Tohar

Narinder Batth, Laddi Chahal, Mandeep Mavi

Desi Crew Desi Crew Desi Crew

ਅੱਖਾਂ ਸਾਂਭ ਲੈ ਰਕਾਨੇ ਪਿੱਛੋਂ ਰੋਏ ਗੀ
ਆਖਾ dead sure ਮਿੱਤਰਾ ਦੀ ਹੋਏਗੀ
ਓ ਅੱਖਾਂ ਸਾਂਭ ਲੈ ਰਕਾਨੇ ਪਿੱਛੋਂ ਰੋਏ ਗੀ
ਆਖਾ dead sure ਮਿੱਤਰਾ ਦੀ ਹੋਏਗੀ
ਜੇ ਤੂੰ ਚੋਰੀ ਦੀ ਦੁਨਾਲੀ ਜੱਟ AK 47
ਮੁੱਛ ਮਾਰਦੀ ਏ ਗੱਬਰੂ ਦੀ ਫੈਰ ਗੋਰੀਏ
ਨੀ ਹੋਵੇ ਖੈਰ ਗੋਰੀਏ
ਟੌਹਰ ਮਿੱਤਰਾ ਦੀ ਛੱਡੀ ਫਿਰੇ ਪੈਰ ਗੋਰੀਏ
ਤੈਨੂੰ ਇਸ਼ਕ ਦਾ ਚੜ ਜੇ ਨਾ ਜ਼ਹਿਰ ਗੋਰੀਏ
ਬਹੁਤਾ ਲੰਘਿਆ ਨਾ ਕਰ ਕੋਲੋਂ ਸੰਗ ਸੰਗ ਕੇ ਨੀ
ਤੇਰਾ ਨੀਂਦ ਨਾ ਪਵਾ ਦੂ ਜੱਟ ਵੈਰ ਗੋਰੀਏ

ਦਿਲ ਕਿੱਥੇ ਤੇਰਾ ਸਾਡੇ ਬਿਨਾਂ ਸਾਰਦਾ
ਸੱਤ ਰੰਗ ਦਾ ਦੁਪੱਟਾ ਅੱਖ ਮਾਰਦਾ
ਓ ਦਿਲ ਕਿੱਥੇ ਤੇਰਾ ਸਾਡੇ ਬਿਨਾਂ ਸਾਰਦਾ
ਸੱਤ ਰੰਗ ਦਾ ਦੁਪੱਟਾ ਅੱਖ ਮਾਰਦਾ
ਮੈਨੂੰ ਲੱਗਦਾ ਕਹੇਗੀ ਗੱਡੀ ਰੋਕ ਕੇ
ਦਿਨ ਰਖਿਓ free ਸ਼ਨੀਵਾਰ ਦਾ
ਚੜੀ ਪਿਆਰ ਦੀ ਖੁਮਾਰੀ ਹੋਰ ਨਿਖਰੇ ਕੁਵਾਰੀ
ਬਿਨਾਂ ਪੀਤੀਓ ਰੰਗੀਨ ਲੱਗੇ ਸ਼ਹਿਰ ਗੋਰੀਏ
ਨੀ ਹੋਵੇ ਖੈਰ ਗੋਰੀਏ
ਟੌਹਰ ਮਿੱਤਰਾ ਦੀ ਛੱਡੀ ਫਿਰੇ ਪੈਰ ਗੋਰੀਏ
ਤੈਨੂੰ ਇਸ਼ਕ ਦਾ ਚੜ ਜੇ ਨਾ ਜ਼ਹਿਰ ਗੋਰੀਏ
ਬਹੁਤਾ ਲੰਘਿਆ ਨਾ ਕਰ ਕੋਲੋਂ ਸੰਗ ਸੰਗ ਕੇ ਨੀ
ਤੇਰਾ ਨੀਂਦ ਨਾ ਪਵਾ ਦੂ ਜੱਟ ਵੈਰ ਗੋਰੀਏ
ਹੋ ਜਦੋ ਗੱਬਰੂ ਬਣਾਉਟੀ ਖੰਗ ਖੰਗਦਾ
ਮਾਣ ਅੱਲੜਾ ਦਾ ਟੁੱਟੇ ਗੋਰੇ ਰੰਗ ਦਾ
ਜਦੋ ਗੱਬਰੂ ਬਣਾਉਟੀ ਖੰਗ ਖੰਗਦਾ
ਮਾਣ ਅੱਲੜਾ ਦਾ ਟੁੱਟੇ ਗੋਰੇ ਰੰਗ ਦਾ
ਓ ਗੇੜੇ ਦੋ ਹੀ ਬਥੇਰੇ busy ਜੱਟ ਦੇ
ਹੋ ਦੇੰਦੀ ਫਿਰੇਂਗੀ ਰਕਾਨੇ ਮੇਚਾ ਵੰਗ ਦਾ
ਜੇ ਤੂੰ ਪਾਨ ਦਾ ਐ ਪੱਤਾ ਮੁੰਡਾ ਸਿਰੇ ਦਾ ਕਪੱਤਾ
ਜੱਟ ਦੇਖਣੇ ਨੂੰ ਕਰੇਗੀ ਤੂੰ ਸੈਰ ਗੋਰੀਏ
ਨੀ ਹੋਵੇ ਖੈਰ ਗੋਰੀਏ
ਟੌਹਰ ਮਿੱਤਰਾ ਦੀ ਛੱਡੀ ਫਿਰੇ ਪੈਰ ਗੋਰੀਏ
ਤੈਨੂੰ ਇਸ਼ਕ ਦਾ ਚੜ ਜੇ ਨਾ ਜ਼ਹਿਰ ਗੋਰੀਏ
ਬਹੁਤਾ ਲੰਘਿਆ ਨਾ ਕਰ ਕੋਲੋਂ ਸੰਗ ਸੰਗ ਕੇ ਨੀ
ਤੇਰਾ ਨੀਂਦ ਨਾ ਪਵਾ ਦੂ ਜੱਟ ਵੈਰ ਗੋਰੀਏ

