Bhangra Pa Laiye
ਹੋ ਨਾਮ ਇਸ਼ਕ਼ੇ ਦੇ ਜਿੰਦੜੀ ਕਰਾ ਬੈਠੇ ਸੀ
ਬੁੱਕਾ ਚ ਪਾਣੀ ਟੀਕਾ ਬੈਠੇ ਸੀ
ਛੱਡ ਕੇ ਕਿੱਤੇ ਨਈ ਸੱਕਦੇ ਸੀ ਜਾ
ਮੁਹੱਬਤ ਨਾਲ ਛੱਲੇ ਵਟਾ ਬੈਠੇ ਸੀ
ਹੋ ਮੇਰੇ ਲਗੇ ਹੋਏ ਨੀਟ ਤੀਨ-ਚਾਰ ਗੋਰੀਏ
ਹੋ ਉੱਤੋਂ ਪ੍ਯਾਰਾ ਵਾਲਾ ਚੜਿਆ ਬੁਖਾਰ ਗੋਰੀਏ
ਹੋ ਮੇਰੇ ਲਗੇ ਹੋਏ ਨੀਟ ਤੀਨ-ਚਾਰ ਗੋਰੀਏ
ਹੋ ਉੱਤੋਂ ਪ੍ਯਾਰਾ ਵਾਲਾ ਚੜਿਆ ਬੁਖਾਰ ਗੋਰੀਏ
ਹੋ ਐਵੇ ਅਡਿਯਾਂ ਨਾ ਕਰ
ਥੋਡਾ ਲੋਕਾਂ ਕੋਲੋਂ ਡਰ
ਕਿਤੋਂ ਚੰਨ ਥੱਲੇ ਲਾ ਲਈਏ
ਹੋ ਗਾਨੇ ਚਕਵੇ ਜਿਹੇ ਲਾਕੇ ਬਾਹਾਂ ਵਿਚ ਬਾਹਾਂ ਪਾਕੇ
ਆਜਾ ਭੰਗੜਾ ਪਾ ਲਈਏ
ਹੋ ਗਾਨੇ ਚਕਵੇ ਜਿਹੇ ਲਾਕੇ ਬਾਹਾਂ ਵਿਚ ਬਾਹਾਂ ਪਾਕੇ
ਆਜਾ ਭੰਗੜਾ ਪਾ ਲਈਏ
ਹੋ ਗਾਨੇ ਚਕਵੇ ਜਿਹੇ ਲਾਕੇ ਬਾਹਾਂ ਵਿਚ ਬਾਹਾਂ ਪਾਕੇ
ਆਜਾ ਭੰਗੜਾ ਪਾ ਲਈਏ
ਹੋ ਗਾਨੇ ਚਕਵੇ ਜਿਹੇ ਲਾਕੇ ਬਾਹਾਂ ਵਿਚ ਬਾਹਾਂ ਪਾਕੇ
ਆਜਾ ਭੰਗੜਾ ਪਾ ਲਈਏ
ਹੋ ਕਣਕ ਬੰਨੇ ਜਿਹੇ ਤੇਰੇ ਰੰਗ ਨੇ ਨੀ ਮੋਹ ਲਏ
ਮਿਤਰਾਂ ਦੇ ਚੈਨ ਤੂ ਸੇਕੇਂਡ ਆਂ ਚ ਖੋਹ ਲਏ
ਹੋ ਕਣਕ ਬੰਨੇ ਜਿਹੇ ਤੇਰੇ ਰੰਗ ਨੇ ਨੀ ਮੋਹ ਲਏ
ਯਾਰਾਂ ਤੋ ਚੈਨ ਤੂ ਸੇਕੇਂਡ ਆਂ ਚ ਖੋਹ ਲਏ
ਵੇ ਤੂ ਠੇਰਿਆਂ ਸ਼ਰਾਬੀ ਤਾਹਿ ਕਰ੍ਡਾ ਏ ਖਰਾਬੀ
ਅੱਸੀ ਕਿਥੋਂ ਪੰਗਾ ਪਾ ਲਈਏ
ਹੋ ਗਾਨੇ ਚਕਵੇ ਜਿਹੇ ਲਾਕੇ ਬਾਹਾਂ ਵਿਚ ਬਾਹਾਂ ਪਾਕੇ
ਆਜਾ ਭੰਗੜਾ ਪਾ ਲਈਏ
ਹੋ ਗਾਨੇ ਚਕਵੇ ਜਿਹੇ ਲਾਕੇ ਬਾਹਾਂ ਵਿਚ ਬਾਹਾਂ ਪਾਕੇ
ਆਜਾ ਭੰਗੜਾ ਪਾ ਲਈਏ
ਹੋ ਮੇਰੇ ਲਗੇ ਹੋਏ ਨੀਟ ਤੀਨ-ਚਾਰ ਗੋਰੀਏ
ਹੋ ਉੱਤੋਂ ਪ੍ਯਾਰਾ ਵਾਲਾ ਚੜਿਆ ਬੁਖਾਰ ਗੋਰੀਏ
ਚਿੱਤ ਕਰੇ ਉੱਡ ਜਾਵਾ ਲੇਕੇ ਤੈਨੂ ਗੋਰੀਏ
ਸਾਂਭ ਸਾਂਭ ਰਖਣ ਤੈਨੂ ਗੰਨੇ ਦੀਏ ਪੋਰੀਏ
ਚਿੱਤ ਕਰੇ ਉੱਡ ਜਾਵਾ ਲੇਕੇ ਤੈਨੂ ਗੋਰੀਏ
ਸਾਂਭ ਸਾਂਭ ਰਖਣ ਤੈਨੂ ਗੰਨੇ ਦੀਏ ਪੋਰੀਏ
ਹੋ ਥੋਡੇ ਪਕਾ ਆਏ ਰਿਵਾਜ਼ ਤੂ ਤੇ ਜੱਟ ਪੰਗੇਬਾਜ਼
ਅੱਸੀ ਕਿਤੋਂ ਖਾਂਭ ਲਾ ਲਈਏ
ਹੋ ਗਾਨੇ ਚਕਵੇ ਜਿਹੇ ਲਾਕੇ ਬਾਹਾਂ ਵਿਚ ਬਾਹਾਂ ਪਾਕੇ
ਆਜਾ ਭੰਗੜਾ ਪਾ ਲਈਏ
ਹੋ ਗਾਨੇ ਚਕਵੇ ਜਿਹੇ ਲਾਕੇ ਬਾਹਾਂ ਵਿਚ ਬਾਹਾਂ ਪਾਕੇ
ਆਜਾ ਭੰਗੜਾ ਪਾ ਲਈਏ
ਹੋ ਮੇਰੇ ਲਗੇ ਹੋਏ ਨੀਟ ਤੀਨ-ਚਾਰ ਗੋਰੀਏ
ਹੋ ਉੱਤੋਂ ਪ੍ਯਾਰਾ ਵਾਲਾ ਚੜਿਆ ਬੁਖਾਰ ਗੋਰੀਏ