Hawa Vich

Ranbir Singh

ਹਵਾ ਵਿਚ ਉੱਡ ਦੀ ਫਿਰਾ ਮੈਂ ਹਾਨਿਆ
ਮੈਨੂ ਪ੍ਯਾਰ ਉਡੌਂਦਾ ਤੇਰਾ
ਹਵਾ ਵਿਚ ਉੱਡ ਦੀ ਫਿਰਾ ਮੈਂ ਹਾਨਿਆ
ਮੈਨੂ ਪ੍ਯਾਰ ਉਡੌਂਦਾ ਤੇਰਾ

ਹੋ ਸਾਡੇ ਆ ਪੈਰਾਂ ਤੇ ਉੱਡੀ ਫਿਰ ਬਲੀਏ
ਹੋ ਸਾਡੇ ਆ ਪੈਰਾਂ ਤੇ ਉੱਡੀ ਫਿਰ ਬਲੀਏ
ਛੱਡੀ ਹਥ ਨਾ ਹੱਥਾਂ ਦੇ ਵਿਚੋਂ ਮੇਰਾ

ਹਵਾ ਵਿਚ ਉੱਡ ਦੀ ਫਿਰਾ ਮੈਂ ਹਾਨਿਆ
ਮੈਨੂ ਪ੍ਯਾਰ ਉਡੌਂਦਾ ਤੇਰਾ
ਹਵਾ ਵਿਚ ਉੱਡ ਦੀ ਫਿਰਾ ਮੈਂ ਹਾਨਿਆ
ਮੈਨੂ ਪ੍ਯਾਰ ਉਡੌਂਦਾ ਤੇਰਾ

ਮਿਲਣੇ ਲਯੀ ਅਖਾਂ ਤੈਨੂੰ ਪੌਂਦੀਆ ਸਿਫਾਰਿਸ਼ਾਂ
ਅਰਜ਼ੀਆ ਦਿਲ ਪੌਂਡਾ ਰਿਹੰਦਾ ਏ
ਲਗਦੀ ਨੀ ਅੱਖ ਤੈਥੋਂ ਰਿਹ ਕੇ ਹੁਣ ਵਖ
ਦਿਲ ਉਠ ਉਠ ਬਾੱਬ ਜੁ ਵੀ ਕਿਹੰਦਾ ਏ
ਔਂਦੇ ਜਾਂਦੇ ਨੀ ਖਿਆਲ ਤੇਰੇ ਠੰਡ ਪੌਂਦੇ ਨੇ
ਔਂਦੇ ਜਾਂਦੇ ਨੀ ਖਿਆਲ ਤੇਰੇ ਠੰਡ ਪੌਂਦੇ ਨੇ
ਏਨਾ ਫੀਲਿਂਗ ਆਂ ਵਿਚ ਲੰਗੇ ਦਿਨ ਮੇਰਾ…

ਹਵਾ ਵਿਚ ਉੱਡ ਦੀ, ਹਾਏ..
ਹਵਾ ਵਿਚ ਉੱਡ ਦੀ ਹੋ…
ਹਵਾ ਵਿਚ ਉੱਡ ਦੀ ਫਿਰੇ ਤੂ ਸੋਹਣੀਏ
ਨੀ ਤੈਨੂੰ ਪ੍ਯਾਰ ਉਡੌਂਦਾ ਮੇਰਾ
ਹਵਾ ਵਿਚ ਉੱਡ ਦੀ ਫਿਰੇ ਤੂ ਸੋਹਣੀਏ
ਨੀ ਤੈਨੂੰ ਪ੍ਯਾਰ ਉਡੌਂਦਾ ਮੇਰਾ

ਹੋ ਆਪਾਂ ਛੇਤੀ ਛੇਤੀ ਹੋ ਜੂਡੀਏ
ਹੋ ਆਪਾਂ ਛੇਤੀ ਛੇਤੀ ਹੋ ਜੂਡੀਏ
ਹੋ ਜੱਟ ਨੇ ਵਿਯੋਨਾ ਤੈਨੂੰ ਨੀ
ਹੋ ਜੱਟ ਨੇ ਵਿਯੋਨਾ ਤੈਨੂੰ ਨੀ
ਚਾਕ੍ਲੇਟ ਜੀ sweet ਕੁਡੀਏ
ਹੋ ਆਪਾਂ ਛੇਤੀ ਛੇਤੀ ਹੋ ਜੂਡੀਏ
ਨੀ ਆਪਾਂ ਛੇਤੀ ਛੇਤੀ ਹੋ ਜੂਡੀਏ

ਪੂਰੀ ਰਜ਼ਾਮੰਦੀ ਮੇਰੀ ਆ
ਪੂਰੀ ਰਜ਼ਾਮੰਦੀ ਮੇਰੀ ਆ
ਤੂ ਦੋ ਨੋਟ ਵਰੀ ਕਰ ਸੋਹਣੇਯਾ
Miss Twinkle ਤੇਰੀ ਆ
ਵੇ Miss Twinkle ਤੇਰੀ ਆ
ਵੇ Miss Twinkle ਤੇਰੀ ਆ
Waiting ਆ ‘ਚ ਕਢ ਦਿਤੇ
ਕਿੰਨੇ ਦਿਨ ਰਂਝਣਾ ਵੇ
ਖੋਲੇ ਭਾਗ ਅੱਜ ਤਕ਼ਦੀਰ ਨੇ
ਗੋਲੀ ਆਲਾ ਬੱਤਾ ਤੇਰੇ ਨਾਲ ਬੇਥ ਪੀਣਾ
ਚਾਹ ਸਾਰੇ ਹੀ ਪੂਗੋਣੇ ਤੇਰੀ ਹੀਰ ਨੇ
ਜਾਂਦੇ ਕੱਮ ਉੱਤੇ
ਸੱਜਣਾ ਨੂ TATA ਕਿਹਣ ਲਯੀ
ਜਾਂਦੇ ਕੱਮ ਉੱਤੇ
ਸੱਜਣਾ ਨੂ TATA ਕਿਹਣ ਲਯੀ
ਵੇ ਮੈਂ ਭਜ ਭਜ ਫਡ਼ਨਾ ਬਨੇਰਾ..
ਹਵਾ ਵਿਚ ਉੱਡ ਦੀ, ਉੱਡ ਦੀ
ਹਵਾ ਵਿਚ ਉੱਡ ਦੀ, ਹਾਏ…
ਹਵਾ ਵਿਚ ਉੱਡ ਦੀ ਫਿਰਾ ਮੈਂ ਹਾਨਿਆ
ਮੈਨੂ ਪ੍ਯਾਰ ਉਡੌਂਦਾ ਤੇਰਾ
ਹਵਾ ਵਿਚ ਉੱਡ ਦੀ ਫਿਰਾ ਮੈਂ ਹਾਨਿਆ
ਮੈਨੂ ਪ੍ਯਾਰ ਉਡੌਂਦਾ ਤੇਰਾ

Wissenswertes über das Lied Hawa Vich von Diljit Dosanjh

Wer hat das Lied “Hawa Vich” von Diljit Dosanjh komponiert?
Das Lied “Hawa Vich” von Diljit Dosanjh wurde von Ranbir Singh komponiert.

Beliebteste Lieder von Diljit Dosanjh

Andere Künstler von Film score