Kalliyan Kulliyan
ਵਾਰੀ ਵਾਰੀ ਵਰਸੀ ਖੱਟਣ ਗਯਾ ਸੀ
ਵਾਰੀ ਵਾਰੀ ਵਰਸੀ ਖੱਟਣ ਗਯਾ ਸੀ
ਖਤ ਕੇ ਲੇਆਂਦੀ ਚਾਂਦੀ
ਸਾਡੇ ਨਾਲੋਂ ਬਾਂਦਰੀ ਚੰਗੀ ਜਿਹੜੀ ਨਿਤ ਮੁਕਲਾਵੇ ਜਾਂਦੀ
ਸਾਡੇ ਨਾਲੋਂ ਬਾਂਦਰੀ ਚੰਗੀ ਜਿਹੜੀ ਨਿਤ ਮੁਕਲਾਵੇ ਜਾਂਦੀ
ਸਾਡੇ ਨਾਲੋਂ ਬਾਂਦਰੀ ਚੰਗੀ ਜਿਹੜੀ ਨਿਤ ਮੁਕਲਾਵੇ ਜਾਂਦੀ
ਹੋ… ਹਾ…
ਲੁਧਿਆਣੇ ਟੇਂਟ ਕਰਾ ਆਂਦਾ ਬੱਦੋ ਵਲੋ band ਸਾਡਾ ਆਂਦਾ
ਲੁਧਿਆਣੇ ਟੇਂਟ ਕਰਾ ਆਂਦਾ ਬੱਦੋ ਵਲੋ band ਸਾਡਾ ਆਂਦਾ
ਤੋਡਦਿ ਮੋਗੇ ਦੇ ਵਲ ਤੌਰ ਕੁੜੇ ਸਾਡੀ ਕੋਂਕੇਯਾ ਵਿਚ ਸਰਦਾਰੀ ਆ
ਸਬ ਕਲੀਆ ਕੁੱਲੀਆ ਸਬ ਕਲੀਆ ਕੁੱਲੀਆ ਹੋ ਗਯੀ ਆਂ
ਸਾਡੇ ਵਿਆਹ ਦੀ ਕੁੜੇ ਤਿਆਰੀ ਆ
ਸਬ ਕਲੀਆ ਕੁੱਲੀਆ ਹੋ ਗਯੀ ਆਂ
ਸਾਡੇ ਵਿਆਹ ਦੀ ਕੁੜੇ ਤਿਆਰੀ ਆ
ਸਬ ਠੇਕੇ ਕਰਤੇ ਸਾਫ ਕੁੜੇ ਚਾਚਾ ਧਰਦੀ ਕੱਦੁ ਆਪ ਕੁੜੇ
ਹਰ ਵਿਆਹ ਵਿਚ ਖਾਲੜ ਪੌਂਡਾ ਆ
ਸਾਲਾ ਜੀਜਾ ਸਬ ਦਾ ਬਾਪ ਕੁੜੇ
ਹੋ ਵਿਛੜੀ ਨੈਣ ਤੇ ਲਿਖਦੀ ਫਿਰਦੀ ਆ
ਓਹਦੀ ਫਿਕਰਾ ਨੇ ਮੱਤ ਮਾਰੀ ਆ
ਸਬ ਕਲੀਆ ਕੁੱਲੀਆ ਸਬ ਕਲੀਆ ਕੁੱਲੀਆ ਹੋ ਗਯੀ ਆਂ
ਸਾਡੇ ਵਿਆਹ ਦੀ ਕੁੜੇ ਤਿਆਰੀ ਆ
ਸਬ ਕਲੀਆ ਕੁੱਲੀਆ ਹੋ ਗਯੀ ਆਂ
ਸਾਡੇ ਵਿਆਹ ਦੀ ਕੁੜੇ ਤਿਆਰੀ ਆ
ਓ ਤੇ ਨਿਕਲੇ ਯੱੰਦੀ ਕਣਕ ਵਹਾਟੀ ਨੀ
ਗੌਣ ਵਾਲੀ ਬੁਕ ਕਰਾ ਦੀ ਨੀ
ਤੂ ਤੀਨ ਮਗਰ ਦੀ ਰਾਤ ਕੁੜੇ
ਘੁੰਡ ਜਾਗ ਕੇ ਬੋਲੀ ਪਾ ਟੀ ਨੀ
ਹੋ ਨਵੇ ਨੋਟ ਨਾ ਮਿਲਦੇ ਬੈਂਕ’ਆਂ ਚੋਂ
ਏਸ ਵਾਰੀ ਸਾਹਾ ਭਾਰੀ ਆ
ਸਬ ਕਲੀਆ ਕੁੱਲੀਆ ਸਬ ਕਲੀਆ ਕੁੱਲੀਆ ਹੋ ਗਯੀ ਆਂ
ਸਾਡੇ ਵਿਆਹ ਦੀ ਕੁੜੇ ਤਿਆਰੀ ਆ
ਸਬ ਕਲੀਆ ਕੁੱਲੀਆ ਹੋ ਗਯੀ ਆਂ
ਸਾਡੇ ਵਿਆਹ ਦੀ ਕੁੜੇ ਤਿਆਰੀ ਆ
ਸਬ ਕਲੀਆ ਕੁੱਲੀਆ ਹੋ ਗਯੀ ਆਂ
ਸਾਡੇ ਵਿਆਹ ਦੀ ਕੁੜੇ ਤਿਆਰੀ ਆ
ਸਬ ਕਲੀਆ ਕੁੱਲੀਆ ਹੋ ਗਯੀ ਆਂ
ਸਾਡੇ ਵਿਆਹ ਦੀ ਕੁੜੇ ਤਿਆਰੀ ਆ