Ik Kudi
ਇਕ ਕੁੜੀ ਚੌਧਵੀ ਦੇ ਚੰਦ ਵਰਗੀ
ਮਿਤਰਾਂ ਤੇ ਡੁਲੀ ਫਿਰੇ ਖੰਡ ਵਰਗੀ
ਇਕ ਕੁੜੀ ਚੌਧਵੀ ਦੇ ਚੰਦ ਵਰਗੀ
ਮਿਤਰਾਂ ਤੇ ਡੁਲੀ ਫਿਰੇ ਖੰਡ ਵਰਗੀ
ਕੌੜੇ ਕੌੜੇ ਜੱਟ ਨੂ ਵੀ ਮਿਠਾ ਬੋਲਦੀ
ਬੋਲਦੀ ਆਏ ਜੱਮਾ ਗੁਲਕੰਦ ਵਰਗੀ
ਹੋ ਮੈਨੂ ਸੋਚ ਸੋਚ ਹੁੰਦੀ ਆ ਹੈਰਾਨੀ
ਕਿਵੇ ਲਿਖਤੀ ਲੇਖਾ ਚ ਮੇਰੇ ਰੱਬ ਨੇ
ਹੋ ਕਦੇ ਕਦੇ ਸੋਚਾ ਕਿਵੇਈਂ ਕੱਟਣੀ ਆ
ਹਾਯੋ ਰੱਬਾ ਪਾਣੀ ਨਾਲ ਅੱਗ ਨੇ
ਪਰ ਅੱਜ ਨਾਲ ਖਡ਼ੀ ਜਿਵੇਈਂ ਕੰਧ ਵਰਗੀ
ਤੌਰ ਓ ਹਦੀ ਬਾਬੂ ਜੀ ਦੇ ਚਹਾਂਡ ਵਰਗੀ
ਕੌੜੇ ਕੌੜੇ ਜੱਟ ਨੂ ਵੀ ਮਿਠਾ ਬੋਲਦੀ
ਬੋਲਦੀ ਆਏ ਜੱਮਾ ਗੁਲਕੰਦ ਵਰਗੀ
ਹੋ ਇਕ ਕੁੜੀ ਚੌਧਵੀ ਦੇ ਚੰਦ ਵਰਗੀ
ਮਿਤਰਾਂ ਤੇ ਡੁਲੀ ਫਿਰੇ ਖੰਡ ਵਰਗੀ
ਏਕ ਕੁੜੀ ਚੌਧਵੀ ਦੇ ਚੰਦ ਵਰਗੀ
ਮਿਤਰਾਂ ਤੇ ਡੁਲੀ ਫਿਰੇ ਖੰਡ ਵਰਗੀ
ਕੌੜੇ ਕੌੜੇ ਜੱਟ ਨੂ ਵੀ ਮਿਠਾ ਬੋਲਦੀ
ਬੋਲਦੀ ਆਏ ਜੱਮਾ ਗੁਲਕੰਦ ਵਰਗੀ
ਹਾਲ ਪੁੱਛਦੀ ਫਿਰੇ ਓ ਮੇਰਾ
ਜਿਹਨੇ ਏ ਮੰਢੀਰ ਬੇਹਾਲ ਕਰੀ ਪਯੀ ਏ
ਸੂਰਤ ਵੀ ਸਿਰਾ ਉੱਤੋਂ ਸੀਰਤ ਵੀ ਸਿਰਾ
ਹਾਏ ਕਮਾਲ ਕਰੀ ਪਯੀ ਏ
ਹਾਲ ਪੁਛਹਦੀ ਫਿਰੇ ਓ ਮੇਰਾ
ਜਿਹਨੇ ਏ ਮੰਢੀਰ ਬੇਹਾਲ ਕਰੀ ਪਯੀ ਆਏ
ਸੂਰਤ ਵੀ ਸਿਰਾ ਉੱਤੋਂ ਸੀਰਤ ਵੀ ਸਿਰਾ
ਹਾਏ ਕਮਾਲ ਕਰੀ ਪਯੀ ਏ
ਹੋ ਸੱਤਵੇ ਅਜੂਬੇ ਦੇ ਆਨੰਦ ਵਰਗੀ
ਜੱਮਾ ਜਾਣੀ ਜੱਟ ਦੀ ਪਸੰਦ ਵਰਗੀ
