My Name

Jaskaran Singh Aujla, Gangis Khan

ਓ Colour ਪਸੰਦ ਨੀ ਕੋਈ ਕਾਲੀਆਂ ਹੀ ਨੇ
ਜਿਹਨਾ ਬਾਰੇ ਪੁਛਦੀ ਦੋਨਾਲਿਆ ਹੀ ਨੇ
ਅੱਡੀ ਨਾਲ ਭੰਨੇ ਜੋ ਪਤਾਸੇ ਹੀ ਨੇ ਓ
ਜਿਹਨਾ ਬਾਰੇ ਪੁਛਦੀ ਗੰਡਾਸੇ ਹੀ ਨੇ ਓ
ਓ ਕਦੇ ਜੱਟਾ ਓ ਕਿ ਤੇ ਕਦੇ ਜੱਟਾ ਆ ਕਿ
ਡੱਬਾ ਉੱਤੇ ਟਗੇ ਜਿਹਦੇ ਦਸਦੰਗੇ ਨਾ ਕਿ
ਓ ਰਿਹੰਦਾ ਜੇੜਾ top ਤੇ ਓ ਮੈਂ ਹੀ ਗੋਰੀਏ
ਭਾਵੇ ਥੋਡਾ ਥੋਡਾ ਬਦਨਾਮ ਆ
ਓ ਜੇੜਾ ਤੇਰੇ ਸ਼ਿਅਰ ਸਰੇਆਮ ਚਲ ਦਾ ਨੀ
ਓ ਜੱਟ ਦਾ ਹੀ ਨਾਮ ਆ
ਓ ਜੇੜਾ ਤੇਰੇ ਸ਼ਿਅਰ ਸਰੇਆਮ ਚਲ ਦਾ ਨੀ
ਓ ਜੱਟ ਦਾ ਹੀ ਨਾਮ ਆ ਨੀ

ਓ ਬੈਂਕਾ ਵਿਚ ਪਏ ਜੇਡੇ ਪੌਂਡ ਹੀ ਨੇ ਓ
ਜਿਹਨਾ ਵਾਰੇ ਪੁਛਦੀ ਤੂ ਰੌਂਦ ਹੀ ਨੇ ਓ
ਜੇੜਾ ਅੱਸੀ ਪਾਯਾ ਹੋਯ ਗਾਹ ਹੀ ਹੁੰਦਾ
ਡਿੱਗੀ ਵਿਚ ਰਖੇਯਾ ਜੋ ਤਾ ਹੀ ਹੁੰਦਾ
ਪੁਛਦੀ ਰਿਹਨੀ ਆ ਮੈਨੂ ਕਰਤੇ ਹੋ ਕ੍ਯਾ?
ਏਨਾ ਕਾਹਤੋਂ ਅਸਲਾ ਜੀ ਕਰਤੇ ਹੋ ਕ੍ਯਾ
ਓ ਮੈਂ ਹੀ ਆ ਕੂੜੇ ਜਿਦੇ ਬਾਹਰ ਜਾਨਤੇ
ਲਗਦਾ traffic jam ਆ
ਓ ਜੇੜਾ ਤੇਰੇ ਸ਼ਿਅਰ ਸਰੇਆਮ ਚਲ ਦਾ ਨੀ
ਓ ਜੱਟ ਦਾ ਹੀ ਨਾਮ ਆ
ਓ ਜੇੜਾ ਤੇਰੇ ਸ਼ਿਅਰ ਸਰੇਆਮ ਚਲ ਦਾ ਨੀ
ਓ ਜੱਟ ਦਾ ਹੀ ਨਾਮ ਆ ਨੀ

ਓ ਤੂ ਨੀ ਮੈਨੂ ਜਾਂਦੀ ਨੀ case ਏ ਪਿਹਲਾ
ਦੁੱਗੀ ਤਿਕਿ ਬਾਡੀ ਫਿਰਦੀ ਏ ਜੱਟ ਦੇਹਲਾ
ਜੇੜਾ ਰਿਹੰਦਾ ਭਰੇਯਾ ਰਾਕਨੇ ਰੌਂਦ'ਆ ਨਾਲ
ਨੀ ਥੋਡੇ ਵਲ bag ਕਿਹੰਦੇ ਸਾਡੇ ਵਲ ਥੈਲਾ
ਜਿਥੇ ਮੈਂ ਚਲਾਈ ਆ ਰਕਾਨੇ ਕਦੇ ਹਿੱਲੀ ਨਾ
ਇਕ ਰਿਹੰਦਾ ਟੱਬ ਤੇ ਦੂਜਾ ਘੂਡਾ ਤਿੱਲੀ ਨਾ
ਮਿਤ੍ਰਾ ਦਾ ਸੋਹਣੀਏ ਪੰਜਾਬ ਜਿਹਾ look
ਵਾਹ ਨੀ ਆਈ ਉੱਤੇ ਆ ਗੇਯਾ ਆਪਾ ਪੰਗਾ ਲੈਣ ਦਿੱਲੀ ਨਾ
ਛੋਟੇ ਹੁੰਦੇ ਕੋਲ ਸੀ ਗੁਲੇਲ ਰਖਦਾ
ਹੁਣ ਦੇ ਕਿ ਅਸਲੇ ਨੂ ਤੇਲ ਰਖਦਾ
ਯਾਰੀਆਂ ਦਾ engine ਆ ਮੂਹਰੇ ਬੰਨੇਯਾ
ਨੀ ਮੁੰਡਾ ਨੀ track ਉੱਤੇ rail ਰਖਦਾ
ਵੈਰੀ ਨੀ ਮਛੋਂਡਾ ਕੁਦੇ ਗੋਲਿਯਨ ਦੇ ਸ਼ੋਰ ਤੇ
ਨਾਰਾ ਨਾਲ ਵਧ ਕੇ ਭ੍ਰੋਸਾ 32 ਬੋਰ ਤੇ
ਜਿਡਾ ਜਿੰਨਾ ਕਰ ਸਕਦੇ ਆ ਪੂਰਾ ਕਰੀਦਾ
ਨੀ ਬੰਦਾ ਖਾਲੀ ਮੁਡੇਯਾ ਨੀ ਆਯਾ ਕਦੇ ਜ਼ੋਰ ਤੇ

