Jind [Yaar Mera]

Bhinda Aujla

ਜੇ ਤੂ ਆਕੜਾ ਦੀ ਪੱਕੀ,ਅੱਸੀ ਵਾਦੇਆਂ ਦੇ ਪੱਕੇ
ਜੇ ਤੂ ਆਕੜਾ ਦੀ ਪੱਕੀ,ਅੱਸੀ ਵਾਦੇਆਂ ਦੇ ਪੱਕੇ
ਦਿਲ ਤੇਰਿਯਾ ਰੰਗਾ ਦੇ ਵਿਚ ਰੰਗਨਾ ਨੀ
ਦਿਲ ਤੇਰਿਯਾ ਰੰਗਾ ਦੇ ਵਿਚ ਰੰਗਨਾ ਨੀ
ਜਿੰਦ ਵਿੱਕ ਦੀ ਵਿੱਕ ਜਾਏ ਯਾਰਾ ਦੀ
ਨ੍ਹਈਓ ਛੱਡਣਾ ਗਲੀ ਦੇ ਵਿਚੋ ਲੰਗਨਾ ਨੀ
ਜਿੰਦ ਵਿੱਕ ਦੀ ਵਿੱਕ ਜਾਏ ਯਾਰਾ ਦੀ
ਨ੍ਹਈਓ ਛੱਡਣਾ ਗਲੀ ਦੇ ਵਿਚੋ ਲੰਗਨਾ ਨੀ

ਜੇ ਤੂ ਹੁਸਨਾ ਦੀ ਰਾਣੀ, ਘਟ ਸਾਨੂ ਵੀ ਨਾ ਜਾਣੀ
ਆਯਾ ਆਯੀ ਤੇ ਲੰਘਾ ਦੌ ਜੱਟ ਪੁਲਾ ਉੱਤੋ ਪਾਣੀ
ਜੇ ਤੂ ਹੁਸਨਾ ਦੀ ਰਾਣੀ, ਘਟ ਸਾਨੂ ਵੀ ਨਾ ਜਾਣੀ
ਆਯਾ ਆਯੀ ਤੇ ਲੰਘਾ ਦੌ ਜੱਟ ਪੁਲਾ ਉੱਤੋ ਪਾਣੀ.,
ਤੇਰੀ ਖਂਗ ਚ ਵੈਰਨੇ ਖਂਗਨਾ ਨੀ,
ਖਂਗ ਚ ਵੈਰਨੇ ਖਂਗਨਾ ਨੀ,
ਜਿੰਦ ਵਿੱਕ ਦੀ ਵਿੱਕ ਜਾਏ ਯਾਰਾ ਦੀ
ਨ੍ਹਈਓ ਛੱਡਣਾ ਗਲੀ ਦੇ ਵਿਚੋ ਲੰਗਨਾ ਨੀ
ਜਿੰਦ ਵਿੱਕ ਦੀ ਵਿੱਕ ਜਾਏ ਯਾਰਾ ਦੀ
ਨ੍ਹਈਓ ਛੱਡਣਾ ਗਲੀ ਦੇ ਵਿਚੋ ਲੰਗਨਾ ਨੀ

ਲਾਵੇ ਆਸ਼ਿਕ਼ਾ ਨੂ ਲਾਰੇ ਜਾਂਣ ਜਾਂਣ ਮੁਟਿਆਰੇ
ਨੀ ਕੋਈ ਜੁਗਤ ਬਣਯਈਏ ਗਲ ਲੱਗ ਜੇ ਕਿਨਾਰੇ
ਲਾਵੇ ਆਸ਼ਿਕ਼ਾ ਨੂ ਲਾਰੇ ਜਾਂਣ ਜਾਂਣ ਮੁਟਿਆਰੇ
ਨੀ ਕੋਈ ਜੁਗਤ ਬਣਯਈਏ ਗਲ ਲੱਗ ਜੇ ਕਿਨਾਰੇ
ਪੌਣਾ ਤੇਰੀ ਹੀ ਵੀਣੀ ਦੇ ਵਿਚ ਕੰਗਨਾ ਨੀ,
ਤੇਰੀ ਹੀ ਵੀਣੀ ਦੇ ਵਿਚ ਕੰਗਨਾ ਨੀ,
ਜਿੰਦ ਵਿੱਕ ਦੀ ਵਿੱਕ ਜਾਏ ਯਾਰਾ ਦੀ
ਨ੍ਹਈਓ ਛੱਡਣਾ ਗਲੀ ਦੇ ਵਿਚੋ ਲੰਗਨਾ ਨੀ..
ਜਿੰਦ ਵਿੱਕ ਦੀ ਵਿੱਕ ਜਾਏ ਯਾਰਾ ਦੀ
ਨ੍ਹਈਓ ਛੱਡਣਾ ਗਲੀ ਦੇ ਵਿਚੋ ਲੰਗਨਾ ਨੀ..

ਰਾਜ ਕਿਹੰਦਾ ਸੋਂਹ ਖਾ ਕੇ, ਤੈਨੂ ਛੱਡਣਾ ਆ ਪਾਕੇ,
ਰਖੇ ਦੱਬ ਚ ਰਿਵਾਲਵਰ ਕਕੜਾ ਫਸਾ ਕੇ
ਰਾਜ ਕਿਹੰਦਾ ਸੋਂਹ ਖਾ ਕੇ, ਤੈਨੂ ਛੱਡਣਾ ਆ ਪਾਕੇ,
ਰਖੇ ਦੱਬ ਚ ਰਿਵਾਲਵਰ ਕਕੜਾ ਫਸਾ ਕੇ
ਕਿਹ੍ੜਾ ਪੌਗਾ ਪ੍ਯਾਰ ਵਿਚ ਭੰਗੜਾ ਨੀ
ਕਿਹ੍ੜਾ ਪੌਗਾ ਪ੍ਯਾਰ ਵਿਚ ਭੰਗੜਾ ਨੀ
ਜਿੰਦ ਵਿੱਕ ਦੀ ਵਿੱਕ ਜਾਏ ਯਾਰਾ ਦੀ
ਨ੍ਹਈਓ ਛੱਡਣਾ ਗਲੀ ਦੇ ਵਿਚੋ ਲੰਗਨਾ ਨੀ
ਜਿੰਦ ਵਿੱਕ ਦੀ ਵਿੱਕ ਜਾਏ ਯਾਰਾ ਦੀ
ਨ੍ਹਈਓ ਛੱਡਣਾ ਗਲੀ ਦੇ ਵਿਚੋ ਲੰਗਨਾ ਨੀ

Wissenswertes über das Lied Jind [Yaar Mera] von Gippy Grewal

Wer hat das Lied “Jind [Yaar Mera]” von Gippy Grewal komponiert?
Das Lied “Jind [Yaar Mera]” von Gippy Grewal wurde von Bhinda Aujla komponiert.

Beliebteste Lieder von Gippy Grewal

Andere Künstler von Film score