Sardaarji
ਬਦਾਮਾ ਜਿਹਾ ਰੰਗ ਉੱਤੋਂ ਅੱਖਾਂ ਭੂਰਿਯਾ
ਓ ਜਾਵੇ ਕੇਹਰ ਕਰਦਾ
ਅੜਬ ਸਿਰੇ ਹਥਿਯਾਰਾਂ ਵਰਗਾ
ਨਾ ਕਿੱਸੇ ਕੋਲੋਂ ਡਰਦਾ
ਅੱਖਾਂ ਨਾਲ ਵਿਰਲੀ ਹੁੰਦੇ ਜੱਗ ਤੇ
ਜੋ ਕਰਦੇ ਸ਼ਿਕਾਰ ਜੀ
ਐਵੇ ਤਾਂ ਨੀ ਲੋਕਿ ਸਾਡੀ ਟੋਰ ਤੱਕ ਕੇ
ਓ ਕਿਹੰਦੇ ਸਰਦਾਰ ਜੀ
ਐਵੇ ਤਾਂ ਨੀ ਲੋਕਿ ਸਾਡੀ ਟੋਰ ਤੱਕ ਕੇ
ਓ ਕਿਹੰਦੇ ਸਰਦਾਰ ਜੀ
ਓ ਝੱਲੇ ਨਾ ਜਵਾਨ ਕਦੇ ਖੂਰ ਅੱਖ ਦੀ
ਕਰਦਾ ਜਮਾਨਾ ਆਪੇ ਗੱਲ ਪਖ ਦੀ
ਓ ਝੱਲੇ ਨਾ ਜਵਾਨ ਕਦੇ ਖੂਰ ਅੱਖ ਦੀ
ਕਰਦਾ ਜਮਾਨਾ ਆਪੇ ਗੱਲ ਪਖ ਦੀ
ਹੋ ਔਂਦਾ ਓਹਨੇ ਪਾਏਰੀ ਨੀ ਔਂਦਾ ਮੋਡ਼ਨਾ
ਨਾ ਰਖਦਾ ਉਧਾਰ ਜੀ
ਐਵੇ ਤਾਂ ਨੀ ਲੋਕਿ ਸਾਡੀ ਟੋਰ ਤੱਕ ਕੇ
ਓ ਕਿਹੰਦੇ ਸਰਦਾਰ ਜੀ
ਐਵੇ ਤਾਂ ਨੀ ਲੋਕਿ ਸਾਡੀ ਟੋਰ ਤੱਕ ਕੇ
ਓ ਕਿਹੰਦੇ ਸਰਦਾਰ ਜੀ
ਅਨ੍ਖਾ ਨਾ ਤੁਰ ਦਾ ਏ ਹਿੱਕ ਕੱਡ ਕੇ
ਓ ਸੋਹਣੀ ਪੱਗ ਲੈ ਜਾਏ ਓ ਪ੍ਰਾਣ ਕੱਡ ਕੇ
ਅਨ੍ਖਾ ਨਾ ਤੁਰ ਦਾ ਏ ਹਿੱਕ ਕੱਡ ਕੇ
ਓ ਸੋਹਣੀ ਪੱਗ ਲੈ ਜਾਏ ਓ ਪ੍ਰਾਣ ਕੱਡ ਕੇ
ਜਿਗਰੇ ਵਾਲਾ ਹੀ ਬੰਦਾ ਲਾ ਸਕਦਾ ਆਈ
ਹੋ ਗੱਲ ਆਰ ਪਾਰ ਜੀ
ਐਵੇ ਤਾਂ ਨੀ, ਐਵੇ ਤਾਂ ਨੀ, ਐਵੇ ਤਾਂ ਨੀ
ਐਵੇ ਤਾਂ ਨੀ ਲੋਕਿ ਸਾਡੀ ਟੋਰ ਤੱਕ ਕੇ
ਓ ਕਿਹੰਦੇ ਸਰਦਾਰ ਜੀ
ਐਵੇ ਤਾਂ ਨੀ ਲੋਕਿ ਸਾਡੀ ਟੋਰ ਤੱਕ ਕੇ
ਓ ਕਿਹੰਦੇ ਸਰਦਾਰ ਜੀ
ਐਵੇ ਤਾਂ ਨੀ ਲੋਕਿ ਸਾਡੀ ਟੋਰ ਤੱਕ ਕੇ
ਓ ਕਿਹੰਦੇ ਸਰਦਾਰ ਜੀ