Jatt
ਮੈਂ ਸੁਨੇਯਾ ਲੋਕਾ ਤੋਂ ਨੀ ਤੈਨੂੰ ਰਿਸਤੇਦਾਰ ਡਰੋੰਦੇ
ਸਾਡੇ ਬਾਘ ਪ੍ਯਾਰ ਉੱਤੇ ਬਾਂਡਾਂ ਜਤ ਪਾਠ ਦਾ ਲੌਂਦੇ

ਕਈ ਕਈ ਤੋਂ ਕਹਿੰਦੇ ਨੇ
ਕਈ ਕਈ ਤੋਂ ਕਹਿੰਦੇ ਨੇ ਨੀ ਸਾਡਾ ਇਸ਼੍ਕ਼ ਬਚਲੇ ਰੇਹਜੂ
ਤੂ ਜੱਟ ਮਾਨ ਕਰੀ ਨੀ ਤੈਨੂੰ ਖੋਕੇ ਖੁਦਾ ਤੋਂ ਲੈਜੂ

ਤੂ ਸੁਨੇਯਾ ਹੋਣਾ ਏ ਯਾਰੀ ਜੱਟ ਦੀ ਟੂਤ ਦਾ ਮੋਵਾ
ਏ ਟੁਟਡੀ ਬਚਲੇਓ ਨਾ ਚਾਲ ਦੀ ਰੋਬ ਜਿਹਾ ਨਾ ਫੋਕਾ

ਤੇਰੀ ਤਾ ਕਾਥੇਰ ਨੀ
ਤੇਰੀ ਤਾ ਕਾਥੇਰ ਨੀ ਹੈ ਮੈਂ ਮੋਤ ਨਾਲ ਵੀ ਕੈਜਾਊ
ਤੂ ਜੱਟ ਮਾਨ ਕਰੀ ਨੀ ਤੈਨੂੰ ਖੋਕੇ ਖੁਦਾ ਤੋਂ ਲੈਜੂ
ਤੂ ਜੱਟ ਮਾਨ ਕਰੀ ਨੀ ਤੈਨੂੰ ਖੋਕੇ ਖੁਦਾ ਤੋਂ ਲੈਜੂ
ਇਸ ਇਸ਼੍ਕ਼ ਦੀ ਕਾਥੇਰ ਨੀ ਕੇਯਈ ਕਛੇਯਾ ਦੇ ਤਾਰ ਡੁਬ ਗਏ
ਕੇਯਈ ਦਾ ਮਿਹਿਰਾਂ ਪੌਣ ਲੇਯਈ ਵਿਚ ਕੇਲੇਯਾ ਦੇ ਸਰ ਭੁਜ ਗਏ

ਮੈਂ ਤਾ ਮਿਰਜ਼ਾ ਵਾਂਗੂ ਨੀ
ਮੈਂ ਤਾ ਮਿਰਜ਼ਾ ਵਾਂਗੂ ਨੀ ਹੈ ਸਾਬ ਤੋਡ਼ ਜ਼ੰਜੀਰਾ ਲੈਜੂ
ਤੂ ਜੱਟ ਮਾਨ ਕਰੀ ਨੀ ਤੈਨੂੰ ਖੋਕੇ ਖੁਦਾ ਤੋਂ ਲੈਜੂ
ਤੂ ਜੱਟ ਮਾਨ ਕਰੀ ਨੀ ਤੈਨੂੰ ਖੋਕੇ ਖੁਦਾ ਤੋਂ ਲੈਜੂ
ਸੀਪੀ ਦੇ ਹੋਂਡੇਯਾ ਨੀ ਕੋਈ ਗਮ ਨਾ ਦਿਲ ਨੂ ਲਾਯੀ
ਸਬ ਦਿਖ ਦੇ ਰਾ ਜਾਣਗੇ ਡੋਲੀ ਬੈਤ ਕੂਮ ਨੂ ਜਯੀ

ਫੁੱਲ ਅਸ਼ਿਕ ਸੁਟਣ ਗੇ
ਫੁੱਲ ਅਸ਼ਿਕ ਸੁਟਣ ਗੇ ਜਦ ਮੈਂ ਨਾਲ ਗੱਡੀ ਵਿਚ ਬੈਜਾਊ