Doaba [Refix]
4 ਜਿਲ੍ਹੇ ਪੈਂਦੇ ਨੇ ਦੋਆਬੇ ਦੇ ਇਲਾਕੇ ਵਿਚ
ਨਵਾਂ ਸ਼ਹਿਰ ਅਜਾਦੀ ਦੇ ਫਨਕਾਰਾਂ ਦਾ ਜਿੱਲ੍ਹਾ ਏ
ਚੜਕੇ ਜਹਾਜਾਂ ਵਿਚ ਉਡ ਗਏ ਜਲੰਦਰੀਏ
ਇਹ ਸਾਰਾ ਵਿਲਾਤੀਏ ਸਰਦਾਰਾਂ ਦਾ ਜਿੱਲ੍ਹਾ ਏ
ਸਭ ਨਾਲੋਂ ਪੜ੍ਹੇ ਲਿਖੇ ਲੋਕ ਵਸਦੇ
ਹੋਸ਼ਿਆਰ ਪੁਰ ਬਾਗਾਂ ਤੇ ਬਹਾਰਾਂ ਦਾ ਜਿੱਲ੍ਹਾ ਏ
ਸੋਲਾਂ ਆਨੇ ਸੱਚ ਕਹਿਣ ਲੋਕ ਪਾਲੇ ਤੁਕੇਯਾ
ਕਪੁਰਥਲਾ ਕਬੱਡੀ ਦੇ ਸਿਤਾਰਾ ਦਾ ਜਿੱਲ੍ਹਾ ਏ
ਓ ਕਿਵੇਂ ਪੌਂਦੇ ਨੇ ਦੋਆਬੇ ਵਾਲ਼ੇ game ਬਲੀਏ
ਨੀ ਲੋਕੀ ਜਾਣਦੇ
ਅੱਸੀ ਕਿੰਨੇ’ਕ ਕਮਾਏ ਹੋਏ ਆ name ਬਲੀਏ
ਨੀ ਲੋਕੀ ਜਾਣਦੇ
ਓ ਘਟ ਨੇ ਜ਼ਮੀਨਾ ਖੁਲੇ ਦਿਲ ਬਲੀਏ
ਬੰਦੇ ਨੇ ਫੱਟੇ ਚ ਗੱਡੀ ਕਿਲ ਬਲੀਏ
ਜੇ ਬਾਰੇ ਥੋੜਾ ਜੇਹਾ ਹੋਰ ਜਾਨਣਾ
ਆਕੇ ਮਿਡਲੈਂਡ ਮਿੱਤਰਾ ਨੂੰ ਆਕੇ ਮਿਲ ਬੱਲੀਏ
ਸਾਰੇ ਹੁਕਮ ਦੇ ਪੱਤੇ ਮੇਰੇ ਯਾਰ ਹਾਨਨੇ
ਨਾ ਕੋਈ ਪਾਨ ਦੇ
ਓ ਕਿਵੇਂ ਪੌਂਦੇ ਨੇ ਦੋਆਬੇ ਵਾਲੇ game ਬਲੀਏ
ਨੀ ਲੋਕੀ ਜਾਣਦੇ
ਅੱਸੀ ਕਿੰਨੇ’ਕ ਕਮਾਏ ਹੋਏ ਆ name ਬਲੀਏ
ਨੀ ਲੋਕੀ ਜਾਣਦੇ
ਪਿਹਲਾ ਪਾਲੇ ਨੇ ਵੀ ਰਖੇਯਾ ਸੀ ਗਾਡੇ ਸੰਧੂਆਂ
ਦੁੱਲਾ ਚੱਡ ਚੱਡ ਔਂਦਾ ਵੇਖ ਰੈਡ ਸੰਧੂਆਂ
ਪਿਹਲਾ ਪਾਲੇ ਨੇ ਵੀ ਰਖੇਯਾ ਸੀ ਡੇਢ ਸੰਧੂਆਂ
ਦੁੱਲਾ ਚੱਡ ਚੱਡ ਔਂਦਾ ਵੇਖ ਰੈਡ ਸੰਧੂਆਂ
ਜੇ ਉਸ ਟਾਇਮ ਹੁੰਦੇ movie ਵਾਲੇ ਕਮੇਰੇ
ਅੱਜ ਵੇਖਣੇ ਸੀ ਸਿਧੂ ਦੀ ਵੀ ਭੇਦ ਸੰਧੂਆਂ
ਮਾਝੇ ਮਾਲਵੇ ਦੋਆਬੇ ਵਿਚ ਫੁੱਲ ਚਰਚੇ
