Riri

Raj Ranjodh

ਓ Barbados ਦੀ ਏ ਸੋਹਣੀਏ ਕੁੜੀਏ
ਰੰਗ ਜੋ ਕਨਕਾ ਦੀ ਜਾਯੀ ਏ
ਹੋ ਰਾਜ ਤਾਂ ਰੱਬ ਨੂ ਕਰੇ ਸਲਾਮਾ
ਜਿਹਨੇ ਪਰੀ ਧਰਤ ਤੇ ਲਾਯੀ ਏ
ਤੈਨੂ ਸੂਟ ਪਟਿਆਲਾ ਲੈਕੇ ਦੇਣਾ ਨਜ਼ਰਾਨਾ
ਤੈਨੂ ਝਾੰਝਰਾ ਲੇ ਆ ਦਾ
ਨੀ ਮੈਂ ਤੇਰਾ ਆ ਦੀਵਾਨਾ ਨੀ Rihanna
ਨੀ Rihanna
ਤੇਰੀ ਮੋਟੀ ਮੋਟੀ ਅੱਖ ਨੀ ਤੂ ਰੂਪ ਦਾ ਖਜ਼ਾਨਾ
ਤੇਰੇ ਅਖਾੜੇ ਵਿਚ ਆਵਾਂ
ਪਾਕੇ ਕੁੜ੍ਤਾ ਪਜਾਮਾ ਨੀ Rihannaਓ Rihanna
ਓ ਅੱਖ ਤੇਰੀ ਅੱਖ ਤੇਰੀ ਕਰਦੀ ਵੱਡੇ ਕਾਰੇ ਨੀ
Fatty beautyਵਾਲ਼ੀਏ ਤੇਰੇ fanਪੰਜਾਬੀ ਵਾਲੇ ਨੀ
ਵੇਖ ਕੇ ਤੇਰਾ fan baseਨੀ ਸੜਦੇ ਮੇਰੇ ਸਾਲੇ ਨੀ
ਅੱਧੀ ਰਾਤੀ ਚੱਕ ਲੇ hater ਬੇਂਚ ਟ੍ਰਾਲੀ ਪਾਲੇ ਨੀ
ਨੀ ਤੇਰੀ ਤੌਰ ਉੱਤੇ ਮਰਦਾ ਏ
ਸਾਰਾ ਏ ਜ਼ਮਾਨਾ ਨੀ Rihannaਓ Rihanna
ਹੋ ਪਾ ਲੇ ਕੂੜ੍ਤੀ ਪੰਜਾਬੀ ਨੀ
ਮੈਂ ਮੋਗੇ ਤੂ ਸਵਾਨਾ ਨੀ Rihanna
ਤੇਰੇ ਅਖਾੜੇ ਵਿਚ ਆਵਾਂ
ਪਾਕੇ ਕੁੜ੍ਤਾ ਪਜਾਮਾ ਨੀ Rihannaਓ Rihanna
ਓ ਓ ਓ Rihanna
ਓ ਓ ਓ Rihanna

Wissenswertes über das Lied Riri von Diljit Dosanjh

Wer hat das Lied “Riri” von Diljit Dosanjh komponiert?
Das Lied “Riri” von Diljit Dosanjh wurde von Raj Ranjodh komponiert.

Beliebteste Lieder von Diljit Dosanjh

Andere Künstler von Film score