Dil Mangda

Happy Raikoti

ਜਿਹਨੂੰ ਖੜਦੀ ਮੰਡੀਰ ਕੀਤੇ ਦੂਰੀ ਛੱਡਕੇ
ਕਰਦਾ smile’ਆਂ ਤੈਨੂ ਘੂਰੀ ਛੱਡਕੇ
ਤੇਰੇ ਪਿੱਛੇ ਆਇਆ ਦੁਨੀਆਂ ਓ ਪੂਰੀ ਛੱਡਕੇ
ਪੂਰੀ ਦੁਨੀਆਂ ਨੂ ਛੱਡਕੇ
ਹਾਏ ਨੀ ਤੇਰਾ ਦਿਲ ਮੰਗਦੇ
ਹਾਏ ਨੀ ਤੇਰਾ ਦਿਲ ਮੰਗਦੇ
ਹਾਏ ਨੀ ਤੇਰਾ ਦਿਲ ਮੰਗਦੇ
ਹਾਏ ਨੀ ਤੇਰਾ ਦਿਲ ਮੰਗਦੇ

ਹੋ ਸੁਣਦਾ ਰੋਮੈਂਟਿਕ ਜੇ ਗੀਤ ਨੀ
ਜਿਹੜਾ ਕਦੇ ਪ੍ਯਾਰ ਨਾ ਨਾ ਬੋਲਿਆ
ਧਰਤੀ ਹਿਲਾਉਣ ਵਾਲਾ ਗਬਰੂ
ਤੇਰੀ ਅੱਖ ਅੱਗੇ ਫਿਰਦਾ ਏ ਡੋਲੇਯਾ
ਜਿਹਦਾ ਪੱਚੀਆਂ ਪਿੰਡਾਂ ਦਾ ਕਰੇ ਕਠ ਬਲੀਏ
ਰਾਣੀ ਅੱਖ ਨੇ ਕਰਤੇ ਖੜੇ ਹੱਥ ਬਲੀਏ
ਸੁੱਤਾ ਨਹੀਓ ਦਿਨ ਹੋਗੇ 8 ਬਲੀਏ
ਤੇਰੀਆਂ ਪੈੜਾਂ ਹੀ ਨੱਪਦੇ
ਹਾਏ ਨੀ ਤੇਰਾ ਦਿਲ ਮੰਗਦੇ
ਹਾਏ ਨੀ ਤੇਰਾ ਦਿਲ ਮੰਗਦੇ
ਹਾਏ ਨੀ ਤੇਰਾ ਦਿਲ ਮੰਗਦੇ
ਹਾਏ ਨੀ ਤੇਰਾ ਦਿਲ ਮੰਗਦੇ

ਹੋ ਅੱਖ ਤੇਰੀ ਮੋਟੀ ਦਾ
Fan ਹੋ ਗਿਆ ਨਾਰੇ
ਨੀ ਗਬਰੂ ਚੋਟੀ ਦਾ
ਨਾ ਗਿਪੀ ਏ ਮੁਟਿਆਰੇ
ਨੀ ਗਬਰੂ ਚੋਟੀ ਦਾ

ਜੇ ਤੇਰੀ ਮੇਰੀ ਜੋਡ਼ੀ ਕਿੱਤੇ ਬਣਗੀ
ਕਿੱਸਾ ਬਣ ਜੂਗਾ ਦੇਖੀ ਤੂ ਕਮਾਲ ਦਾ
ਸਾਡੇ 5 ਫੁੱਟੀ ਤਲਵਾਰੇਂ ਨੀ
ਮੁੰਡਾ ਪੱਟਿਆ ਤੂ ਡਕੂਏ ਦੇ ਨਾਲ ਦਾ
ਕਾਲੇ ਬੱਦਲ’ਆਂ ਤੇ ਰੈਣ ਦੀ ਪ੍ਰੀਤ ਵਰਗਾ
ਗੋਰੀ ਧੌਣ ਉੱਤੇ ਸੋਨੇ ਦੇ ਤਵੀਤ ਵਰਗਾ
Happy Raikoti ਦੇ ਨੀ ਗੀਤ ਵਰਗਾ
ਖਂਗ ਤੇਰੀ ਵਿਚ ਖੰਗਦਾਏ
ਹਾਏ ਨੀ ਤੇਰਾ ਦਿਲ ਮੰਗਦੇ
ਹਾਏ ਨੀ ਤੇਰਾ ਦਿਲ ਮੰਗਦੇ
ਹਾਏ ਨੀ ਤੇਰਾ ਦਿਲ ਮੰਗਦੇ
ਹਾਏ ਨੀ ਤੇਰਾ ਦਿਲ ਮੰਗਦੇ

Wissenswertes über das Lied Dil Mangda von Gippy Grewal

Wer hat das Lied “Dil Mangda” von Gippy Grewal komponiert?
Das Lied “Dil Mangda” von Gippy Grewal wurde von Happy Raikoti komponiert.

Beliebteste Lieder von Gippy Grewal

Andere Künstler von Film score