ਵੇ ਜੱਗੇ ਸਾਂਭ ਦੇ
ਓ ਕਿਵੇਂ ਪੌਂਦੇ ਨੇ ਦੋਆਬੇ ਵਾਲੇ game ਬਲੀਏ
ਨੀ ਲੋਕੀ ਜਾਣਦੇ
ਅੱਸੀ ਕਿੰਨੇ’ਕ ਕਮਾਏ ਹੋਏ ਆ name ਬਲੀਏ
ਨੀ ਲੋਕੀ ਜਾਣਦੇ
ਪਿੰਡ ਬਲਦਾ ਹੀ ਜੋਡੀ ਇਥੇ ਵੱਗ ਰਖ੍ਯਾ
ਅਸੀਂ ਜਿਉਣ ਦਾ ਤਰੀਕਾ ਸਦਾ ਠੱਗ ਰਖ੍ਯਾ
ਪਿੰਡ ਬਲਦਾ ਹੀ ਜੋਡੀ ਇਥੇ ਵੱਗ ਰਖ੍ਯਾ
ਅਸੀਂ ਜਿਉਣ ਦਾ ਤਰੀਕਾ ਸਦਾ ਠੱਗ ਰਖ੍ਯਾ
ਸਾਡੀ ਸ਼ੁਰੂ ਤੋਂ ਹੀ ਢਕਣਾ ਨਾ ਘਟ ਬਣਦੀ
ਤਾਈਓਂ ਪੀਣ ਨੂੰ ਸਿਧਾ ਜੱਗ ਰਖ੍ਯਾ
ਹੁਣ ਡਾਕਟਰਾਂ ਨੂੰ ਕਿਵੇਂ ਸਮਝਾਵਾਂ ਸੰਧੂਆਂ
ਗਨ ਸਮਾਨ ਦੇ
ਓ ਕਿਵੇਂ ਪੌਂਦੇ ਨੇ ਦੋਆਬੇ ਵਾਲੇ game ਬਲੀਏ
ਨੀ ਲੋਕੀ ਜਾਣਦੇ
ਅੱਸੀ ਕਿੰਨੇ’ਕ ਕਮਾਏ ਹੋਏ ਆ name ਬਲੀਏ
ਨੀ ਲੋਕੀ ਜਾਣਦੇ
ਪਾਕੇ ਹੁਕਮ ਦਿਹਾੜੀ ਨੀ ਬਲਾਈਏ ਬੱਕਰੇ
ਹੁੰਦੇ ਜੱਟਾਂ ਵਾਂਗੂ ਜੱਟਾਂ ਦੇ ਟਰੱਕ ਅਥਰੇ
ਲੰਬੇ route ਤੇ ਸੈਲਿੰਸਰ ਵੀ ਪਾਉਂਦੇ ਬੋਲੀਆਂ
ਮਾਝਾ ਮਾਲਵਾ ਦੋਆਬਾ ਵੀ ਰਾਹਾਂ ਚ ਟੱਕਰੇ
ਓ ਸੀਨੇ ਪਾੜ ਪਾੜ ਇਥੇ ਤਕ ਪਹੁੰਚੇ ਸੰਧੂਆਂ
ਵੇ ਅਸਮਾਨ ਦੇ
ਸਾਨੂ ਦਸਣਾ ਨੀ ਪੈਂਦਾ ਅੱਸੀ ਕੋਣ ਹੁਂਦੇ ਆ
ਨੀ ਲੋਕੀ ਜਾਣਦੇ
ਓ ਕਿਵੇਂ ਪੌਂਦੇ ਨੇ ਦੋਆਬੇ ਵੇਲ game ਬਲੀਏ
ਨੀ ਲੋਕੀ ਜਾਣਦੇ
ਅੱਸੀ ਕਿੰਨੇ’ਕ ਕਮਾਏ ਹੋਏ ਆ name ਬਲੀਏ
ਨੀ ਲੋਕੀ ਜਾਣਦੇ
ਮਾਝਾ ਮਾਲਵਾ ਦੋਆਬਾ ਸਾਰੇ same ਬਲੀਏ
ਨੀ ਲੋਕੀ ਜਾਣਦੇ
ਅੱਸੀ ਕਿੰਨੇ’ਕ ਕਮਾਏ ਹੋਏ ਆ name ਬਲੀਏ
ਨੀ ਲੋਕੀ ਜਾਣਦੇ