀ
ਦਿਲ ਤੇ ਮੇਰਾ mind ਦੋਵੇ ਨੇ ਇੱਕ ਦੂਜੇ ਨਾਲ fit ਕੁੜੇ
Fit ਜੱਟ ਤੇ fit shirt'ਆਂ ਨਾਲ look ਵੀ ਨਿਕਲੇ ਲਿਟ ਕੁੜੇ
ਡੌਲਾ ਕਰਲਯਾ 16 ਦਾ
16 ਦਾ ਨ੍ਹੀ 18 ਦਾ ਕਰ ਲਿਆ
ਓ ਡੌਲਾ ਕਲਾ 18 ਦਾ ਤੇ chest 42 ਇੰਚ ਦੀ ਨੀ
ਏ ਤਾ ਮੇਰੀ ਮਿਹਨਤ ਬਲੀਏ ਗੱਲ ਕੋਈ ਐਥੇ ਪਿਂਚ ਦੀ ਨ੍ਹੀ
ਪਿਂਚ ਹੁੰਦੀ ਆਏ ਹੋਯੀ ਜਾਣਦੇ ਆਪਣ ਐਦਾਂ ਹੀ ਰਿਹਨਾ ਨੀ
ਹਲਕੀ ਜਹੀ smile ਮੁਖ ਤੇ ਜੱਟ ਦਾ ਏਹੋ ਗੇਹਨਾ ਨੀ
Fortuner ਆ ਥੱਲੇ ਘੋੜਾ ਡੱਬ ਚ ਰਖਦਾ ਤੁੰਨੀ
ਸੂਟ ਪਾਕੇ ਤੂ ਆਈ ਗੁਲਾਬੀ ਸੀਰ ਤੇ ਲੈਕੇ ਚੁੰਨੀ
ਵਿਚ ਬੈਜੀ ਤੂ ਖੱਬੀ seat ਤੇ ਲੱਤ ਤੇ ਰਖ੍ਕੇ ਲੱਤ ਕੁੜੇ
ਜਿਹੜੇ ਐਂਟੀ ਜੱਟ ਦੇ ਨੇ ਕਿ ਦਸ ਲੈਣਗੇ ਪੱਟ ਕੁੜੇ
ਕਿ ਦਸ ਲੈਣਗੇ ਪੱਟ ਕੁੜੇ
ਚੋਬਰ ਯਾਰੀ ਪਿਛੇ ਮਾਰਦਾ ਪਰ ਬੜੀ rare ਆ ਕਰਦਾ Davy ਗੱਲ ਪਿਆਰ ਦੀ
ਨੀ ਤੂ self defence ਲਈ ਰਖੀ ਆ ਲੈ gun ਯਾਰ ਦੀ
ਨੀ ਤੂ ਸਾਂਬ ਸਾਂਬ ਰਖੀ ਆ ਲੈ gun ਯਾਰ ਦੀ
ਨੀ ਤੂ self defence ਲਈ ਰਖੀ
ਓ ਲੰਡੂ ਪੰਜੂ ਨਾ ਜਾਣੀ ਮੁੰਡਾ ਜ਼ੀਮੀਦਾਰ ਘ੍ਰਾਣੇ ਚੋ
ਲਿਖਤ ਮੇਰੀ ਚੋ ਸੋਚ ਹੈ ਦਿਸਦੀ ਗਾਈਕੀ ਦਿਖਦੀ ਗਾਨੇ ਚੋ
ਜੱਟ ਕਿਤਾਬੀ ਕੀਡਾ ਨ੍ਹੀ ਸੀ ਸਿਖਯਾ ਖਾ ਖਾ ਠੇਡੇ ਨੀ
ਸਿਧਾ ਸਿਧਾ ਗੌਂਅ ਔਂਦਾ ਲਗਦੇ ਨਾ ਸੁਰ ਟੇਢੇ ਨੀ
26 ਸਾਲ ਦਾ ਮੈਂ ਦੇਹ ਨੂ ਨਸ਼ਾ ਲਾਯਾ ਨਾ ਕ੍ਦੇ
ਕੁੜੀ ਕਤਰੀ ਨੂ ਜਾਲ ਚ ਫਸਾਯਾ ਨਾ ਕ੍ਦੇ
ਉਂਜ੍ਜ ਜਾਚਕੇ ਰਿਹਾਨ ਦਾ ਸਲੀਕਾ ਲਯਾ ਬਾਪੂ ਤੋਂ
ਮਾਂ ਦੇ ਜਿੰਨਾ ਕਿਸੇ ਨੇ ਵ ਚਾਹਿਆ ਨਾ ਕ੍ਦੇ
ਮਾਂ ਦੇ ਜਿੰਨਾ ਕਿਸੇ ਨੇ ਵ ਚਾਹਿਆ ਨਾ ਕ੍ਦੇ
ਘਰ ਵਿਚ ਇੱਕ ਚੀਜ਼ ਦੀ ਆ ਥੋੜ ਸੋਹਣੀਏ
ਬੇਬੇ ਬਾਪੂ ਨੂ ਏ ਨੁਹ ਦੀ ਘਰੇ ਲੋੜ ਸੋਹਣੀਏ
Friendship ਸ਼ੂਪ ਦਾ ਨਾ ਕੋਈ ਖਿਆਲ ਜੱਟ ਨੂ ਨੀ
ਆਕੇ family ਚ ਖੁਸ਼ੀਆਂ ਨਿਚੋੜ ਸੋਹਣੀਏ
ਆਕੇ family ਚ ਖੁਸ਼ੀਆਂ ਨਿਚੋੜ ਸੋਹਣੀਏ
ਆਕੇ family ਚ ਖੁਸ਼ੀਆਂ ਨਿਚੋੜ ਸੋਹਣੀਏ

Beliebteste Lieder von DAVY

Andere Künstler von Indian pop music