Hik Vich Jaan

HAPPY RAIKOTI, JSL

ਹੋ ਲੇਕੇ ਅਸਲਾ ਜੋ ਕਰਦੇ ਨੇ ਹਵਾ ਸੋਹਣੀਏ
ਹੋ ਪਾਂਡੂ ਅੱਖ ਵਾਲੀ ਘੂਰ ਨਾਲ ਪੱਟ ਹੋਣਿਏ
ਹੋ ਲੇਕੇ ਅਸਲਾ ਜੋ ਕਰਦੇ ਨੇ ਹਵਾ ਸੋਹਣੀਏ
ਹੋ ਪਾਂਡੂ ਅੱਖ ਵਾਲੀ ਘੂਰ ਨਾਲ ਪੱਟ ਹੋਣਿਏ
ਹੋ ਐਵੇਂ gun ਆ ਗੁਣਾ ਵਾਲਿਆ ਨੀ ਰਖਿਆ
ਪਰ ਹਿਕ ਵਿਚ ਜਾਂ ਰਖੀ ਆ

ਹੋ ਦਿਲ ਡਾਲਰ ਆਂ ਤੋਂ ਹਾਏ ਨੀ ਪੌਂਡ ਆਂ ਨਾਲੋ
ਹੋ ਦਿਲ ਡਾਲਰ ਆਂ ਤੋਂ ਵੱਡਾ ਤੇਰੇ ਯਾਰ ਦਾ
ਭਾਵੇਂ ਜੇਬ ਵਿਚ ਭਨ ਰਖੀ ਆ
ਹੋ ਐਵੇਂ gun ਆ ਗੁਣਾ ਵਾਲਿਆ ਨੀ ਰਖਿਆ
ਪਰ ਹਿਕ ਵਿਚ ਜਾਂ ਰਖੀ ਆ (ਰਖੀ ਆ..)

ਹੋ ਦਿਲ ਡਾਲਰ ਆਂ ਤੋਂ ਹਾਏ ਨੀ ਪੌਂਡ ਆਂ ਨਾਲੋ
ਹੋ ਦਿਲ ਡਾਲਰ ਆਂ ਤੋਂ ਵੱਡਾ ਤੇਰੇ ਯਾਰ ਦਾ
ਭਾਵੇਂ ਜੇਬ ਵਿਚ ਭਨ ਰਖੀ ਆ
ਹੋ ਐਵੇਂ gun ਆ ਗੁਣਾ ਵਾਲਿਆ ਨੀ ਰਖਿਆ
ਪਰ ਹਿਕ ਵਿਚ

ਹੋ ਕਰਦੇ ਨੀ ਬਹਲੀ ਅਸੀ ਗਲ ਚਕਮੀ
ਹੋ ਟਿੱਲੇਡਾਰ ਜੁੱਤੀ ਦੇਖ ਪਯੀ ਕੱਡਮੀ
ਹੋ ਕਰਦੇ ਨੀ ਬਹਲੀ ਅਸੀ ਗਲ ਚਕਮੀ
ਹੋ ਟਿੱਲੇਡਾਰ ਜੁੱਤੀ ਦੇਖ ਪਯੀ ਕੱਡਮੀ
ਹੋ ਪਾਕੇ ਗੈਸ ਗੂਸਾਇ ਤੋੜ ਨੀ ਬਣਯੀ ਦੀ
ਅਸੀ ਚਾਦਰੇ ਨਾਲ ਸ਼ਾਨ ਰਾਖੀ ਆ

ਹੋ ਦਿਲ ਡਾਲਰ ਆਂ ਤੋਂ ਹਾਏ ਨੀ ਪੌਂਡ ਆਂ ਨਾਲੋ
ਹੋ ਦਿਲ ਡਾਲਰ ਆਂ ਤੋਂ ਵੱਡਾ ਤੇਰੇ ਯਾਰ ਦਾ
ਭਾਵੇਂ ਜੇਬ ਵਿਚ ਭਨ ਰਖੀ ਆ
ਹੋ ਐਵੇਂ gun ਆ ਗੁਣਾ ਵਾਲਿਆ ਨੀ ਰਖਿਆ
ਪਰ ਹਿਕ ਵਿਚ ਜਾਂ ਰਖੀ ਆ

