Bandook

Ricky Khan

ਹੋ ਲਾਵੇ ਵਾਂਗੂ ਰੰਗ ਛੋਵੇ
ਤੱਤੇ ਜਿਹੇ ਮਿਜ਼ਾਜ਼ ਦੀ
ਹਥ ਕਿਹਦਾ ਫਡ ਲੂਗਾ
ਜੱਟੀ ਏ ਪੰਜਾਬ ਦੀ
ਹੋ ਲਾਵੇ ਵਾਂਗੂ ਰੰਗ ਛੋਵੇ
ਤੱਤੇ ਜਿਹੇ ਮਿਜ਼ਾਜ਼ ਦੀ
ਹਥ ਕਿਹਦਾ ਫਡ ਲੂਗਾ
ਜੱਟੀ ਏ ਪੰਜਾਬ ਦੀ
ਮੜਕਾ ਨਾਲ ਚੱਕਦੀ ਏ
ਪੁੱਬ ਨਖਰੋ ਓਏ
ਟੋਲੀ ਲੰਡੂਆ ਦੀ ਬਡੀ ਵਾਰੀ
ਸੂਟ ਕਰੀ ਏ
ਬੈਠਤੀ ਆ ਜੱਟੀ ਜਦੋਂ ਗਲ ਲਗ ਕੇ
ਓ ਲੱਗੇ ਜੱਟ ਨੂ ਕੇ
ਮੋਡਦੇ ਤੇ ਬੰਦੂਕ ਧਰੀ ਏ
ਬੈਠਤੀ ਆ ਜਦੋਂ ਜੱਟੀ ਗਲ ਲਗ ਕੇ
ਓ ਲੱਗੇ ਜੱਟ ਨੂ ਕੇ
ਮੋਡਦੇ ਤੇ ਬੰਦੂਕ ਧਰੀ ਏ

ਹੋ ਸਮੇ ਸਮੇ ਜੱਟ ਦੇ ਵਿਚਾਰਂ ਵਾਲੀ ਆ
ਡੋਲਦੀ ਨੀ ਪਕੇਯਾਨ ਕਰਾਰਾਂ ਵਾਲੀ ਆ
ਨਿੰਦਾਂ ਲੁੱਟੇ ਰੇਸ਼ਮੀ ਰੁਮਾਲ ਵਰਗੀ
ਲਾੜੇ ਲੁਰ ਲੌਂਦੀ ਨੀ ਪ੍ਯਾਰਾਂ ਵਾਲੀ ਆ
ਹੋ ਜਾਂਦੀ ਪਸੰਦ
ਮੈਨੂ ਕਿ ਆ ਨਖਰੋ ਓਏ
ਜਦੋਂ ਮਿਲਦੀ ਆ
ਸਡਾ ਪਾਕੇ ਸੂਟ ਖਡ਼ੀ ਏ
ਬੈਠਤੀ ਆ ਜੱਟੀ ਜਦੋਂ ਗਲ ਲਗ ਕੇ
ਓ ਲੱਗੇ ਜੱਟ ਨੂ ਕੇ
ਮੋਡਦੇ ਤੇ ਬੰਦੂਕ ਧਰੀ ਏ
ਬੈਠਤੀ ਆ ਜਦੋਂ ਜੱਟੀ ਗਲ ਲਗ ਕੇ
ਓ ਲੱਗੇ ਜੱਟ ਨੂ ਕੇ
ਮੋਡਦੇ ਤੇ ਬੰਦੂਕ ਧਰੀ ਏ

ਹੋ ਮੋਡਨ ਦੀ ਮੰਦੀਰ ਨੀ ਓ ਆਂਖ ਚੱਕਦੀ
ਸਾਂਭ ਸਾਂਭ ਰਖਦੀ ਅੰਗੂਠੀ ਜੱਟ ਦੀ
ਜਿਹਦੀ ਮੇਰਾ ਪਾਲ ਦਾ ਵੇ ਸਾਂਹ ਖਾਵੇ ਨਾ
ਸੋਂਹ ਕਿਤੋਂ ਖਾ ਜੁਗੀ ਓ ਝੂਠੀ ਜੱਟ ਦੀ
ਹੋ ਭੋਰਾ ਵੀ ਮਿਲਵ੍ਟਾਂ
ਨਾ ਗੱਲਾਂ ਵਿਚ ਓਹਦੇ
ਜੱਟੀ ਆਰ੍ਮੀ ਦੀ ਰਉਂ ਵਾਂਗੂ
ਜਮਾ ਖੜੀ ਆ
ਬੈਠਤੀ ਆ ਜੱਟੀ ਜਦੋਂ ਗਲ ਲਗ ਕੇ
ਓ ਲੱਗੇ ਜੱਟ ਨੂ ਕੇ
ਮੋਡਦੇ ਤੇ ਬੰਦੂਕ ਧਰੀ ਏ
ਬੈਠਤੀ ਆ ਜਦੋਂ ਜੱਟੀ ਗਲ ਲਗ ਕੇ
ਓ ਲੱਗੇ ਜੱਟ ਨੂ ਕੇ
ਮੋਡਦੇ ਤੇ ਬੰਦੂਕ ਧਰੀ ਏ
ਹੋ ਗੱਬਰੂ ਵੀ ਤਾਮਬ ਜੱਟੀ ਵੀ ਨੀ ਡੋਲਦੀ
ਗਿਪੀ ਗਿਪੀ ਬੁੱਲੀਆ ਚੋ ਨਾਮ ਬੋਲਦੀ
ਮੰਤਰੀ ਦੀ ਗੱਡੀ ਵਾਂਗੂ ਰਾਹ ਚ
Ricky ਖਾਣਾ ਜੱਟੀ ਜੜੀ ਲੈਣਗੇ ਕੋਲ ਦੀ
ਓ ਸ਼ਰੇਆਮ ਗਬਰੂ ਨੂੰ ਕਹਿੰਦੀ ਆਪਣਾ
ਓ ਬੋਲੈ ਠੋਕ ਕੇ ਨਾ ਕਿਸੇ ਕੋਲੋਂ ਡਰੀ ਆ
ਬੈਠਤੀ ਆ ਜੱਟੀ ਜਦੋਂ ਗਲ ਲਗ ਕੇ
ਓ ਲੱਗੇ ਜੱਟ ਨੂ ਕੇ
ਮੋਡਦੇ ਤੇ ਬੰਦੂਕ ਧਰੀ ਏ
ਬੈਠਤੀ ਆ ਜਦੋਂ ਜੱਟੀ ਗਲ ਲਗ ਕੇ
ਓ ਲੱਗੇ ਜੱਟ ਨੂ ਕੇ
ਮੋਡਦੇ ਤੇ ਬੰਦੂਕ ਧਰੀ ਏ

Wissenswertes über das Lied Bandook von Gippy Grewal

Wer hat das Lied “Bandook” von Gippy Grewal komponiert?
Das Lied “Bandook” von Gippy Grewal wurde von Ricky Khan komponiert.

Beliebteste Lieder von Gippy Grewal

Andere Künstler von Film score