Akh Ashni
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ
ਨੀ ਸ਼ੀਸ਼ੇ ਨੂੰ ਤਰੇਰ ਪੈ ਗਈ
ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ
ਨੀ ਸ਼ੀਸ਼ੇ ਨੂੰ ਤਰੇਰ ਪੈ ਗਈ
ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ
ਨੀ ਏਕ ਮੇਰੀ ਅੱਖ ਕਾਸ਼ਨੀ
ਇਕ ਮੇਰੀ ਸੱਸ ਨੀ ਬੁਰੀ
ਭੇੜੀ ਰੋਈ ਦੇ ਕਿੱਕੜ ਤੋ ਕਾਲੀ
ਹਲੇ ਕਦੇ ਵੀਰ ਭੁਲਦੀ
ਨਿਤ ਦੇਵੇ ਮੇਰੇ ਮਾਪਿਆਂ ਨੂੰ ਗਾਲੀ
ਨੀ ਕੇਹੜਾ ਮੈ ਉਸ ਚੰਦਰੀ ਦਾ
ਮੈ ਲਾਚੀਆਂ ਦਾ ਬਾਗ ਉਜਾੜਿਆ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ
ਸ਼ੀਸ਼ੇ ਨੂੰ ਤਰੇਰ ਪੈ ਗਈ
ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਮੇਰਾ ਦਿਓਰ ਨਿਕੜਾ
ਭੈੜਾ ਗੋਰਿਆਂ ਰੰਨਾਂ ਦਾ ਸ਼ੋਂਕੀ
ਢੁੱਕ ਢੁੱਕ ਨੇੜੇ ਬੈਠਦਾ
ਰੱਖ ਸਾਮਣੇ ਰੰਗੀਲੀ ਚੋਂਕੀ
ਨੀ ਇਸੇ ਗੱਲ ਤੋਂ ਡਰਦੀ
ਅਜੇ ਤੀਕ ਨਾ ਘੁੰਡ ਮੈ ਉਤਾਰਿਆ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ
ਸ਼ੀਸ਼ੇ ਨੂੰ ਤਰੇਰ ਪੈ ਗਈ
ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ
ਨੀ ਏਕ ਮੇਰੀ ਅੱਖ ਕਾਸ਼ਨੀ
ਤੀਜਾ ਮੇਰਾ ਕੰਠ ਨੀ ਜੀਵੇ
ਰਾਤ ਚਾਂਦਨੀ ਤਿਹ ਦੂਧ ਦਾ ਕਟੋਰਾ
ਫਿਕੜੇ ਸਿੰਦੂਰਿ ਰੰਗ ਦਾ
ਓਹਦੇ ਨੈਣਾ ਚ ਗੁਲਾਬੀ ਟੋਰਾ
ਨੀ ਏਕੋ ਗਲ ਮਾੜੀ ਉਸਦੀ
ਲਾਯੀ ਲਗਨੀ ਓ ਮਾ ਨੇ ਵਿਗਾੜਿਆ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ
ਨੀ ਸ਼ੀਸ਼ੇ 'ਚ ਤਰੇਰ ਪੈ ਗਈ
ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ
ਨੀ ਏਕ ਮੇਰੀ ਅੱਖ ਕਾਸ਼ਨੀ