Khutti

Price, Gent, HarvJohn, Pontus, Saweetie, Diljit Dosanjh, Raj Ranjodh

I just landed in Punjab
It's 8:00 am
I'm ready to go get that bag
Diljit, what's up?
Let's go

ਓ ਫੁੱਲ ਡਾਲਰ ਆ ਜੇਬ ਚ ਤੇ ice ਆ ਸ਼ਵਾਸ ਚ
ਫੁਕਰਾ ਨੀ ਬਹਿੰਦਾ ਕੋਈ ਸਾਡੀ G -Class ਚ
ਲੈਣਾ ਵਿਚ ਲਗਦੇ ਨੀ ਨਾਮ ਆਓਂਦਾ ਖਾਸ ਚ
ਜ਼ਿੰਦਗੀ ਚ ਰਾਜੇ ਆ ਨੀ ਇੱਕੇ ਆ ਨੀ ਤਾਸ਼ ਚ
Rooted ਆ ਧਰਤੀ ਨਾ ਉਡੀਏ ਆਕਾਸ਼ ਚ
Focus ਆ ਰੂਹ ਦੇ ਉੱਤੇ ਰੱਖਿਆ ਕਿ ਮਾਜ਼ ਚ
ਖੂਨ ਚ ਉਬਾਲ ਜਿਵੇਂ ਅੱਗ ਆ ਪੋਟਾਸ਼ ਚ
ਫੁੱਲ ਨੀ ਆ ਜਿਹੜੇ ਨੀ ਤੂ ਰਖੇ ਗ੍ਲਾਸ ਚ
ਹੋ ਨੱਡੀਆਂ ਦੇ ਦਿਲ ਕਰੇ seize ਐ ਨੀ seize ਐ
ਜੱਟ ਤਾਂ ਸਿਰੇ ਦੀ ਖੁੱਤੀ ਚੀਜ਼ ਐ ਨੀ ਚੀਜ਼ ਐ
ਸੰਦਾਂ ਉੱਤੇ ਲਾਓਂਦਾ ਪੂਰੀ ਰੀਝ ਐ ਨੀ ਰੀਝ ਐ
ਜੱਟ ਤਾਂ ਸਿਰੇ ਦੀ ਖੁੱਤੀ ਚੀਜ਼ ਐ ਨੀ ਚੀਜ਼ ਐ
ਹੋ ਨੱਡੀਆਂ ਦੇ ਦਿਲ ਕਰੇ seize ਐ ਨੀ seize ਐ
ਜੱਟ ਤਾਂ ਸਿਰੇ ਦੀ ਖੁੱਤੀ ਚੀਜ਼ ਐ ਨੀ ਚੀਜ਼ ਐ
ਸੰਦਾਂ ਉੱਤੇ ਲਾਓਂਦਾ ਪੂਰੀ ਰੀਝ ਐ ਨੀ ਰੀਝ ਐ
ਜੱਟ ਤਾਂ ਸਿਰੇ ਦੀ ਖੁੱਤੀ ਚੀਜ਼ ਐ ਨੀ ਚੀਜ਼ ਐ

Hopped in my bag, then hop on the jet
I see the monеy, I don't see no threats
Sendin' Chanel, you passin' thе test
Walk in the room like hot shit
I've got bundles in my Birkin, I got lip gloss in my Louis
I could turn your favorite rapper to my little groupie
Looking like the one, I'm like "boy, mira, mira"
There's trips in India, let me get my visa, visa
You see my life, it's looking like goals
My money up but I'm dropping it low
They sendin' the shots, I'm sendin' the lo'
My Rolls is white, it's matchin' my toes

ਹੋ ਨੱਡੀਆਂ ਦੇ ਦਿਲ ਕਰੇ seize ਐ ਨੀ seize ਐ
ਜੱਟ ਤਾਂ ਸਿਰੇ ਦੀ ਖੁੱਤੀ ਚੀਜ਼ ਐ ਨੀ ਚੀਜ਼ ਐ
ਸੰਦਾਂ ਉੱਤੇ ਲਾਓਂਦਾ ਪੂਰੀ ਰੀਝ ਐ ਨੀ ਰੀਝ ਐ
ਜੱਟ ਤਾਂ ਸਿਰੇ ਦੀ ਖੁੱਤੀ ਚੀਜ਼ ਐ ਨੀ ਚੀਜ਼ ਐ
ਹੋ ਨੱਡੀਆਂ ਦੇ ਦਿਲ ਕਰੇ seize ਐ ਨੀ seize ਐ
ਜੱਟ ਤਾਂ ਸਿਰੇ ਦੀ ਖੁੱਤੀ ਚੀਜ਼ ਐ ਨੀ ਚੀਜ਼ ਐ
ਸੰਦਾਂ ਉੱਤੇ ਲਾਓਂਦਾ ਪੂਰੀ ਰੀਝ ਐ ਨੀ ਰੀਝ ਐ
ਜੱਟ ਤਾਂ ਸਿਰੇ ਦੀ ਖੁੱਤੀ ਚੀਜ਼ ਐ ਨੀ ਚੀਜ਼ ਐ

ਖੁੱਤੀ
Super sexy, bitch, you already know what time it is
Uh-huh
It's the motherfuckin' Icy Girl, Diljit
Let's go
From the Bay to Punjab, mwa

Wissenswertes über das Lied Khutti von Diljit Dosanjh

Wer hat das Lied “Khutti” von Diljit Dosanjh komponiert?
Das Lied “Khutti” von Diljit Dosanjh wurde von Price, Gent, HarvJohn, Pontus, Saweetie, Diljit Dosanjh, Raj Ranjodh komponiert.

Beliebteste Lieder von Diljit Dosanjh

Andere Künstler von Film score