Chanel

Happy Raikoti

ਹੋ ਅੱਖ ਨੀਲੀ ਆ ਤੇ ਚਸ਼ਮਾ ਦਿਓਰ ਦਾ
ਹੋ Pink Suit ਤੇ ਦੁਪੱਟਾ ਐ ਪਿਓਰ ਦਾ
ਹੋ ਅੱਖ ਨੀਲੀ ਆ ਤੇ ਚਸ਼ਮਾ ਦਿਓਰ ਦਾ
ਹੋ Pink Suit ਤੇ ਦੁਪੱਟਾ ਐ ਪਿਓਰ ਦਾ
ਨੀਂ ਸੇਕਾ ਪੈਂਦਾ ਗੋਰੇ ਰੰਗ ਚੋਂ
ਆਉਂਦੀ ਐ
ਆਉਂਦੀ ਐ ਸ਼ਨੈਲ ਜਿੰਨੀ ਵਾਸਨਾ
ਬਿੱਲੋਂ ਨੀਂ ਤੇਰੇ ਅੰਗ ਅੰਗ ਚੋਂ
ਆਉਂਦੀ ਐ ਸ਼ਨੈਲ ਜਿੰਨੀ ਵਾਸਨਾ
ਬਿੱਲੋਂ ਨੀਂ ਤੇਰੇ ਅੰਗ ਅੰਗ ਚੋਂ
ਹੋਏ , ਆਉਂਦੀ ਐ ਸ਼ਨੈਲ ਜਿੰਨੀ ਵਾਸਨਾ
ਬਿੱਲੋਂ ਨੀਂ ਤੇਰੇ ਅੰਗ ਅੰਗ ਚੋਂ

ਹੋ ਵੇਖ ਵੇਖ ਦਿਲ ਤੈਨੂੰ
ਹੋਈ ਜਾਂਦਾ Hang ਨੀਂ
ਆਪੇ ਤੇਰੇ ਪਿਛੇ ਘੂਮੇ
ਮੇਰੀ Mustang ਨੀਂ
ਹੋ ਦੇਖ ਦੇਖ ਦਿਲ ਤੈਨੂੰ
ਹੋਈ ਜਾਂਦਾ Hang ਨੀਂ
ਆਪੇ ਤੇਰੇ ਪਿਛੇ ਘੂਮੇ
ਮੇਰੀ Mustang ਨੀਂ
ਹੋ ਹੱਸ ਲਵਾਂ ਤੇਰੀ ਸੰਗ ਤੋਂ
ਆਉਂਦੀ ਐ ਸ਼ਨੈਲ ਜਿੰਨੀ ਵਾਸਨਾ
ਬਿੱਲੋਂ ਨੀਂ ਤੇਰੇ ਅੰਗ ਅੰਗ ਚੋਂ
ਆਉਂਦੀ ਐ ਸ਼ਨੈਲ ਜਿੰਨੀ ਵਾਸਨਾ
ਬਿੱਲੋਂ ਨੀਂ ਤੇਰੇ ਅੰਗ ਅੰਗ ਚੋਂ
ਹੋਏ , ਆਉਂਦੀ ਐ ਸ਼ਨੈਲ ਜਿੰਨੀ ਵਾਸਨਾ
ਬਿੱਲੋਂ ਨੀਂ ਤੇਰੇ ਅੰਗ ਅੰਗ ਚੋਂ

ਹੋ ਜਦੋਂ ਤੇਰੇ ਬਾਰੇ ਓਹਨੇ Think ਕਿੱਤਾ ਹੋਣਾ ਐ
ਪੱਕਾ ਉਹਦੋਂ ਰੱਬ ਵੀ Vacation ਤੇ ਹੋਣਾ ਐ
ਹੋ ਜਦੋਂ ਤੇਰੇ ਬਾਰੇ ਓਹਨੇ Think ਕਿੱਤਾ ਹੋਣਾ ਐ
ਪੱਕਾ ਉਹਦੋਂ ਰੱਬ ਵੀ Vacation ਤੇ ਹੋਣਾ ਐ
ਹੋ ਪਿੰਡ ਤੇਰਾ ਨੇਹੜੇ ਚੰਗਾ ਤੋਂ
ਹੋ ਅੱਖ ਨੀਲੀ ਆ ਤੇ ਚਸ਼ਮਾ ਦਿਓਰ ਦਾ
ਹੋ Pink Suit ਤੇ ਦੁਪੱਟਾ ਐ ਪਿਓਰ ਦਾ
ਆਉਂਦੀ ਐ ਸ਼ਨੈਲ ਜਿੰਨੀ ਵਾਸਨਾ
ਬਿੱਲੋਂ ਨੀਂ ਤੇਰੇ ਅੰਗ ਅੰਗ ਚੋਂ
ਆਉਂਦੀ ਐ ਸ਼ਨੈਲ ਜਿੰਨੀ ਵਾਸਨਾ
ਬਿੱਲੋਂ ਨੀਂ ਤੇਰੇ ਅੰਗ ਅੰਗ ਚੋਂ
ਹੋਏ , ਆਉਂਦੀ ਐ ਸ਼ਨੈਲ ਜਿੰਨੀ ਵਾਸਨਾ
ਬਿੱਲੋਂ ਨੀਂ ਤੇਰੇ ਅੰਗ ਅੰਗ ਚੋਂ

Wissenswertes über das Lied Chanel von Gippy Grewal

Wer hat das Lied “Chanel” von Gippy Grewal komponiert?
Das Lied “Chanel” von Gippy Grewal wurde von Happy Raikoti komponiert.

Beliebteste Lieder von Gippy Grewal

Andere Künstler von Film score