Thagian

PAVNEET BIRGI, RAJ KAKRA

ਹੋ ਆ
ਡੋਬ ਦੀ ਨਜਰ ਆਵੇ ਬੇੜੀ ਮੇਰੇ ਪਿਆਰ ਦੀ
ਲਗਾ ਪਤਾ ਤੂੰ ਦਿਲ ਹੋਰ ਤੇ ਵੀ ਵਾਰਦੀ
ਡੋਬ ਦੀ ਨਜਰ ਆਵੇ ਬੇੜੀ ਮੇਰੇ ਪਿਆਰ ਦੀ
ਲਗਾ ਪਤਾ ਤੂੰ ਦਿਲ ਹੋਰ ਤੇ ਵੀ ਵਾਰਦੀ
ਲਗਾ ਪਤਾ ਤੂੰ ਦਿਲ ਹੋਰ ਤੇ ਵੀ ਵਾਰਦੀ
ਮੇਰੇ ਕਮਬਯਾ ਪਿਆ ਲੂਹ ਲੂਹ
ਮਾਰਦੀ ਠਗੀਆਂ ਮਾਰਦੀ ਠਗੀਆਂ
ਸਾਨੂੰ ਆਪਣਾ ਬਣਾ ਕੇ ਤੂੰ ਮਾਰਦੀ ਠਗੀਆਂ ਮਾਰਦੀ ਠਗੀਆਂ
ਸਾਨੂੰ ਆਪਣਾ ਬਣਾ ਕੇ ਤੂੰ ਮਾਰਦੀ ਠਗੀਆਂ ਮਾਰਦੀ ਠਗੀਆਂ

ਬੜਾ ਤੈਨੂੰ ਚਾਯਾ ਮੈਂ ਦਿਲ ਚ ਵਸਾਇਆ ਮੈਂ
ਤੇਰੇ ਪਿਛੇ ਬਿੱਲੋ ਸਾਰਾ ਜੱਗ ਨੂੰ ਭੁਲਾਇਆ ਮੈਂ
ਬੜਾ ਤੈਨੂੰ ਚਾਯਾ ਮੈਂ ਦਿਲ ਚ ਵਸਾਇਆ ਮੈਂ
ਤੇਰੇ ਪਿਛੇ ਬਿੱਲੋ ਸਾਰਾ ਜੱਗ ਨੂੰ ਭੁਲਾਇਆ ਮੈਂ
ਤੇਰੇ ਕੰਨ ਤੇ ਨਾ ਸਰਕੀ ਜੂੰ
ਮਾਰਦੀ ਠਗੀਆਂ ਮਾਰਦੀ ਠਗੀਆਂ
ਸਾਨੂੰ ਆਪਣਾ ਬਣਾ ਕੇ ਤੂੰ ਮਾਰਦੀ ਠਗੀਆਂ ਮਾਰਦੀ ਠਗੀਆਂ
ਸਾਨੂੰ ਆਪਣਾ ਬਣਾ ਕੇ ਤੂੰ ਮਾਰਦੀ ਠਗੀਆਂ ਮਾਰਦੀ ਠਗੀਆਂ

ਮੈਨੂੰ ਕੋਈ ਫਿਕਰ ਨੀ ਕਰ ਹੇਰਾ ਫੇਰੀਆਂ
ਤੇਰੇ ਜਹੀਆਂ ਹੋਰ ਮੈਨੂੰ ਸੋਹਣੀਆਂ ਬਥੇਰੀਆਂ
ਮੈਨੂੰ ਕੋਈ ਫਿਕਰ ਨੀ ਕਰ ਹੇਰਾ ਫੇਰੀਆਂ
ਤੇਰੇ ਜਹੀਆਂ ਹੋਰ ਮੈਨੂੰ ਸੋਹਣੀਆਂ ਬਥੇਰੀਆਂ
ਲੇਹ ਕੇ ਤੇਰੇ ਕੋਲੋ ਲੰਘਿਆ ਕਰੂ
ਮਾਰਦੀ ਠਗੀਆਂ ਮਾਰਦੀ ਠਗੀਆਂ
ਸਾਨੂੰ ਆਪਣਾ ਬਣਾ ਕੇ ਤੂੰ ਮਾਰਦੀ ਠਗੀਆਂ ਮਾਰਦੀ ਠਗੀਆਂ
ਸਾਨੂੰ ਆਪਣਾ ਬਣਾ ਕੇ ਤੂੰ ਮਾਰਦੀ ਠਗੀਆਂ ਮਾਰਦੀ ਠਗੀਆਂ

ਏਦਾਂ ਵੀ ਨੀ ਹੇਰਾ ਤੂੰ ਹੱਥੋਂ ਜੋ ਗਵਾ ਲਿਆ
ਸਿਲਾ ਵਾਲੇ ਪਿੜਦੀ ਨੇ ਮੰਨ ਸਮਝਾ ਲਿਆ
ਏਦਾਂ ਵੀ ਨੀ ਹੇਰਾ ਤੂੰ ਹੱਥੋਂ ਜੋ ਗਵਾ ਲਿਆ
ਸਿਲਾ ਵਾਲੇ ਪਿੜਦੀ ਨੇ ਮੰਨ ਸਮਝਾ ਲਿਆ
ਜਾ ਵੇਖਣਾ ਨੀ ਹੁਣ ਤੇਰਾ ਮੂੰਹ
ਮਾਰਦੀ ਠਗੀਆਂ ਮਾਰਦੀ ਠਗੀਆਂ
ਸਾਨੂੰ ਆਪਣਾ ਬਣਾ ਕੇ ਤੂੰ ਮਾਰਦੀ ਠਗੀਆਂ ਮਾਰਦੀ ਠਗੀਆਂ
ਸਾਨੂੰ ਆਪਣਾ ਬਣਾ ਕੇ ਤੂੰ ਮਾਰਦੀ ਠਗੀਆਂ ਮਾਰਦੀ ਠਗੀਆਂ

Wissenswertes über das Lied Thagian von Diljit Dosanjh

Wann wurde das Lied “Thagian” von Diljit Dosanjh veröffentlicht?
Das Lied Thagian wurde im Jahr 2009, auf dem Album “Chocolate” veröffentlicht.
Wer hat das Lied “Thagian” von Diljit Dosanjh komponiert?
Das Lied “Thagian” von Diljit Dosanjh wurde von PAVNEET BIRGI, RAJ KAKRA komponiert.

Beliebteste Lieder von Diljit Dosanjh

Andere Künstler von Film score