Veer Vaar
ਹੋ ਜੱਟਾ ਦੇ ਮੁੰਡੇ ਨਾਲ ਜੇ ਤੂ ਲਾਲੀ ਬੱਲੀਏ
ਏਕ ਗੱਲ ਦਿਲ ਚ ਬਿਠਾ ਲੀ ਬੱਲੀਏ
ਬਿਠਾ ਲੀ ਬੱਲੀਏ ਬਿਠਾ ਲੀ ਬੱਲੀਏ
ਹੋ ਜੱਟਾ ਦੇ ਮੁੰਡੇ ਨਾਲ ਜੇ ਤੂ ਲਾਲੀ ਬੱਲੀਏ
ਏਕ ਗੱਲ ਦਿਲ ਚ ਬਿਠਾ ਲੀ ਬੱਲੀਏ
ਦੋ ਹੀ ਚੀਜਾ ਮੁੰਡਾ ਬਸ follow ਕਰਦਾ
follow ਕਰਦਾ follow ਕਰਦਾ
ਹੋ ਯਾਰਾ ਬੇਲੀਆਂ ਦੇ ਬਿਨਾ ਨਹੀਂ ਓ ਸਰ੍ਦਾ
ਵੀਰ ਵਾਰ ਦਿਨ ਨਾ ਪਰੇਜ਼ ਕਰਦਾ
ਯਾਰਾ ਬੇਲੀਆਂ ਦੇ ਬਿਨਾ ਨਹੀਂ ਓ ਸਰ੍ਦਾ
ਵੀਰ ਵਾਰ ਦਿਨ ਨਾ ਪਰੇਜ਼ ਕਰਦਾ
ਹਾਏ ਵੇ ਰੰਗ ਸਾਵਲਾ ਸਾਵਲਾ
ਮੁੰਡਾ ਬੋਹਤਾ ਤੇਰਾ ਮੋਹ ਜੋ ਕਰੇ
ਹਾਏ ਵੇ ਲਾ ਲਾ ਮਹਿੰਦੀਆਂ , ਮਹਿੰਦੀਆਂ
ਕੇਡੀ ਗੱਲ ਦੀ ਤੂ ਫਿਕ਼ਰ ਕਰੇ ਓਏ
ਰਾਸ਼ੀ ਰੁਸ਼ੀ ਫੰਡਾਂ ਦੇ ਨਾ ਪੈਂਦਾ ਖੜ੍ਹੇ ਨੀ
ਜ਼ਿੰਦਗੀ ਨਾਲ ਜੱਟ ਦੇ ਅਸੂਲ ਬੜੇ ਨੀ
ਜੇੜੇਆਂ ਕਮਾ ਨੂ ਤੌਬਾ ਕਰੇ ਦੁਨਿਯਾ
ਓਹ੍ਨਾ ਹੀ ਕਮਾ ਨੂ ਮੁੰਡਾ ਰੋਜ਼ ਛੇੜੇ ਨੀ
ਹੋ ਤੇਰਾ ਯਾਰ ਨੀ ਗੇਰਿਹ੍ਵਾ ਵਾਂਗੂ ਨਹੀਂ ਓ ਟਲਦਾ
ਨਹੀਂ ਓ ਟਲਦਾ ਨਹੀਂ ਓ ਟਾਲਦਾ
ਹੋ ਯਾਰਾ ਬੇਲੀਆਂ ਦੇ ਬਿਨਾ ਨਹੀਂ ਓ ਸਰ੍ਦਾ
ਵੀਰ ਵਾਰ ਦਿਨ ਨਾ ਪਰੇਜ਼ ਕਰਦਾ
ਯਾਰਾ ਬੇਲੀਆਂ ਦੇ ਬਿਨਾ ਨਹੀਂ ਓ ਸਰ੍ਦਾ
ਵੀਰ ਵਾਰ ਦਿਨ ਨਾ ਪਰੇਜ਼ ਕਰਦਾ
ਹੋ ਤੇਰੇ ਸਾਰੇ ਸ਼ੌਂਕ ਨੀ ਪਗੌਨ ਦਾ ਖਯਾਲ
ਫੋਕਲ ਜਾ ਦਾਵੇ ਨੀ ਏ ਮੁੱਛ ਦਾ ਸਵਾਲ
ਰੋਕਾ ਟੋਕੇ ਨਖਰੇ ਪਰੇ ਜੇ phone ਕਰੀ ਨਾ
ਨੀ ਖਾਸ ਜੱਦੋ ਬੈਠਾ ਹੋਵਾ ਬੰਦਿਆਂ ਚ 4
ਫਿਰ ਦਵੇਂਗੀ ਓਹੜੰਬੇ on hold ਕਰਦਾ
on hold ਕਰਦਾ on hold ਕਰਦਾ
ਹੋ ਯਾਰਾ ਬੇਲੀਆਂ ਦੇ ਬਿਨਾ ਨਹੀਂ ਓ ਸਰ੍ਦਾ
ਵੀਰ ਵਾਰ ਦਿਨ ਨਾ ਪਰੇਜ਼ ਕਰਦਾ
ਯਾਰਾ ਬੇਲੀਆਂ ਦੇ ਬਿਨਾ ਨਹੀਂ ਓ ਸਰ੍ਦਾ
ਵੀਰ ਵਾਰ ਦਿਨ ਨਾ ਪਰੇਜ਼ ਕਰਦਾ
ਯਾਰਾ ਬੇਲੀਆਂ ਦੇ ਬਿਨਾ ਨਹੀਂ ਓ ਸਰ੍ਦਾ
ਵੀਰ ਵਾਰ ਦਿਨ ਨਾ ਪਰੇਜ਼ ਕਰਦਾ