Supna

HONEY BEE SINGH

ਕੱਚੀ ਪੱਕੀ ਨੀਂਦ ਵਿਚ ਵੇਖੇਯਾ ਸੀ ਸੁਪਨਾ
ਛੱਡ, ਰਿਹਣ ਦੇ, ਮੈਂ ਕਿਸੇ ਨੂ ਨੀ ਦੱਸਣਾ
ਕੱਚੀ ਪੱਕੀ ਨੀਂਦ ਵਿਚ ਵੇਖੇਯਾ ਸੀ ਸੁਪਨਾ
ਛੱਡ, ਰਿਹਣ ਦੇ, ਮੈਂ ਕਿਸੇ ਨੂ ਨੀ ਦੱਸਣਾ
ਓ ਮੇਰੀ ਨੂਰ ਸੀ ਮੈਂ ਕਿਹਨਾ ਤੇ ਜਰੂਰ ਸੀ
ਕਿਹ ਵੀ ਨਾ ਸਕੇਯਾ ਮੈਂ ਮਜਬੂਰ ਸੀ
ਕੱਚੀ ਪੱਕੀ ਨੀਂਦ ਵਿਚ ਵੇਖੇਯਾ ਸੀ ਸੁਪਨਾ
ਛੱਡ, ਰਿਹਣ ਦੇ, ਮੈਂ ਕਿਸੇ ਨੂ ਨੀ ਦੱਸਣਾ

ਇੱਕੋ ਸੀ ਉਮੀਦ ਅੱਜ ਹੋਯੀ ਚੂਰ-ਚੂਰ ਵੇ
ਲਗ ਦੀ ਸੀ ਨੇੜੇ ਅੱਜ ਜਾਪੇ ਦੂਰ ਦੂਰ ਵੇ
ਲੇਖਾਂ ਦੀ ਆ ਹੇਰ ਫੇਰ,ਮੇਰਾ ਕਿ ਕਸੂਰ ਵੇ
ਏਹੇ ਗੱਲ ਨਾ, ਨਾ ਮੈਨੂ ਮੰਜੂਰ ਵੇ
ਕੱਚੀ ਪੱਕੀ ਨੀਂਦ ਵਿਚ ਵੇਖੇਯਾ ਸੀ ਸੁਪਨਾ
ਛੱਡ, ਰਿਹਣ ਦੇ, ਮੈਂ ਕਿਸੇ ਨੂ ਨੀ ਦੱਸਣਾ
ਓ ਮੇਰੀ ਨੂਰ ਸੀ ਮੈਂ ਕਿਹਨਾ ਤੇ ਜਰੂਰ ਸੀ
ਕਿਹ ਵੀ ਨਾ ਸਕੇਯਾ ਮੈਂ ਮਜਬੂਰ ਸੀ

ਏ ਸਦਰਾ ਦੀ ਗੱਲ ਬਾਤ ਸੀ
ਪਰ ਤੂੰ ਨਾ ਸਮਝ ਸਕੀ
ਏ ਸਾਹਾਂ ਦੀ ਮੁਲਾਕਾਤ ਸੀ
ਪਰ ਤੂੰ ਨਾ ਸਮਝ ਸਕੀ
ਕੁਝ ਅਣਛੂਹੇ ਜਜ਼ਬਾਤ ਸੀ
ਪਰ ਤੂੰ ਨਾ ਸਮਝ ਸਕੀ
ਸਾਡੀ ਕਲੇਯਾ ਦੀ ਓ ਰਾਤ ਸੀ
ਪਰ ਤੂੰ ਨਾ ਸਮਝ ਸਕੀ

ਓ ਮੇਰੀ ਨੂਰ ਸੀ ਮੈਂ ਕਿਹਨਾ ਤੇ ਜਰੂਰ ਸੀ
ਕਿਹ ਵੀ ਨਾ ਸਕੇਯਾ ਮੈਂ ਮਜਬੂਰ ਸੀ
ਕੱਚੀ ਪੱਕੀ ਨੀਂਦ ਵਿਚ ਵੇਖੇਯਾ ਸੀ ਸੁਪਨਾ
ਛੱਡ, ਰਿਹਣ ਦੇ, ਮੈਂ ਕਿਸੇ ਨੂ ਨੀ ਦੱਸਣਾ
ਮੈਂ ਕਿਸੇ ਨੂ ਨੀ ਦਸਣਾ
ਕਿਸੇ ਨੂ ਨੀ ਦੱਸਣਾ
ਮੈਂ ਕਿਸੇ ਨੂ ਨੀ ਦਸਣਾ, ਮੈਂ ਕਿਸੇ ਨੂ ਨੀ ਦਸਣਾ

Wissenswertes über das Lied Supna von Diljit Dosanjh

Wer hat das Lied “Supna” von Diljit Dosanjh komponiert?
Das Lied “Supna” von Diljit Dosanjh wurde von HONEY BEE SINGH komponiert.

Beliebteste Lieder von Diljit Dosanjh

Andere Künstler von Film score