Rooh Vairagan
ਨੀਵੀ ਪਾਕੇ ਰੂਹ ਵੈਰਾਗਂ
ਪ੍ਰੇਮ ਦੇ ਅਥਰੂ ਚੋ ਰਹੀ ਹੈ
ਕਿਨ ਮਿਨ ਨਾਮ ਦੀ ਬਰਖਾ
ਸਬ ਸੰਗਤ ਤੇ ਹੋ ਰਹੀ ਹੈ
ਧਨ ਗੁਰੂ ਨਾਨਕ
ਧਨ ਗੁਰੂ ਨਾਨਕ
ਪਿਗਲ ਗਾਏ ਅੱਜ ਦਿਲ ਅਚਾਨਕ
ਧਨ ਗੁਰੂ ਨਾਨਕ
ਧਨ ਗੁਰੂ ਨਾਨਕ
ਪਿਗਲ ਗਾਏ ਅੱਜ ਦਿਲ ਅਚਾਨਕ
ਏ ਧੁਪ ਦਾ ਜਂਗਲ
ਦਿਲ ਛਾਂ ਲਾਭਦਾ ਹੈ
ਜਿਵੇਈਂ ਛੋਟਾ ਬਚਾ
ਆਪਣੀ ਮਾਂ ਲਾਭਦਾ ਹੈ
ਕਿਸ ਮਕ਼ਸਦ ਲਾਯੀ ਅੱਸੀ
ਸੰਸਾਰ ਤੇ ਆਏ
ਇਕ ਦਿਸ਼ਾ ਲੈਣ ਲਾਯੀ
ਤੇਰੇ ਦਵਾਰ ਤੇ ਆਏ
ਬੇਚੈਨ ਸਮਯ ਵਿਚ
ਕੋਈ ਡੀਪ ਜਗਾਓ
ਜ਼ਿੰਦਗੀ ਹਨੇਰਾ ਧੋ ਰਹੀ ਹੈ
ਨੀਵੀ ਪਾਕੇ ਰੂਹ ਵੇਰਾਗਾਂਨ
ਪ੍ਰੇਮ ਦੇ ਅਥਰੂ ਚੋ ਰਹੀ ਹੈ
ਕਿਨ ਮਿਨ ਨਾਮ ਦੀ ਬਰਖਾ
ਸਾਬ ਸੰਗਤ ਤੇ ਹੋ ਰਹੀ ਹੈ
ਕਿੰਜ ਮੌਤ ਕਬੂਲਿਏ
ਕਿੰਜ ਸ੍ਵਾਸ ਨੂ ਪੜੀਏ
ਏ ਸੂਖਮ ਧਾਗਾ
ਕਿਸ ਪਾਸੇਯੋਨ ਫੜੀਏ
ਅੱਜ ਸ਼ਬਦਾਂ ਵਿਚੋਂ
ਤੁੱਸੀ ਬੋਲ ਕੇ ਦੱਸੋ
ਏ ਜੋ ਧੁਨ ਵੱਜ ਦੀ ਹੈ
ਈਨੂ ਖੋਲ ਕੇ ਦੱਸੋ
ਏ ਕੌਤਕ ਹੈ ਯਾ
ਕੋਈ ਸਹਜ ਹਕ਼ੀਕ਼ਤ
ਯਾ ਸੂਰਤ ਸ਼ਬਦ ਨੂ
ਚੋ ਰਹੀ ਹੈ
ਨੀਵੀ ਪਾਕੇ ਰੂਹ ਵੈਰਾਗਂ
ਪ੍ਰੇਮ ਦੇ ਅਥਰੂ ਚੋ ਰਹੀ ਹੈ
ਕਿਨ ਮਿਨ ਨਾਮ ਦੀ ਬਰਖਾ
ਸਬ ਸੰਗਤ ਤੇ ਹੋ ਰਹੀ ਹੈ
ਮੰਨ ਠਹਿਰ ਗਯਾ ਆਏ
ਤਾਂ ਹਵਾ ਹੋ ਰਿਹਾ
ਤੇਰਾ ਸਿਮਰਨ ਕਰ ਡੇਯਨ
ਕੁਜ ਨਵਾ ਹੋ ਰਿਹਾ
ਕਯੀ ਗੰਡਾਂ ਖੁੱਲੀਯਨ
ਕਿੰਨੇ ਅਰ੍ਥ ਬਾਦਲ ਗਾਏ
ਮੇਰੇ ਵੇਂਹਦਿਆਂ ਵੇਂਹਦਿਆਂ
ਮੇਰੇ ਤਰਕ ਬਾਦਲ ਗਾਏ
ਤੂ ਆਪ ਜਗਵੇ
ਬਸ ਜਗਨ ਓਹੀ
ਸਗਲ ਸ੍ਰਾਸ਼ਟੀ ਸੋ ਰਹੀ ਹੈ
ਨੀਵੀ ਪਾਕੇ ਰੂਹ ਵੈਰਾਗਂ
ਪ੍ਰੇਮ ਦੇ ਅਥਰੂ ਚੋ ਰਹੀ ਹੈ
ਕਿਨ ਮਿਨ ਨਾਮ ਦੀ ਬਰਖਾ
ਸਾਬ ਸੰਗਤ ਤੇ ਹੋ ਰਹੀ ਹੈ
ਧਨ ਗੁਰੂ ਨਾਨਕ
ਧਨ ਗੁਰੂ ਨਾਨਕ
ਪਿਗਲ ਗਾਏ ਅੱਜ ਦਿਲ ਅਚਾਨਕ
ਧਨ ਗੁਰੂ ਨਾਨਕ
ਧਨ ਗੁਰੂ ਨਾਨਕ
ਪਿਗਲ ਗਾਏ ਅੱਜ ਦਿਲ ਅਚਾਨਕ