ਓ ਬਾਠ ਬਾਠਾਂ ਆਲਾ ਕਹਿੰਦਾ ਰਹੀ ਬਚ ਬਚ ਕੇ
ਕਾਹਤੋਂ ਆਉਣੀ ਐ ਨਜਾਇਜ਼ ਜਚ ਜਚ ਕੇ
ਬਾਠ ਬਾਠਾਂ ਆਲਾ ਕਹਿੰਦਾ ਰਹੀ ਬਚ ਕੇ
ਕਾਹਤੋਂ ਆਉਣੀ ਐ ਨਜਾਇਜ਼ ਜਚ ਜਚ ਕੇ
ਰੱਖ ਇਸ਼ਕ ਦੇ ਰੋਗ ਕੋਲੋਂ ਦੂਰੀਆਂ
ਜੱਟ ਨਸ਼ੇ ਵਾਂਗੂ ਬੈਠ ਜੂ ਗਾ ਰਚ ਕੇ
ਹੋਣੇ ਬੇਚੈਨ ਚੇਹਰੇ ਬਿੱਲੋ ਸ਼ਾਮ ਤੇ ਸਵੇਰੇ
ਯਾਦਾਂ ਮਿੱਠੀਆਂ ਦੀ ਲੱਗ ਜੇ ਨਾ ਲਹਿਰ ਗੋਰੀਏ
ਨੀ ਹੋਵੇ ਖੈਰ ਗੋਰੀਏ
ਟੌਹਰ ਮਿੱਤਰਾ ਦੀ ਛੱਡੀ ਫਿਰੇ ਪੈਰ ਗੋਰੀਏ
ਤੈਨੂੰ ਇਸ਼ਕ ਦਾ ਚੜ ਜੇ ਨਾ ਜ਼ਹਿਰ ਗੋਰੀਏ
ਬਹੁਤਾ ਲੰਘਿਆ ਨਾ ਕਰ ਕੋਲੋਂ ਸੰਗ ਸੰਗ ਕੇ ਨੀ
ਤੇਰਾ ਨੀਂਦ ਨਾ ਪਵਾ ਦੂ ਜੱਟ ਵੈਰ ਗੋਰੀਏ ਹੋ

Wissenswertes über das Lied Tohar von Dilpreet Dhillon

Wann wurde das Lied “Tohar” von Dilpreet Dhillon veröffentlicht?
Das Lied Tohar wurde im Jahr 2021, auf dem Album “Next Chapter” veröffentlicht.
Wer hat das Lied “Tohar” von Dilpreet Dhillon komponiert?
Das Lied “Tohar” von Dilpreet Dhillon wurde von Narinder Batth, Laddi Chahal, Mandeep Mavi komponiert.

Beliebteste Lieder von Dilpreet Dhillon

Andere Künstler von Asiatic music