Neendan

BALJIT SINGH PADAM, JAGGI JAGOWAL

ਨੀਂਦਾਂ ਨੂ ਖਾਂਬ ਲਗ ਗਏ
ਗਈਆਂ ਨੇ ਮਾਰ ਉਡਾਰੀ ਉਡਾਰੀ ਉਡਾਰੀ
ਤੇਰੇ ਬਾਰੇ ਸੱਜਣਾ
ਸੋਚਾਂ ਮੈਂ ਰਾਤ ਵੇ ਸਾਰੀ ਸਾਰੀ ਸਾਰੀ
ਤੇਰੇ ਨਾਲ ਲਾ ਬੈਠੀ
ਤੇਰੇ ਨਾਲ ਲਾ ਬੈਠੀ
ਤੇਰੇ ਨਾਲ ਲਾ ਬੈਠੀ
ਐਨੂ ਕਿਹੰਦੇ ਜੇ ਯਾਰੀ ਯਾਰੀ ਯਾਰੀ
ਨੀਂਦਾਂ ਨੂ ਖਾਂਬ ਲਗ ਗਏ
ਗਈਆਂ ਨੇ ਮਾਰ ਉਡਾਰੀ ਉਡਾਰੀ ਉਡਾਰੀ

ਯੈ ਨੀਂਦ ਨਹੀ ਚੈਨ ਨਹੀ ਪ੍ਯਾਰ ਮੈ ਧੜਕੇ
ਚੀਜ਼ ਨਹੀ ਹੋਤੀ ਕੋਈ ਪ੍ਯਾਰ ਸੇ ਬੜ੍ਹ ਕੇ
ਤੇਰੇ ਮੇਰੇ ਬਿਚ ਕੀ ਜੋ ਦੂਰੀ ਸਤਾਏ
ਇਕ ਦਿਨ ਕਿ ਜੁਦਾਈ ਮੈ ਭੀ ਆਸ਼ਿਕ ਤੜਪੇ
ਹਰ ਬਾਰ ਤੇਰੀ ਸਰਾਖੋਂ ਪਰ
ਮੈਂ ਫਿਦਾ ਤੇਰੀ ਮੀਠੀ ਮਿੱਠੀ ਬਾਤੋਂ ਪਰ
ਮੇਰੇ ਨਾਮ ਕੀ ਲਗਵਾ ਲੇ ਮਿਹੰਦੀ
ਬਿਨਾ ਦੇਰ ਕੀਯੇ ਬੇਬੀ ਦੋਨੋ ਹਾਥੋਂ ਪਰ
ਆਂਖੋਂ ਕਾ ਨਸ਼ਾ ਤੇਰੀ ਪੇਗ ਪਟਿਆਲਾ
ਮੁਝੇ ਮਿਲੀ ਤੂ ਮੈਂ ਬੜਾ ਕਿਸਮਤ ਵਾਲਾ
ਆਸ਼ਿਕ ਕਵਾਰਾ ਹੂੰ ਮੈਂ ਮਤਵਾਲਾ
ਪ੍ਯਾਰ ਤੇਰਾ ਮੇਰਾ ਹੀਰ ਰਾਂਝੇ ਵਾਲਾ

ਤੇਰੇ ਉੱਤੇ ਮੁਕਦੇ ਨੇ ਮੇਰੇ ਸਾਰੇ ਰਾਹ ਵੇ
ਰੱਬ ਨਾਲੋਂ ਵੱਡਾ ਕਿਹਦਾ ਸੱਜਣਾ ਗਵਾਹ ਵੇ
ਰੱਬ ਨਾਲੋਂ ਵੱਡਾ ਕਿਹਦਾ ਸੱਜਣਾ ਗਵਾਹ ਵੇ
ਤੇਰੇ ਨਾਲ ਇੰਝ ਲਗਦਾ
ਜਿਯੋਨ ਇਸ ਜੱਗ ਤੇ ਸਰਦਾਰੀ ਸਰਦਾਰੀ ਸਰਦਾਰੀ
ਤੇਰੇ ਬਾਰੇ ਸੱਜਣਾ
ਸੋਚਾਂ ਮੈਂ ਰਾਤ ਵੇ ਸਾਰੀ ਸਾਰੀ ਸਾਰੀ

ਸਾਰੀ ਦੀ ਸਾਰੀ ਹੀ ਜਾਵਾਂ ਤੈਥੋਂ ਕੁਰਬਾਨ ਵੇ
ਜੱਗੀ ਜਗੋਵਾਲ ਮੇਰਾ ਇੱਕੋ ਅਰਮਾਨ ਵੇ
ਜੱਗੀ ਜਗੋਵਾਲ ਮੇਰਾ ਇੱਕੋ ਅਰਮਾਨ ਵੇ
ਲੋਕੀ ਤਾਂ ਦਿਲ ਹਰਦੇ
ਮੈਂ ਰੂਹ ਬੈਠੀ ਹਾਂ ਹਾਰੀ ਹਾਰੀ ਹਾਰੀ
ਤੇਰੇ ਬਾਰੇ ਸੱਜਣਾ
ਸੋਚਾਂ ਮੈਂ ਰਾਤ ਵੇ ਸਾਰੀ ਸਾਰੀ ਸਾਰੀ

Beliebteste Lieder von Dr.Zeus

Andere Künstler von Film score