Tere Bina
ਤੇਰੇ ਬਿਨਾ ਲੱਗਦਾ ਨਾ ਜੀ ਵੇ ਮੁੰਡਿਆ
ਤੇਰੇ ਬਿਨਾ ਲੱਗਦਾ ਨਾ ਜੀ
ਖੌਰ ਮੈਨੂੰ ਕਰਤਾ ਤੂੰ ਕੀ ਵੇ ਮੁੰਡਿਆ
ਖੌਰ ਮੈਨੂੰ ਕਰਤਾ ਤੂੰ ਕੀ
ਪੜ੍ਹਾਂ ਮੈਂ ਪੜ੍ਹਾਈ ਵਿੱਚ ਦਿਲ ਨਾ ਲੱਗੇ
ਦਿਲ ਮੇਰਾ ਮੇਰੇ ਨਾਲ ਕਰਦਾ ਦਗੇ
ਪੜ੍ਹਾਂ ਮੈਂ ਪੜ੍ਹਾਈ ਵਿੱਚ ਦਿਲ ਨਾ ਲੱਗੇ
ਦਿਲ ਮੇਰਾ ਮੇਰੇ ਨਾਲ ਕਰਦਾ ਦੱਗੇ
ਪੇਪਰਾਂ ਚ ਲਿਖਾਂ ਗੀ ਮੈਂ ਕੀ ਵੇ ਮੁੰਡਿਆ
ਪੇਪਰਾਂ ਚ ਲਿਖਾਂ ਗੀ ਮੈਂ ਕੀ
ਤੇਰੇ ਬਿਨਾ ਲੱਗਦਾ ਨਾ ਜੀ ਵੇ ਮੁੰਡਿਆ
ਤੇਰੇ ਬਿਨਾ ਲੱਗਦਾ ਨਾ ਜੀ
ਖੌਰ ਮੈਨੂੰ ਕਰਤਾ ਤੂੰ ਕੀ ਵੇ ਮੁੰਡਿਆ
ਖੌਰ ਮੈਨੂੰ ਕਰਤਾ ਤੂੰ ਕੀ
ਤੇਰੇ ਬਿਨਾ ਲੱਗਦਾ ਨਾ ਜੀ ਵੇ ਮੁੰਡਿਆ
ਤੇਰੇ ਬਿਨਾ ਲੱਗਦਾ ਨਾ ਜੀ
ਨੀਲੀਆਂ ਨਸ਼ੀਲੀਆਂ ਬਲੋਰੀ ਅੱਖਾਂ ਦੇਖ ਕੇ
ਨੀਲੀਆਂ ਨਸ਼ੀਲੀਆਂ ਬਲੋਰੀ ਅੱਖਾਂ ਦੇਖ ਕੇ
ਹੋਇਆ ਹਿਪਨੋਟਾਈਸ ਜੱਟ ਵੀ
ਹਾਏ ਨੀ ਤੈਨੂੰ ਹੱਸਦੀ ਵੇਖ ਕੇ
ਮਿੱਤਰਾਂ ਦਾ ਲੱਗੇ ਕਿੱਥੇ ਜੀ
ਹਾਏ ਨੀ ਤੈਨੂੰ ਹੱਸਦੀ ਵੇਖ ਕੇ
ਮੇਰਾ ਵੀ ਨਾ ਲੱਗੇ ਹੁਣ ਜੀ
ਹਾਏ ਨੀ ਤੈਨੂੰ ਹੱਸਦੀ ਵੇਖ ਕੇ
ਇਕੋ ਸੀਗਾ ਦਿਲ ਸਾਡਾ ਓਹ ਵੀ ਤੇਰਾ ਹੋ ਗਿਆ
ਸੁਧ ਬੁੱਧ ਭੁੱਲੀ ਸਾਡਾ ਚੈਨ ਵੈਨ ਖੋ ਗਿਆ
ਨਿੰਦਰਾਂ ਨਾ ਆਉਣ ਰਾਤਾਂ ਜਾਗ ਕੇ ਲੰਘਾਵਾਂ ਮੈਂ
ਤੇਰੇ ਪਿੱਛੇ ਜੱਟਾ ਵੇ ਸੰਦੂਰੀ ਰੰਗ ਚੋ ਗਇਆ
ਕੈਸੇ ਇਸ਼ਕ ਦੇ ਜਾਮ ਲੈ ਪੀ
ਅਸਾਂ ਇਸ਼ਕ ਦੇ ਜਾਮ ਲੈ ਪੀ
ਤੇਰੇ ਬਿਨਾ ਲੱਗਦਾ ਨਾ ਜੀ ਵੇ ਮੁੰਡਿਆ
ਤੇਰੇ ਬਿਨਾ ਲੱਗਦਾ ਨਾ ਜੀ
ਖੌਰ ਮੈਨੂੰ ਕਰਤਾ ਤੂੰ ਕੀ ਵੇ ਮੁੰਡਿਆ
ਖੌਰ ਮੈਨੂੰ ਕਰਤਾ ਤੂੰ ਕੀ
ਤੇਰੇ ਬਿਨਾ ਲੱਗਦਾ ਨਾ ਜੀ ਵੇ ਮੁੰਡਿਆ
ਤੇਰੇ ਬਿਨਾ ਲੱਗਦਾ ਨਾ ਜੀ
ਨੀ ਤੂੰ ਰੱਜ ਕੇ ਸੁਨੱਖੀ ਅੱਖ ਤੇਰੇ ਉੱਤੇ ਰੱਖੀ
ਕੀਲਣੇ ਲਈ ਸਿੱਖਾਂ ਜਾਦੂ ਕਾਲਾ
ਤੈਨੂੰ ਕੀਲਣੇ ਲਈ ਸਿੱਖਾਂ ਜਾਦੂ ਕਾਲਾ
ਜਿਹੜਾ ਲਗੂ ਤੇਰੇ ਨੇੜੇ ਓਹਦੇ ਛੱਡਣਗੇ ਲਫ਼ੇੜੇ
ਸ਼ੱਕੀ ਫਿਰਦਾ ਏ ਪੱਟੂ ਮਾਲ ਕਾਲਾ
ਸ਼ੱਕੀ ਫਿਰਦਾ ਏ ਪੱਟੂ ਮਾਲ ਕਾਲਾ
ਚਿੱਟੇ ਦਿਨ ਚ ਪਵਾ ਦੇਆਂਗੇ ਮੀਹ
ਚਿੱਟੇ ਦਿਨ ਚ ਪਵਾ ਦੇਆਂਗੇ ਮੀਹ
ਹਾਏ ਨੀ ਤੈਨੂੰ ਹੱਸਦੀ ਵੇਖ ਕੇ
ਮੇਰਾ ਵੀ ਨਾ ਲੱਗੇ ਹੁਣ ਜੀ
ਹਾਏ ਨੀ ਤੈਨੂੰ ਹੱਸਦੀ ਵੇਖ ਕੇ
ਮਿੱਤਰਾਂ ਦਾ ਲੱਗੇ ਕਿੱਥੇ ਜੀ
ਹਾਏ ਨੀ ਤੈਨੂੰ ਹੱਸਦੀ ਵੇਖ ਕੇ