Saak 47

Garry Sandhu

ਕਹਿੰਦੇ ਤੇ ਕਹੋਂਦਿਆਂ ਦੇ ਦਿਲ ਤੋੜ ਦੀ
ਮੂਹੋ ਨਹੀਓ ਜੱਟੀ ਦੀ ਐ ਅੰਖ ਬੋਲਦੀ
ਕਹਿੰਦੇ ਤੇ ਕਹੋਂਦਿਆਂ ਦੇ ਦਿਲ ਤੋੜ ਦੀ
ਮੂਹੋ ਨਹੀਓ ਜੱਟੀ ਦੀ ਐ ਅੰਖ ਬੋਲਦੀ
ਹੋਵੇ ਇਲਾਜ਼ ਨਾ ਹਕੀਮ ਕੋਲੋਂ
ਮਾਰੇ ਡੰਗ ਦਾ
ਤੂੰ ਪੂਰੀ ਰੱਖ ਜਾਣਕਾਰੀ
Ak ਜਿਹੀ ਨਾਰ ਸਾਕ ਮੋਢੇ 47
ਹੋਣੀ ਤੇਰੇ ਨਾਲ ਯਾਰੀ
ਤੇਰੇ ਨਾਲ ਯਾਰੀ
Ak ਜਿਹੀ ਨਾਰ ਸਾਕ ਮੋਢੇ 47
ਹੋਣੀ ਤੇਰੇ ਨਾਲ ਯਾਰੀ
ਤੇਰੇ ਨਾਲ ਯਾਰੀ

ਕਹਿੰਦੇ ਤੇ ਕਹੋਂਦਿਆਂ ਨੂੰ
ਡੱਕ ਲੈਣੇ ਆ
ਦੇਕੇ ਮੂਛ ਨੂੰ ਮਰੋੜਾ
ਬੰਦਾ ਚੱਕ ਲੈਣੇ ਆ
ਕਹਿੰਦੇ ਤੇ ਕਹੋਂਦਿਆਂ ਨੂੰ
ਡੱਕ ਲੈਣੇ ਆ
ਦੇਕੇ ਮੂਛ ਨੂੰ ਮਰੋੜਾ
ਬੰਦਾ ਚੱਕ ਲੈਣੇ ਆ
ਜੈਬੀ ਵਿੱਚ ਰੱਖੀ ਬਿੱਲੋ ਕਾਲੀ ਨਾਗਣੀ
ਨੀ ਇੰਨੂੰ ਸਾਰੇ ਇਲਾਜ਼ ਆਵੇ
ਆਹ ਜਿਹੜਾ ਡੱਬ ਨਾਲ ਲੱਗਾ
ਇਹਤੋਂ ਸਾਰੇ ਡਰਦੇ ਨੀ
ਤੇਰੇ ਨੇੜੇ ਕੌਣ ਆਵੇ
ਡੱਬ ਨਾਲ ਲੱਗਾ
ਇਹਤੋਂ ਸਾਰੇ ਡਰਦੇ ਨੀ
ਤੇਰੇ ਨੇੜੇ ਕੌਣ ਆਵੇ
ਨੇੜੇ ਕੌਣ ਆਵੇ

ਮੇਰੇ ਘਰ ਦੇ ਵੀ
ਤੇਰੇ ਤਾਂ against ਚੱਲਦੇ
ਕਹਿੰਦੇ ਮੁੰਡੇ ਉੱਤੇ ਕੁੜੇ
ਕਈ case ਚੱਲਦੇ
ਤੇਰੇ ਨਾਲ ਖੜਨੇ ਦੀ ਜ਼ਿਦ ਮੇਰੀ ਆ
ਭਾਵੇਂ ਜ਼ਿੰਦਗੀ ਚ ਮਾੜੇ ਤੇਰੇ phase ਚੱਲਦੇ
ਆਉਣ ਨਹੀਓ ਦਿੰਦੇ ਮੇਰੇ ਵੱਲ ਕਰ ਹੱਲ
Anti ਪਾਉਣਾ ਚਾਉਂਦੇ ਖ਼ਲ ਕੱਢ ਮੇਰੇ ਲਈ ਪਲ
ਗੱਲ ਕਰਨੀ ਤੇਰੇ ਨਾਲ ਚਾਹੇ ਅੱਜ ਚਾਹੇ ਕਲ
ਲਾਣੇ ਤੇਰੀ ਐ ਵੇ ਸਾਰੀ ਕਿੱਦਾਂ ਕੋਈ ਲਯੂ ਮੱਲ
ਤੇਰੇ ਆਈ ਜੱਟਾ ਜੱਟੀ ਆਪ ਮਰਜੂ
ਤੂੰ ਕਦੇ ਪਰਖ ਲਈ ਯਾਰੀ
Ak ਜਿਹੀ ਨਾਰ ਸਾਕ ਮੋਢੇ 47
ਹੋਣੀ ਤੇਰੇ ਨਾਲ ਯਾਰੀ
ਤੇਰੇ ਨਾਲ ਯਾਰੀ
Ak ਜਿਹੀ ਨਾਰ ਸਾਕ ਮੋਢੇ 47
ਹੋਣੀ ਤੇਰੇ ਨਾਲ ਯਾਰੀ
ਤੇਰੇ ਨਾਲ ਯਾਰੀ

ਮੇਰੇ ਸਰ ਕੁੜੇ ਇਲਜ਼ਾਮ ਬੜੇ ਨੇ
ਖੌਰੇ ਕਦੋਂ ਹਟਕਦੀ ਪੈਜੇ
ਜਿਥੇ ਖੜੇ ਨੇ
ਦੁਨੀਆਂ ਖਿਲਾਫ ਸਾਫ ਨੀਤ ਨੀ ਕਿਸੇ ਦੀ
ਬਸ ਗਿਣਤੀ ਦੇ ਤਿੰਨ ਚਾਰ ਨਾਲ ਖੜੇ ਨੇ
ਕਹਿਣ ਨੂੰ ਹੀ ਆ ਬਸ ਪਰਚੇ
ਜੱਟੀ ਹੀ ਜਾਂਦੇ ਕੀ ਨੇ ਕਰਜ਼ੇ
ਤੇਰੇ ਬਿਨ ਕੋਈ ਚੀਜ ਰਹੀ ਨਾ
ਹੱਸ ਲਵੀਂ ਜੱਦ ਜਿੱਦੇ ਕਰਕੇ
ਰਾਹਵਾਂ ਨਾਲ ਤੇਰੇ ਮੇਰਾ ਵੀ ਤਾਂ
ਦਿਲ ਕਰਦਾ ਨੀ
ਜਿੱਦਾਂ ਰਹਿੰਦੇ ਪਰਛਾਂਵੇ
ਆਹ ਜਿਹੜਾ ਡੱਬ ਨਾਲ ਲੱਗਾ
ਇਹਤੋਂ ਸਾਰੇ ਡਰਦੇ ਨੀ
ਤੇਰੇ ਨੇੜੇ ਕੌਣ ਆਵੇ
ਡੱਬ ਨਾਲ ਲੱਗਾ
ਇਹਤੋਂ ਸਾਰੇ ਡਰਦੇ ਨੀ
ਤੇਰੇ ਨੇੜੇ ਕੌਣ ਆਵੇ
ਨੇੜੇ ਕੌਣ ਆਵੇ

Beliebteste Lieder von Garry Sandhu

Andere Künstler von Film score