Morniye

Mani Longia

ਤੂੰ ਸੋਹਣੀ ਤੇਰਾ ਨਖਰਾ ਸੋਹਣਾ
ਤੂੰ ਸੋਹਣੀ ਤੇਰਾ ਨਖਰਾ ਸੋਹਣਾ
ਤੇਰੇ ਵਰਗਾ ਹੋਰ ਨੀ ਹੋਣਾ
ਤੇਰੇ ਵਰਗਾ ਹੋਰ ਨੀ ਹੋਣਾ
ਅੰਖ ਤੇਰੀ ਦੇ ਵਰਗਾ ਕੋਈ
ਦੁਨੀਆਂ ਤੇ ਜ਼ੋਰ ਨੀ ਐ
ਹੋ ਨੱਚਕੇ ਜ਼ਰਾ
ਹੋ ਨੱਚਕੇ ਜ਼ਰਾ ਦਿਖਾ ਦੇ ਦਿਖਾ ਦੇ ਮੋਰਨੀਏ
ਨੱਚਕੇ ਜ਼ਰਾ ਦਿਖਾ ਦੇ ਦਿਖਾ ਦੇ ਮੋਰਨੀਏ
ਨੱਚਕੇ ਜ਼ਰਾ ਦਿਖਾ ਦੇ ਦਿਖਾ ਦੇ ਮੋਰਨੀਏ

ਬਣ ਦੀ ਤਾਂ ਪਰ ਦੱਸ
ਕਿਵੇਂ ਕਰਾ ਨੀ ਸਿਫ਼ਤ ਤੇਰੇ ਲੱਕ ਦੀ
ਤੈਨੂੰ ਵਾਰ ਵਾਰ ਵੇਖਣੇ ਤੋਂ ਕਿੰਨੀ
ਵਾਰੀ ਰੋਕਾਂ ਅੰਖ ਤੈਥੋਂ ਨਹਿਯੋ ਹੱਟਦੀ
Pink lips sweet ਜੇਹਾ ਬੋਲ
ਰੱਖ ਲਾਂ ਤੈਨੂੰ ਪੱਕਾ ਹੀ ਕੋਲ
ਕਾਲਾ ਜਾਦੂ ਜਟ ਤੇ ਕਰਦੀ
Curve ਤੇਰੀ ਕਰਦੀ control
ਜਮਾ clean ਐ ਬੱਲੀਏ
ਦਿਲਾਂ ਵਿਚ ਖੋਰ ਨੀ ਐ
ਹੋ ਨੱਚਕੇ ਜ਼ਰਾ
ਹੋ ਨੱਚਕੇ ਜ਼ਰਾ ਦਿਖਾ ਦੇ ਦਿਖਾ ਦੇ ਮੋਰਨੀਏ
ਨੱਚਕੇ ਜ਼ਰਾ ਦਿਖਾ ਦੇ ਦਿਖਾ ਦੇ ਮੋਰਨੀਏ
ਨੱਚਕੇ ਜ਼ਰਾ ਦਿਖਾ ਦੇ ਦਿਖਾ ਦੇ ਮੋਰਨੀਏ

ਜਦੋਂ ਤੱਕ ਕੇ ਤੂੰ ਮਿੰਨਾ ਜੇਹਾ ਹੱਸਦੀ ਐ
ਕੌਣ ਰੀਸ ਕਰੂ ਤੇਰੀਆਂ ਆਦਵਾਂ ਦੀ
ਜਿਦਰੋ ਵੀ ਇਕ ਵਾਰ ਲੰਘ ਜਾਏ
ਜਾਨ ਕੱਢ ਲੈਂਦੀ ਐ ਤੂੰ ਰਾਹਵਾਂ ਦੀ
ਨੀ look ਤੇਰੀ ਦੇ fan ਨੇ ਮੁੰਡੇ
ਹਾਯੋ ਮਰਗੇ ਕਹਿਣ ਨੀ ਮੁੰਡੇ
ਤੇਰੇ ਪਿੱਛੇ ਲਉਣ ਗਹਿੜੀਆਂ
ਝਾਕਾ ਤੇਰਾ ਲੈਣ ਨੀ ਮੁੰਡੇ
ਹੋ ਤੇਰੇ ਅੱਗੇ ਚਲਦਾ ਮਨੀ ਦਾ ਜ਼ੋਰ ਨੀ ਐ
ਹੋ ਨੱਚਕੇ ਜ਼ਰਾ
ਹੋ ਨੱਚਕੇ ਜ਼ਰਾ ਦਿਖਾ ਦੇ ਦਿਖਾ ਦੇ ਮੋਰਨੀਏ
ਨੱਚਕੇ ਜ਼ਰਾ ਦਿਖਾ ਦੇ ਦਿਖਾ ਦੇ ਮੋਰਨੀਏ
ਨੱਚਕੇ ਜ਼ਰਾ ਦਿਖਾ ਦੇ ਦਿਖਾ ਦੇ ਮੋਰਨੀਏ

Wissenswertes über das Lied Morniye von Garry Sandhu

Wer hat das Lied “Morniye” von Garry Sandhu komponiert?
Das Lied “Morniye” von Garry Sandhu wurde von Mani Longia komponiert.

Beliebteste Lieder von Garry Sandhu

Andere Künstler von Film score