ਕੌੜੇ ਕੌੜੇ ਜੱਟ ਨੂ ਵੀ ਮਿਠਾ ਬੋਲਦੀ
ਬੋਲਦੀ ਆਏ ਜੱਮਾ ਗੁਲਕੰਦ ਵਰਗੀ
ਏਕ ਕੁੜੀ ਚੌਧਵੀ ਦੇ ਚੰਦ ਵਰਗੀ
ਮਿਤਰਾਂ ਤੇ ਡੁਲੀ ਫਿਰੇ ਖੰਡ ਵਰਗੀ
ਏਕ ਕੁੜੀ ਚੌਧਵੀ ਦੇ ਚੰਦ ਵਰਗੀ
ਮਿਤਰਾਂ ਤੇ ਡੁਲੀ ਫਿਰੇ ਖੰਡ ਵਰਗੀ
ਕੌੜੇ ਕੌੜੇ ਜੱਟ ਨੂ ਵੀ ਮਿਠਾ ਬੋਲਦੀ
ਬੋਲਦੀ ਆਏ ਜੱਮਾ ਗੁਲਕੰਦ ਵਰਗੀ
ਕਯੀ ਜਨਮਾਂ ਤੋਂ ਜਿਹਦੀ ਸੀ ਉਡੀਕ ਮੈਨੂ
ਸਚੀ ਦੱਸਣ ਯਾਰ ਓਹੀ ਕੁੜੀ ਆ
ਹੈਪੀ ਰਾਇਕੋਤੀ ਨੂ ਸਿਖਯਾ ਹਾਏ
ਓ ਸਚੀ ਦੱਸਣ ਯਾਰ ਓਹੀ ਕੁੜੀ ਆ
ਕਯੀ ਜਨਮਾਂ ਤੋਂ ਜਿਹਦੀ ਸੀ ਉਡੀਕ ਮੈਨੂ
ਸੱਚੀ ਦੱਸਣ ਯਾਰ ਓਹੀ ਕੁੜੀ ਆ
ਹੈਪੀ ਰਾਇਕੋਤੀ ਨੂ ਸਿਖਯਾ ਹਾਏ
ਓ ਸਚੀ ਦੱਸਣ ਯਾਰ ਓਹੀ ਕੁੜੀ ਆ
Gippy ਓ ਗੁਲਾਬਾਂ ਦੀ ਸੁਗੰਧ ਵਰਗੀ
ਹੋ ਧੁੱਪ ਵਿਚ ਸੋਨੇ ਦੇ ਓ ਦੰਡ ਵਰਗੀ
ਕੌੜੇ ਕੌੜੇ ਜੱਟ ਨੂ ਵੀ ਮਿਠਾ ਬੋਲਦੀ
ਬੋਲਦੀ ਆਏ ਜੱਮਾ ਗੁਲਕੰਦ ਵਰਗੀ
ਹੋ ਇਕ ਕੁੜੀ ਚੌਧਵੀ ਦੇ ਚੰਦ ਵਰਗੀ
ਮਿਤਰਾਂ ਤੇ ਡੁਲੀ ਫਿਰੇ ਖੰਡ ਵਰਗੀ
ਏਕ ਕੁੜੀ ਚੌਧਵੀ ਦੇ ਚੰਦ ਵਰਗੀ
ਮਿਤਰਾਂ ਤੇ ਡੁਲੀ ਫਿਰੇ ਖੰਡ ਵਰਗੀ
ਕੌੜੇ ਕੌੜੇ ਜੱਟ ਨੂ ਵੀ ਮਿਠਾ ਬੋਲਦੀ
ਬੋਲਦੀ ਏ ਜੱਮਾ ਗੁਲਕੰਦ ਵਰਗੀ
ਏਕ ਕੁੜੀ ਚੌਧਵੀ ਦੇ ਚੰਦ ਵਰਗੀ
ਮਿਤਰਾਂ ਤੇ ਡੁਲੀ ਫਿਰੇ ਖੰਡ ਵਰਗੀ
ਕੌੜੇ ਕੌੜੇ ਜੱਟ ਨੂ ਵੀ ਮਿਠਾ ਬੋਲਦੀ
ਬੋਲਦੀ ਏ ਜੱਮਾ ਗੁਲਕੰਦ ਵਰਗੀ