Ishq Da Tara

Happy Raikoti, Jassi Katyal

ਇਸ਼ਕ ਦਾ ਤਰਾ
ਚੜ ਗਿਆ ਯਾਰਾ
ਸੁਪਨੇ ਆਂ ਗੁਲਾਬੀ ਜਹੇ
ਦਿਸਦੇ ਮੈਨੂ ਸੂਹੇ ਕੁਰਤੇ
ਤੇਰੇ ਸੂਟ ਗੁਲਾਬੀ ਜਹੇ
ਹੋ ਕਮਲਾ ਝੱਲਾ ਦਿਲ ਮੇਰਾ
ਇਸ਼ਕ ਦੇ ਰਹੇ ਪੈ ਗਿਆ ਏ
ਹੋ ਤੇਰਾ ਮਖਣੀ ਵਰਗਾ ਮੁਖ ਕੁੜੀਏ
ਨੀ ਮੇਰੀ ਨੀਂਦਰ ਲੁੱਟ ਕੇ ਲੇ ਗਿਆ ਏ
ਹੋ ਤੇਰਾ ਮਖਣੀ ਵਰਗਾ ਮੁਖ ਕੁੜੀਏ
ਨੀ ਮੇਰੀ ਨੀਂਦਰ ਲੁੱਟ ਕੇ ਲੇ ਗਿਆ ਏ
ਹੋ ਤੇਰਾ ਮਖਣੀ ਵਰਗਾ ਮੁਖ ਕੁੜੀਏ
ਨੀ ਮੇਰੀ ਨੀਂਦਰ ਲੁੱਟ ਕੇ ਲੇ ਗਿਆ ਏ
ਇਸ਼ਕ ਦਾ ਤਾਰਾ
ਚੜ ਗਿਆ ਯਾਰਾ

ਹੋ ਭੂਲ ਕੇ ਦੁਨੀਆਦਾਰੀ
ਬਸ ਤੇਰੇ ਗੋਗੇ ਗਾਯੀ ਦੇ
ਹੁਸਨ ਤੇਰੇ ਤੋਂ ਕਤਲ ਹੋ ਗਿਆ
ਛੱਡਿਆ ਨਾ ਕਖ ਕ ਦੇ
ਹੋ ਤੇਰਾ ਪਾਰੇ ਵਰਗਾ ਜੋਬਣ ਨੀ
ਮੇਰੇ ਹਡਾ ਦੇ ਵਿਚ ਰਹਿ ਗਿਆ ਏ
ਹੋ ਤੇਰਾ ਮਖਣੀ ਵਰਗਾ ਮੁਖ ਕੁੜੀਏ
ਨੀ ਮੇਰੀ ਨੀਂਦਰ ਲੁੱਟ ਕੇ ਲੇ ਗਿਆ ਏ
ਹੋ ਤੇਰਾ ਮਖਣੀ ਵਰਗਾ ਮੁਖ ਕੁੜੀਏ
ਨੀ ਮੇਰੀ ਨੀਂਦਰ ਲੁੱਟ ਕੇ ਲੇ ਗਿਆ ਏ
ਹੋ ਤੇਰਾ ਮਖਣੀ ਵਰਗਾ ਮੁਖ ਕੁੜੀਏ
ਨੀ ਮੇਰੀ ਨੀਂਦਰ ਲੁੱਟ ਕੇ ਲੇ ਗਿਆ ਏ
ਇਸ਼ਕ ਦਾ ਤਾਰਾ
ਚੜ ਗਿਆ ਯਾਰਾ

ਮੇਰੇ ਵੀ ਤਾਂ ਕੰਨਾ ਦੇ ਵਿਚ
ਗੀਤ ਇਸ਼ਕ ਦੇ ਬੋਲਣ ਵੇ
ਨੈਣ ਮੇਰੇ ਨਿਤ ਪਾਗਲ ਹੋਕੇ
ਗਲੀ-ਗਲੀ ਤੈਨੂੰ ਟੋਲਣ ਵੇ
ਹਰ ਪਲ ਸੋਹਣਿਆਂ ਸੱਜਣਾ ਤੇਰੇ
ਰੰਗਾ ਦੇ ਵਿਚ ਖੋ ਲਈ ਆਂ
ਦਿਲ ਕਮਲਾ ਮਰ ਗਿਆ ਤੇਰੇ ਤੇ
ਮੈਂ ਤੈਨੂੰ ਤਕ-ਤਕ ਜੇਯੋਨੀ ਆਂ
ਮੈਂ ਤੈਨੂੰ ਵੇਖ ਵੇਖ ਜੇਯੋਨੀ ਆਂ

ਹੋ ਅੱਖ ਰਤਾ ਵੀ ਲਗਦੀ ਨਈ
ਪੱਕੇ ਤੇਰੀਆਂ ਝਾਟਾਂ ਦੇ
ਇਸ਼ਕ ਤੇਰੇ ਨੇ ਕਰਤੇ ਕੁੜੀਏ
ਪਹਿਰੇਦਾਰ ਨੀ ਰਾਤਾਂ ਦੇ.
ਹੋ ਤੇਰਾ ਪਿਆਰ ਦਾ ਮਣਕਾ ਮੁੜਕੇ
ਜਿੰਦ ਦੀ ਗਾਨੀ ਦੇ ਵਿੱਚ ਪੈ ਗਿਆ ਏ
ਹੋ ਤੇਰਾ ਮਖਣੀ ਵਰਗਾ ਮੁਖ ਕੁੜੀਏ
ਨੀ ਮੇਰੀ ਨੀਂਦਰ ਲੁੱਟ ਕੇ ਲੇ ਗਿਆ ਏ
ਹੋ ਤੇਰਾ ਮਖਣੀ ਵਰਗਾ ਮੁਖ ਕੁੜੀਏ
ਨੀ ਮੇਰੀ ਨੀਂਦਰ ਲੁੱਟ ਕੇ ਲੇ ਗਿਆ ਏ
ਇਸ਼ਕ ਦਾ ਤਾਰਾ
ਚੜ ਗਿਆ ਯਾਰਾ

Wissenswertes über das Lied Ishq Da Tara von Gippy Grewal

Wer hat das Lied “Ishq Da Tara” von Gippy Grewal komponiert?
Das Lied “Ishq Da Tara” von Gippy Grewal wurde von Happy Raikoti, Jassi Katyal komponiert.

Beliebteste Lieder von Gippy Grewal

Andere Künstler von Film score