ਮੁੰਡੇ ਤੇ ਕੇਸ ਚਲਦੇ ਨੇ 8-9
ਮੱਸਾਂ ਮੱਸਾਂ ਬਕਚੇਯਾ ਏ ਉਮਰ ਕ਼ੈਦ ਤੋਂ
ਦਿਲ ਦਾ ਨੀ ਮਾੜਾ ਬੂਤ ਬੋਲਦਾ ਨੀ ਬਾਹਦਾ
ਏ ਹਦੇ ਬਾਰੇ ਪੁਛਹੋ ਪਿੰਡ ਦੀ ਪੈਂਚਯਟ ਤੋਂ
ਜਿਹੜੇ ਮੁੱਰੇ ਆਕੇ ਖੰਗਦੇ ਨੇ
ਲੰਘਦੇ ਨੀ ਤੰਗ ਦਾਯੀਦੇ
ਫੁਕਰੇਆ ਚ ਰੌਬ ਅੱਤੇ ਬੂਤੇ ਦੋਵੇਂ ਪੱਟ ਦਾਯੀਦੇ
ਗੁਣਾ ਦਾ ਸ਼ੋੰਕ ਨਾ, ਰੰਣਾ ਦਾ ਸ਼ੋੰਕ ਨਾ
ਗਲ ਕਰ ਪ੍ਯਾਰ ਨਾਲ, ਭੋਨ੍ਕ ਨਾ
ਫੋਰ੍ਡ ਨੀਲਾ ਵਿਚ ਬੱਜੇ ਚਮਕੀਲਾ
ਗੱਡੀ ਗੁੱਡੀ ਲੇਨ ਵਾਸ੍ਤੇ ਨੀ ਬੇਛੇਯਾ ਕੋਈ ਕਿੱਲਾ
ਚਮਕਾ ਕੇ ਰਖੇਯਾ ਗੰਡਸਾ ਇੱਕ
ਜਿਹੜਾ ਕਰ ਦਿੰਦਾ ਹਰ ਇੱਕ ਗਲ ਦਾ ਹੀਲਾ

ਹੈਪੀ ਰਾਇਕੋਤੀ ਜਿਹੇ ਯਾਰ ਸੋਹਣੀਏ
ਹਨ ਯਾਰਾਂ ਨਾਲ ਭਾਈਆ ਜਾ ਪ੍ਯਾਰ ਸੋਹਣੀਏ
ਹੈਪੀ ਰਾਇਕੋਤੀ ਜਿਹੇ ਯਾਰ ਸੋਹਣੀਏ
ਯਾਰਾਂ ਨਾਲ ਭਾਈਆ ਜਾ ਪ੍ਯਾਰ ਸੋਹਣੀਏ
ਓ ਤਹਿਯੋ ਗਿਪੀ ਤੇਰਾ ਨੋਟ ਨਹਿਯੋ ਵਾਰਦਾ
ਆਪਾਂ ਵਾਰਨੇ ਨੂ ਜਾਂ ਰਾਖੀ ਆ

ਹੋ ਦਿਲ ਡਾਲਰ ਆਂ ਤੋਂ ਵੱਡਾ ਤੇਰੇ ਯਾਰ ਦਾ
ਭਾਵੇਂ ਜੇਬ ਵਿਚ ਭਨ ਰਖੀ ਆ
ਹੋ ਐਵੇਂ gun ਆ ਗੁਣਾ ਵਾਲਿਆ ਨੀ ਰਖਿਆ
ਪਰ ਹਿਕ ਵਿਚ

JSL baby

Wissenswertes über das Lied Hik Vich Jaan von Gippy Grewal

Wer hat das Lied “Hik Vich Jaan” von Gippy Grewal komponiert?
Das Lied “Hik Vich Jaan” von Gippy Grewal wurde von HAPPY RAIKOTI, JSL komponiert.

Beliebteste Lieder von Gippy Grewal

Andere Künstler von Film score