Khet
ਮਾਂ ਕਹਿੰਦੀ ਪੁੱਤ ਦੁੱਖੀ ਲੱਗਦਾ
ਚੱਕ ਕੇਹੀ ਕਹਿੰਦਾ ਪਾਣੀ ਵਗਦਾ
ਦੁੱਖ ਲਈ ਬੈਠਾ ਤੇਰੇ ਵਿਆਹ ਦਾ
ਖ਼ਾਬ ਝੁਠੇ ਮੁੱਠੇ ਬੁਨੀ ਜਾਣਦਾ ਐ
ਪਾਣੀ ਲਈ ਜਾਣਦਾ ਨਾਲੇ ਖੇਤ ਨੂੰ
ਨਾਲੇ sad song ਸੁਣੀ ਜਾਣਦਾ ਐ
ਪਾਣੀ ਲਈ ਜਾਣਦਾ ਨਾਲੇ ਖੇਤ ਨੂੰ
ਨਾਲੇ sad song ਸੁਣੀ ਜਾਣਦਾ ਐ
ਉਹ ਦੱਸ ਦੇ ਆਂ ਵੱਡੇ ਵੀਰ ਨੂੰ
ਪਰ ਉਹ ਵੀ ਕਿਵੇਂ ਦੇਖ ਸਹਿ ਜਾਉ
ਹੋ ਨੂੰਹ ਬਣਨਾ ਸੀ ਮੇਰੀ ਬੇਬੇ ਦੀ
ਓਹਨੂੰ ਕਲ ਕੋਈ ਬੇਗਾਨਾ ਲਈ ਜਾਉ
ਹੋ ਨੂੰਹ ਬਣਨਾ ਸੀ ਮੇਰੀ ਬੇਬੇ ਦੀ
ਓਹਨੂੰ ਕਲ ਕੋਈ ਬੇਗਾਨਾ ਲੈ ਜਾਉ
ਹੁਣ ਖਾਲੀ ਉੱਤੇ ਮੰਜਾ ਡਾਹ ਲਿਆ
ਚੰਨ ਤਾਰਿਆਂ ਚੋਂ ਚੂਨੀ ਜਾਣਦਾ ਐ
ਪਾਣੀ ਲਈ ਜਾਣਦਾ ਨਾਲੇ ਖੇਤ ਨੂੰ
ਨਾਲੇ sad song ਸੁਣੀ ਜਾਣਦਾ ਐ
ਪਾਣੀ ਲਈ ਜਾਣਦਾ ਨਾਲੇ ਖੇਤ ਨੂੰ
ਨਾਲੇ sad song ਸੁਣੀ ਜਾਣਦਾ ਐ
ਜਿਨ੍ਹਾਂ ਖੱਟਣ ਚੋਂ ਸੀ ਤੈਨੂੰ ਦੇਖ ਦਾ
ਅੱਜ ਓਹਨਾ ਦੀ ਹੀ ਧੁਨੀ ਸੇਕ ਦਾ
ਅੱਜ ਉਹ ਵੀ ਤਸਵੀਰ ਪਾੜਤੀ
ਜਿਹਨੂੰ ਕਲ ਸੀ ਮੈਂ ਮੱਥਾ ਟੇਕਦਾ
ਅੱਜ ਉਹ ਵੀ ਤਸਵੀਰ ਪਾੜਤੀ
ਜਿਹਨੂੰ ਕਲ ਸੀ ਮੈਂ ਮੱਥਾ ਟੇਕਦਾ
ਉਹ ਤੇਰਾ ਗੁਮ ਲੱਗਾ ਗਰੇਵਾਲ ਨੂੰ
ਦੁੱਖ ਗੀਤਾਂ ਵਿਚ ਬੁਨੀ ਜਾਣਦਾ ਐ
ਪਾਣੀ ਲਈ ਜਾਣਦਾ ਨਾਲੇ ਖੇਤ ਨੂੰ
ਨਾਲੇ sad song ਸੁਣੀ ਜਾਣਦਾ ਐ
ਪਾਣੀ ਲਈ ਜਾਣਦਾ ਨਾਲੇ ਖੇਤ ਨੂੰ
ਨਾਲੇ sad song ਸੁਣੀ ਜਾਣਦਾ ਐ