Jaanu
ਬੁਲਿਆਂ ਗੁਲਾਬੀ ਤੇਰੀਆਂ
ਹੋ ਮੈਨੂ ਰਾਤਾਂ ਨੂ ਨਾ ਸੌਣ ਦੇਂਦੀਆਂ
ਬਾਹਾਂ ਗੋਰਿਆਂ ‘ਚ ਲਾਲ ਚੂੜੀਆਂ
ਹੋ ਮੈਨੂ ਜਾਂ ਜਾਂ ਆਣ ਕਹਿੰਦਿਆਂ
ਹੋ ਮੈਨੂ ਜਾਣੂ ਜਾਣੂ ਆਣ ਕਹਿੰਦਿਆਂ
ਹੋ ਮੈਨੂ ਜਾਣੂ ਜਾਣੂ ਆਣ ਕਹਿੰਦਿਆਂ
ਧੰਨਵਾਦ ਕਰਦੇ ਆਂ, ਜ਼ਿੰਦਗੀ ‘ਚ ਔਣ ਲਈ
ਜ਼ਿੰਦਗੀ ‘ਚ ਆਕੇ ਸਾਡੇ ਸੁਪਨੇ ਸਜਾਉਣ ਲਈ
ਧੰਨਵਾਦ ਕਰਦੇ ਆਂ, ਜ਼ਿੰਦਗੀ ‘ਚ ਔਣ ਲਈ
ਜ਼ਿੰਦਗੀ ‘ਚ ਆਕੇ ਸਾਡੇ ਸੁਪਨੇ ਸਜਾਉਣ ਲਈ
ਸੁਪਨੇ ਸਜਾਉਣ ਲਈ
ਗੋਰੇ ਹੱਥਾਂ ਉੱਤੇ ਲਾਇਆਂ ਮਹਿੰਦੀਆਂ
ਮੈਨੂ ਰਾਤਾਂ ਨੂ ਨਾ ਸੌਣ ਦੇਂਦੀਆਂ
ਬਾਹਾਂ ਗੋਰਿਆਂ ‘ਚ ਲਾਲ ਚੂੜੀਆਂ
ਹੋ ਮੈਨੂ ਜਾਂ ਜਾਂ ਆਣ ਕਹਿੰਦਿਆਂ
ਹੋ ਮੈਨੂ ਜਾਣੂ ਜਾਣੂ ਆਣ ਕਹਿੰਦਿਆਂ
ਹੋ ਮੈਨੂ ਜਾਣੂ ਜਾਣੂ ਆਣ ਕਹਿੰਦਿਆਂ
ਮੇਰੀ ਮਿਹੰਦੀ ਦਾ ਰੰਗ ਗੂੜ੍ਹਾ ਵੇ
ਮੈਨੂ ਜਾਂ ਜਾਂ ਛੇੜੇ ਮੇਰਾ ਚੂੜਾ ਵੇ
ਮੈਨੂ ਜਾਂ ਜਾਂ ਛੇੜੇ ਮੇਰਾ ਚੂੜਾ ਵੇ
ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ
ਚੰਨਂ ਤੋਂ ਵੀ ਸੋਹਣਾ ਚੰਨ , ਮੇਰੀ ਝੋਲੀ ਪਾਇਆ ਏ
ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ
ਚੰਨਂ ਤੋਂ ਵੀ ਸੋਹਣਾ ਚੰਨ , ਮੇਰੀ ਝੋਲੀ ਪਾਇਆ ਏ
ਮੇਰੀ ਝੋਲੀ ਪਾਇਆ ਏ
ਖੁਸ਼ ਹੋਕੇ ਹਵਾਵਾਂ ਕਹਿੰਦਿਆਂ
ਹੋ ਮੈਨੂ ਰਾਤਾਂ ਨੂ ਨਾ ਸੌਣ ਦੇਂਦੀਆਂ
ਬਾਹਾਂ ਗੋਰਿਆਂ ‘ਚ ਲਾਲ ਚੂੜੀਆਂ
ਹੋ ਮੈਨੂ ਜਾਂ ਜਾਂ ਆਣ ਕਹਿੰਦਿਆਂ
ਹੋ ਮੈਨੂ ਜਾਣੂ ਜਾਣੂ ਆਣ ਕਹਿੰਦਿਆਂ
ਹੋ ਮੈਨੂ ਜਾਣੂ ਜਾਣੂ ਆਣ ਕਹਿੰਦਿਆਂ
ਹਰ ਵੇਲੇ ਤੇਰਾ ਨਾਮ ਜਪਦਾ ਨਾ ਠਕੁਗਾ
ਕੱਚ ਦੀ ਗਲਾਸੀ ਵਾਂਗ ਸਾਂਭ ਸਾਂਭ ਰਖੂਗਾ
ਸੁਬਹ ਸ਼ਾਮ ਤੇਰਾ ਨਾਮ ਜਪਦਾ ਨਾ ਠਕੁਗਾ
ਕੱਚ ਦੀ ਗਲਾਸੀ ਵਾਂਗ ਸਾਂਭ ਸਾਂਭ ਰਖੂਗਾ
Sandhu ਤੈਨੂੰ ਰਖੂਗਾ
ਆਪੇ ਸਾਂਭੇਗੀ ਕਬੀਲਦਾਰੀਆਂ
ਹੋ ਮੇਰੇ ਘਰ ਦੀਆਂ ਜੋ ਸੀ ਰਹਿੰਦੀਆਂ
ਬਾਹਾਂ ਗੋਰਿਆਂ ‘ਚ ਲਾਲ ਚੂੜੀਆਂ
ਹੋ ਮੈਨੂ ਜਾਂ ਜਾਂ ਆਣ ਕਹਿੰਦਿਆਂ
ਹੋ ਮੈਨੂ ਜਾਣੂ ਜਾਣੂ ਆਣ ਕਹਿੰਦਿਆਂ
ਹੋ ਮੈਨੂ ਜਾਣੂ ਜਾਣੂ ਆਣ ਕਹਿੰਦਿਆਂ
ਹੋ ਮੈਨੂ ਜਾਂ ਜਾਂ ਆਣ ਕਹਿੰਦਿਆਂ
ਹੋ ਮੈਨੂ ਜਾਣੂ ਜਾਣੂ ਆਣ ਕਹਿੰਦਿਆਂ