Smile

Balvir Boparai, Sukhpal Sukh

ਅਫ ਕੌਣ ਹੈ ਯੇਹ

ਹੇਲੋ
ਹੇਲੋ, Who 's this ?
ਦਿੱਲਜੀਤ

ਆਹੋ ਨੀ ਆਹੋ
ਆਹੋ ਨੀ ਆਹੋ
ਆਹੋ ਨੀ ਆਹੋ
ਆਹੋ ਨੀ ਆਹੋ

ਮੁੰਡੇਆ ਨੂ ਮਾਰੇ ਤੇਰੀ ਸੋਹਣੀਏ smile ਨੀ
ਆਹੋ ਨੀ ਆਹੋ
Nokia ਦਾ ਲੇਹ ਲੇਯਾ ਤੂ ਮੁਖਨੇ ਮੋਬਾਇਲ ਨੀ
ਆਹੋ ਨੀ ਆਹੋ
ਮੁੰਡੇਆ ਨੂ ਮਾਰੇ ਤੇਰੀ ਸੋਹਣੀਏ smile ਨੀ
ਆਹੋ ਨੀ ਆਹੋ
Nokia ਦਾ ਲੇਹ ਲੇਯਾ ਤੂ ਮਖਨੇ mobile ਨੀ
ਆਹੋ ਨੀ ਆਹੋ
ਮੁੰਡੇਆ ਨੂ ਮਾਰੇ ਤੇਰੀ ਸੋਹਣੀਏ smile ਨੀ
Nokia ਦਾ ਲੇਹ ਲੇਯਾ ਤੂ ਮੁਖਨੇ mobile ਨੀ
ਮਿੱਤਰਾਂ ਦਾ number ਵੀ ਕਰ ਕਦੇ dial ਨੀ
ਆਹੋ ਨੀ ਆਹੋ
ਮੁੰਡੇਆ ਨੂ ਮਾਰੇ ਤੇਰੀ ਸੋਹਣੀਏ smile ਨੀ

ਜਿੱਡੇ ਦਾ ਤੂ ਸੋਹਣੀਏ join ਕੀਤਾ Gym ਨੀ
ਆਹੋ ਨੀ ਆਹੋ
ਹੈ ਲੱਕ ਕੋਲੁ ਪਿਹਲਾ ਨਾਲੂ ਹੋਗੀਏ slim ਨੀ
ਆਹੋ ਨੀ ਆਹੋ
ਜਿੱਡੇ ਦਾ ਤੂ ਸੋਹਣੀਏ join ਕੀਤਾ Gym ਨੀ
ਹੈ ਲੱਕ ਕੋਲੁ ਪਿਹਲਾ ਨਾਲੂ ਹੋਗੀਏ slim ਨੀ
ਇਸੇ ਤੇਰੇ ਫਿਕਰਾ ਨੇ ਕੀਤਾ ਸਾਨੂ dim ਨੀ
ਆਹੋ ਨੀ ਆਹੋ
ਜਿੱਡੇ ਦਾ ਤੂ ਸੋਹਣੀਏ join ਕੀਤਾ Gym ਨੀ

ਆਹੋ ਨੀ ਆਹੋ
ਆਹੋ ਨੀ ਆਹੋ
ਆਹੋ ਨੀ ਆਹੋ
ਆਹੋ ਨੀ ਆਹੋ

ਇਕ ਤੇਰਾ ਕੁੜੀਏ ਚ ਨਚਨਾ ਕਮਾਲ ਨੀ
ਆਹੋ ਨੀ ਆਹੋ
ਹਾਰ ਤੇ ਸ਼ਿੰਗਾਰ ਲਾਹਕੇ ਜਚਨਾ ਕਮਾਲ ਨੀ
ਆਹੋ ਨੀ ਆਹੋ
ਇਕ ਤੇਰਾ ਕੁੜੀਏ ਚ ਨਚਨਾ ਕਮਾਲ ਨੀ
ਹਾਰ ਤੇ ਸ਼ਿੰਗਾਰ ਲਾਹਕੇ ਜਚਨਾ ਕਮਾਲ ਨੀ
ਜਾਂ ਕਢ ਲਿਹਿੰਦਾ ਤੇਰਾ ਤੱਕਣਾ ਕਮਾਲ ਨੀ
ਆਹੋ ਨੀ ਆਹੋ
ਇਕ ਤੇਰਾ ਕੁੜੀਏ ਚ ਨਚਨਾ ਕਮਾਲ ਨੀ

ਇਕ ਤਾ ਤੂ ਤੰਗ ਜਿਹੀ ਪਹਿ ਰਖੇ ਜੀਨ ਨੀ
ਆਹੋ ਨੀ ਆਹੋ
ਚਕਰਾ ਚ ਪਹੇ ਬਲਵੀਰ ਜਿਹ ਸ਼ੌਕੀਨ ਨੀ
ਆਹੋ ਨੀ ਆਹੋ
ਇਕ ਤਾ ਤੂ ਤੰਗ ਜਿਹੀ ਪਹਿ ਰਖੇ ਜੀਨ ਨੀ
ਚਕਰਾ ਚ ਪਹੇ ਬਲਵੀਰ ਜਿਹ ਸ਼ੌਕੀਨ ਨੀ
ਹਧ ਨਾਲੂ ਵਧ ਤੂ ਤਾ ਹੋਗੀ ਨਮਕੀਨ ਨੀ
ਆਹੋ ਨੀ ਆਹੋ
ਇਕ ਤਾ ਤੂ ਤੰਗ ਜਿਹੀ ਪਹਿ ਰਖੇ ਜੀਨ ਨੀ
ਆਹੋ ਨੀ ਆਹੋ

Wissenswertes über das Lied Smile von Diljit Dosanjh

Wer hat das Lied “Smile” von Diljit Dosanjh komponiert?
Das Lied “Smile” von Diljit Dosanjh wurde von Balvir Boparai, Sukhpal Sukh komponiert.

Beliebteste Lieder von Diljit Dosanjh

Andere Künstler von Film score