Raat Di Gedi [Remix 3]

JATINDER SHAH, RANBIR SINGH

ਬੁੱਰਰਰ ਆ ਹਹ

ਹੋ ਰਾਤ ਦੀ ਗੇੜੀ ਗਲ risk ਦੀ
ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ
ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ
ਹੋ ਰਾਤ ਦੀ ਗੇੜੀ ਗਲ risk ਦੀ
ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ
ਓ ਜੱਟ ਰੌਲੇਯਾ ‘ਚ ਘੂਮੇ ਬਲੀਏ
ਹਰ ਚੌਕ ਹਥਿਆਰ ਬੰਧ ਝੱਲੀਏ
Light ਮਿਤਰਾਂ ਦੇ Bullet ਦੇ ਲਿਸ਼੍ਕ ਦੀ
ਹੋ ਹੋ! ਬੁੱਰਰਰ ਆ ਹਹ!
ਹੋ ਰਾਤ ਦੀ ਗੇੜੀ ਗਲ risk ਦੀ
ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ
ਰਾਤ ਦੀ ਗੇੜੀ ਗਲ risk ਦੀ
ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ

ਹੋ ਤੇਰੇ ਪਿਛੇ ਨਿੱਤ ਆਵਾਂ
ਰਾਤ ਜਾਗ ਕੇ ਲੰਗਾਵਾਂ
ਨੀ ਤੂ ਨੀਂਦਰਾਂ ਹੰਢਾਵੇ
ਤੇ ਮੈਂ risk ਹੰਢਾਵਾਂ
ਹੋ ਤੇਰੇ ਪਿਛੇ ਨਿੱਤ ਆਵਾਂ
ਰਾਤ ਜਾਗ ਕੇ ਲੰਗਾਵਾਂ
ਨੀ ਤੂ ਨੀਂਦਰਾਂ ਹੰਢਾਵੇ
ਤੇ ਮੈਂ risk ਹੰਢਾਵਾਂ
ਯਾਰ ਘੁੱਮੇ ਤਾਰੇਆਂ ਦੇ ਚਾਨਨੇ
ਕਾਥੋ ਕਰੇ ਹੇਰਾ ਫੇਰੀ ਚਾਨਨੇ
ਜਾਵੇ ਦੇਖ ਕੇ ਬਨੇਰੇਯਾ ਤੋਂ ਖਿਸਕਦੀ
ਹੋ ਹੋ
ਹੋ ਰਾਤ ਦੀ ਗੇੜੀ ਗਲ risk ਦੀ
ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ
ਹੋ ਰਾਤ ਦੀ ਗੇੜੀ ਗਲ risk ਦੀ
ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ

ਹੋ ਪ੍ਯਾਰ ਤੇਰਾ ਮੁਟਿਆਰੇ
ਤੇ ਲੋਕਾਂ ਤਕੁ ਏ ਸ਼ਿੰਗਾਰੇ
ਨੀ ਕ਼ਿੱਸਾ ਵਿਗੜੇ ਮਾਹੋਲ ਦਾ
Ranbir ਹੋ ਜੁ ਲਾਰੇ
ਹੋ ਪ੍ਯਾਰ ਤੇਰਾ ਮੁਟਿਆਰੇ
ਤੇ ਲੋਕਾਂ ਤਕੁ ਏ ਸ਼ਿੰਗਾਰੇ
ਨੀ ਕ਼ਿੱਸਾ ਵਿਗੜੇ ਮਾਹੋਲ ਦਾ
Ranbir ਹੋ ਜੁ ਲਾਰੇ
ਹੋ ਤੈਨੂੰ ਮਿਲਣਾ ਦਲੇਰੀ ਵਾਲਾ ਮਸਲਾ
ਲੋਕ ਹਥੇਆ ਨਜਾਇਜ਼ ਅਸਲਾ
ਦੇਖ ਹਣ’ਨੇ ਤਿਤੀਰੀ ਨਾ ਸਿਸਕ ਦੀ
ਹੋ ਹੋ
ਹੋ ਰਾਤ ਦੀ ਗੇੜੀ ਗਲ risk ਦੀ
ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ
ਹੋ ਰਾਤ ਦੀ ਗੇੜੀ ਗਲ risk ਦੀ
ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ
ਹੋ ਰਾਤ ਦੀ ਗੇੜੀ ਗਲ risk ਦੀ
ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ
ਹੋ ਰਾਤ ਦੀ ਗੇੜੀ ਗਲ risk ਦੀ
ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ

ਬੁੱਰਰਰ ਆ ਹਹ!

Wissenswertes über das Lied Raat Di Gedi [Remix 3] von Diljit Dosanjh

Wer hat das Lied “Raat Di Gedi [Remix 3]” von Diljit Dosanjh komponiert?
Das Lied “Raat Di Gedi [Remix 3]” von Diljit Dosanjh wurde von JATINDER SHAH, RANBIR SINGH komponiert.

Beliebteste Lieder von Diljit Dosanjh

Andere Künstler von Film score