ਓ ਜੇੜਿਆ ਕਮਾਇਆ ਅੱਸੀ ਯਾਰੀਆਂ ਹੀ ਨੇ
ਜਿਹਨਾ ਵਾਰੇ ਪੁਛਦੀ ਫਰਾਰੀ'ਆ ਹੀ ਨੇ
ਕਾਫਲਾ ਹੀ ਹੁੰਦਾ ਜੇੜਾ ਨਾਲ ਹੀ ਹੁੰਦਾ
ਜੇੜਾ ਸ਼ਕ ਡੀ ਗਾਹ ਪਾ ਹੀ ਹੁੰਦਾ
ਓ ਜੇਡੀ ਬਾਹਰ ਸੁਣੀ ਸੀ story ਹੀ ਏ ਓ
ਨੋਟਾ ਨਾਲ ਲਧੀ ਜੇਡੀ ਬੋਰੀ ਹੀ ਏ ਓ
ਓ ਮੈਂ ਹੀ ਆ ਰਕਾਨੇ ਜੀਤੇ ਲੱਕਖਾ ਕੁੜੀਆ
ਲੇਂਦਿਆ dream ਸੁਬਹ ਸ਼ਾਮ ਆ
ਓ ਜੇੜਾ ਤੇਰੇ ਸ਼ਿਅਰ ਸਰੇਆਮ ਚਲ ਦਾ ਨੀ
ਓ ਜੱਟ ਦਾ ਹੀ ਨਾਮ ਆ
ਓ ਜੇੜਾ ਤੇਰੇ ਸ਼ਿਅਰ ਸਰੇਆਮ ਚਲ ਦਾ ਨੀ
ਓ ਜੱਟ ਦਾ ਹੀ ਨਾਮ ਆ ਨੀ

Arrggh, Gangis Khan
My name causes concern
My name holds big way
That something you gotta earn
My name spreads fear
Like presence of deadly dream
Taking over the lamb
But before this fire burn raw music baby
As the darns in the city who they..
With most respect
We never hate for no reason
When we speak in
Cause I just had to put up 'em in check
We got the whole game locked
Like the chains on steve ship
Big dogs stares my name carved in the pavement
Who speak in the roof
You can hear in the basement
My name is no word
It's a statement

ਓ ਜੇੜੇ ਅੱਸੀ ਕੀਤੇ ਆ mute ਹੀ ਨੇ ਓ
ਜੇੜੇ ਸਾਨੂ ਵਜਦੇ salute ਹੀ ਨੇ ਓ
ਜੇੜਾ ਅੱਸੀ ਕਰਦੇ ਨੀ cheat ਹੀ ਹੁੰਦਾ
ਜੇੜਾ ਲਿਖਾ ਭੂੰ ਕੇ ਨੀ ਗੀਤ ਹੀ ਹੁੰਦਾ
ਓਏ ਔਜਲੇ ਨਾਲ ਘੁਮਦੇ ਓ ਯਾਰ ਹੀ ਹੁੰਦੇ
ਮੇਰੇ ਨਾਲ ਜੇਡੇ ਓ ਫਰਾਰ ਹੀ ਹੁੰਦੇ
ਅੱਸੀ ਹੀ ਆ ਜੇੜੇ ਨਹੀਓ ਖੰਗਾਂ ਦਿੰਦੇ
ਅੱਸੀ ਹੀ ਜੋ ਚਕਦੇ ਜ੍ਖਾਮ ਆ

ਓ ਜੇੜਾ ਤੇਰੇ ਸ਼ਿਅਰ ਸਰੇਆਮ ਚਲ ਦਾ ਨੀ
ਓ ਜੱਟ ਦਾ ਹੀ ਨਾਮ ਆ
ਓ ਜੇੜਾ ਤੇਰੇ ਸ਼ਿਅਰ ਸਰੇਆਮ ਚਾਲ ਦਾ ਨੀ
ਓ ਜੱਟ ਦਾ ਹੀ ਨਾਮ ਆ ਨੀ

Beliebteste Lieder von Deep Jandu

Andere Künstler von Asiatic music