Kali Kali Car

Goldy Baaj

ਕਾਲੀ ਕਾਲੀ car ਐ

DC

ਘਰ ਤੋਂ ਫਰਾਰ ਐ

In the building

ਕਾਲੀ ਕਾਲੀ car

Pardhaan ਹੈ

ਗੱਲਾਂ ਦੀ ਲਾਲੀ ਤੇਰੀ ਸੋਣ ਨਹੀਂ ਓ ਦੇਂਦੀ
ਜਿਧਰ ਮੈਂ ਦੇਖਾ ਬਸ ਤੁਇਯੋ ਮੇਨੂ ਦਿਖਦੀ
ਗੱਲਾਂ ਦੀ ਲਾਲੀ ਤੇਰੀ ਸੋਨ ਨਾਇਯੋ ਦੇਂਦੀ
ਜਿਧਰ ਮੈਂ ਦੇਖ ਬਸ ਤੁਇਯੋ ਮੇਨੂ ਦਿਖਦੀ
ਤੁਇਯੋ ਮੇਨੂ ਦਿਖਦੀ
ਤੁਇਯੋ ਮੇਨੂ ਦਿਖਦੀ
ਗੱਲ ਸਿਰੇ ਪਾਰ ਏ ਤਾਈਓਂ ਤੇਰਾ ਯਾਰ ਐ
ਯਾਰ ਤੇਰਾ ਸੋਨੀਏ ਨੀ ਘਰ ਤੋਂ ਫਰਾਰ ਐ
ਕਾਲੀ ਕਾਲੀ Car ਐ Car ਵਿਚ ਯਾਰ ਐ
ਯਾਰ ਤੇਰਾ ਸੋਨੀਏ ਨੀ ਘਰ ਤੋਂ ਫਰਾਰ ਐ
ਕਾਲੀ ਕਾਲੀ car ਐ

ਯਾਰਾਂ ਨਾਲ ਬੈਠਾ ਬਸ ਗੱਲਾਂ ਤੇਰੀ ਕਰਦਾ
ਦਿਲ ਵਿਚ ਪਿਆਰ ਬਸ ਕਹਿਣੋ ਐਹੋ ਡਰਦਾ
Jaguar ਛੱਡ ਤੈਨੂੰ Bentley ਲੈ ਆ ਦੁਗਾ
ਇਕ ਵਾਰੀ ਬੈਠ ਤੈਨੂੰ ਦੁਨੀਆਂ ਘੁਮਾ ਦੂੰਗਾ
ਦੁਨੀਆਂ ਘੁਮਾ ਦੂੰਗਾ
ਦੁਨੀਆਂ ਘੁਮਾ ਦੂੰਗਾ
ਅਜ ਐਤਵਾਰ ਐ, ਹੋਣਾ ਇਜ਼ਹਾਰ ਹੈ
ਪੁੱਛਣਾ ਮੈਂ ਤੈਨੂੰ ਬਸ ਆਖਰੀ ਹੀ ਬਾਰ ਐ
ਕਾਲੀ ਕਾਲੀ Car ਐ Car ਵਿਚ ਯਾਰ ਐ
ਯਾਰ ਤੇਰਾ ਸੋਨੀਏ ਨੀ ਘਰ ਤੋਂ ਫਰਾਰ ਐ
ਕਾਲੀ ਕਾਲੀ car ਐ

ROX A

I love you unconditionally and You know it
ਆਪਕੇ ਜਨਮਦਿਨ ਪਾਰ ਡੂੰਗਾ ਹਰ ਸਾਲ ਮੈਂ ਤੋਹਫੇ
ਪਹਿਲੇ 2 Doggy, ਫਿਰ 2 Kitties, ਫਿਰ 2 Burnies
ਪੂਰੀ ਹੋਗੀ ਹਰ desire
ਆਪਕੇ ਮਨ ਮੈਂ ਜੋ ਜੋ ਹੈ
ਮੰਗੋ ਔਰ ਕਯਾ proof ਮੈਂ ਤੁਮਕੋ ਦੂੰ
ਹੱਥ ਪੈ ਤੁਮ੍ਹਾਰੇ ਨਾਮ ਕਾ ਬਣਵਾ ਲੁ tattoo
ਕਿਸੀ ਔਰ ਲੜਕੀ ਕਾ ਗ਼ਲਤੀ ਸੇ ਭੀ ਨਾਮ ਨਾ ਲੁ
ਮੁਝੇ ਛੋੜ ਦੇਣਾ ਕਭੀ ਅਗਰ ਕਰੁ argue
Knock-Kock ਦਿਲ ਕਾ ਦਰਵਾਜਾ ਖੋਲੋ ਨਾ
Oh God! ਮੁਝਸੇ ਅਬ ਨਾ ਰਿਹਾ ਜਾਤਾ ਸੁਣੋ ਨਾ

ਤੁਝਸੇ ਮੈਂ ਲੱਗੀ ਪਈ ਕਿਸੀ ਪੇ ਨਹੀਂ ਹੋਗੀ ਹਾਂਜੀ
ਕਿਤਨੇ ਪਾਪੜ ਬੇਲੂਨ ਮੇਰੀ ਜਾਨ ਬੋਲੋ ਨਾ

ਬੋਲੋ ਬੋਲੋ ਬੋਲੋ Pardhaan ਹੈ
ਮੇਰੀ ਜਾਨ ਬੋਲੋ ਨਾ

Diamond ਦਾ ਕਹੇ ਤੈਨੂੰ necklace ਦਵਾ ਦੂੰਗਾ
Gold ਕਾ baby ਤੁਝੇ Bracelet ਪਵਾ ਦੂੰਗਾ
6 x ਛੱਡ ਤੈਨੂੰ 10 ਮੈਂ ਲੈ ਆ ਦੂੰਗਾ
ਇਕ ਗੱਲ ਹੋਰ ਤੈਨੂੰ “BAAZ” ਨਾਲ ਮਿਲਵਾ ਦੂੰਗਾ
Fame ਤੇਰਾ ਯਾਰ ਐ ਅਜੇ ਦਾ ਸਿਤਾਰ ਐ
ਕੁੜੀਆਂ ਦੀ ਭੀੜ ਪਿੱਛੇ ਲੱਗੀ ਬੇਸ਼ੁਮਾਰ ਐ
ਕਾਲੀ ਕਾਲੀ car ਐ Car ਵਿਚ ਯਾਰ ਐ
ਯਾਰ ਤੇਰਾ ਸੋਨੀਏ ਨੀ ਘਰ ਤੋਂ ਫਰਾਰ ਐ

ਕਾਲੀ ਕਾਲੀ car
ਘਰ ਤੋਂ ਫਰਾਰ ਐ
ਕਾਲੀ ਕਾਲੀ car
ਘਰ ਤੋਂ ਫਰਾਰ ਐ

Wissenswertes über das Lied Kali Kali Car von DC

Wer hat das Lied “Kali Kali Car” von DC komponiert?
Das Lied “Kali Kali Car” von DC wurde von Goldy Baaj komponiert.

Beliebteste Lieder von DC

Andere Künstler von Techno