Kini Sohni
ਜਦੋ ਹਸਦੀ ਤਾ ਮੋਤੀ ਜੇ ਖਿਲਾਰ ਜਾਂਦੀ ਆ
ਨਿਗਾਹ ਮਾਰਦੀ ਤਾ ਕਾਲਜੇ ਚੋ ਪਾਰ ਜਾਂਦੀ ਆ
ਗੋਰੀ ਗੋਰੀ ਠੋਡੀ ਉਤੇ ਕਲਾ ਕਲਾ ਤਿਲ
ਗੋਰੀ ਗੋਰੀ ਠੋਡੀ ਉਤੇ ਕਲਾ ਕਲਾ ਤਿਲ
ਏ ਤਾ ਓਨਹੂ ਨਜ਼ਰੋਂ ਤੋ ਬਚੌਣ ਵਾਸ੍ਤੇ
ਐਨੀ ਸੋਹਣੀ ਰਬ ਨੇ ਬਣਾਈ ਕਾਸਤੋ
ਮੁੰਡਿਆਂ ਦਾ ਦਿਲ ਤੱਡਫੌਣ ਵਾਸ੍ਤੇ
ਐਨੀ ਸੋਹਣੀ ਰਬ ਨੇ ਬਣਾਈ ਕਾਸਤੋ
ਮੁੰਡਿਆਂ ਦਾ ਦਿਲ ਤੱਡਫੌਣ ਵਾਸ੍ਤੇ
ਕੱਚ ਦੀ ਸੁਰਾਹੀ ਗਲ ਬਾੜੀ ਹੈ ਸੁਣੌਂ ਤੋ
ਕੱਲਾ ਕੱਲਾ ਸਾਹ ਔਂਦਾ ਜਾਂਦੇ ਦਿਸੇ ਧੋਣ ਚੋ
ਕੱਚ ਦੀ ਸੁਰਾਹੀ ਗਲ ਬਾੜੀ ਹੈ ਸੁਣੌਂ ਤੋ
ਕੱਲਾ ਕੱਲਾ ਸਾਹ ਔਂਦਾ ਜਾਂਦੇ ਦਿਸੇ ਧੋਣ ਚੋ
ਨਖਰੇ ਨਾ ਕੌਲਦੀ ਕਮਾਈ ਕਾਸਤੋ
ਨਖਰੇ ਨਾ ਕੌਲਦੀ ਕਮਾਈ ਕਾਸਤੋ
ਐਂਵੇ ਬਸ ਨਖਰੋ ਕਹੋਣ ਵਾਸ੍ਤੇ
ਐਨੀ ਸੋਹਣੀ ਰਬ ਨੇ ਬਣਾਈ ਕਾਸਤੋ
ਮੁੰਡਿਆਂ ਦਾ ਦਿਲ ਤੱਡਫੌਣ ਵਾਸ੍ਤੇ
ਐਨੀ ਸੋਹਣੀ ਰਬ ਨੇ ਬਣਾਈ ਕਾਸਤੋ
ਮੁੰਡਿਆਂ ਦਾ ਦਿਲ ਤੱਡਫੌਣ ਵਾਸ੍ਤੇ
ਇਕ ਵਾਰੀ ਪਾਣੀ ਪੀਲੇ ਜਿਹੜੇ ਵੀ ਗ੍ਲਾਸ ਨਾਲ
ਓਹਦੇ ਵਿਚੋ ਆਵੇ ਲੌਂਗ ਲੈਚੀਆਂ ਦੀ ਵਾਸ਼ਨਾ
ਇਕ ਵਾਰੀ ਪਾਣੀ ਪੀਲੇ ਜਿਹੜੇ ਵੀ ਗ੍ਲਾਸ ਨਾਲ
ਓਹਦੇ ਵਿਚੋ ਆਵੇ ਲੌਂਗ ਲੈਚੀਆਂ ਦੀ ਵਾਸ਼ਨਾ
ਅਤਰ ਫਲੇਲਾ ਫਿਰੇ ਲਾਈ ਕਾਸਤੋ
ਅਤਰ ਫਲੇਲਾ ਫਿਰੇ ਲਾਈ ਕਾਸਤੋ
ਨੱਚਦੀ ਉੱਤੇ ਤੇਲ ਪੌਣ ਵਾਸ੍ਤੇ
ਐਨੀ ਸੋਹਣੀ ਰਬ ਨੇ ਬਣਾਈ ਕਾਸਤੋ
ਮੁੰਡਿਆਂ ਦਾ ਦਿਲ ਤੱਡਫੌਣ ਵਾਸ੍ਤੇ
ਐਨੀ ਸੋਹਣੀ ਰਬ ਨੇ ਬਣਾਈ ਕਾਸਤੋ
ਮੁੰਡਿਆਂ ਦਾ ਦਿਲ ਤੱਡਫੌਣ ਵਾਸ੍ਤੇ
ਅੰਬਰਾਂ ਦੇ ਉਤੇ ਲੌਂਦੀ ਧਰਤੀ ਤੇ ਪੈਰ ਨੀ
ਜਿਹੜੇ ਪਿੰਡ ਜਾਵੇ ਉਥੇ ਆਸ਼ਿਕ਼ਾ ਦੀ ਖੈਰ ਨੀ
ਅੰਬਰਾਂ ਦੇ ਉਤੇ ਲੌਂਦੀ ਧਰਤੀ ਤੇ ਪੈਰ ਨੀ
ਜਿਹੜੇ ਪਿੰਡ ਜਾਵੇ ਉਥੇ ਆਸ਼ਿਕ਼ਾ ਦੀ ਖੈਰ ਨੀ
ਪਿੰਡ ਸ਼ੇਖ ਦੌਲਤ ਚ ਆਯੀ ਕਾਸਤੋ
ਪਿੰਡ ਸ਼ੇਖ ਦੌਲਤ ਚ ਆਯੀ ਕਾਸਤੋ
ਪੇਕਾ ਜਗਦੇਵ ਨਾਲ ਪੌਣ ਵਾਸ੍ਤੇ
ਐਨੀ ਸੋਹਣੀ ਰਬ ਨਾ ਬਣਾਈ ਕਾਸਤੋ
ਮੁੰਡਿਆਂ ਦਾ ਦਿਲ ਤੱਡਫੌਣ ਵਾਸ੍ਤੇ
ਐਨੀ ਸੋਹਣੀ ਰਬ ਨਾ ਬਣਾਈ ਕਾਸਤੋ
ਮੁੰਡਿਆਂ ਦਾ ਦਿਲ ਤੱਡਫੌਣ ਵਾਸ੍ਤੇ
ਐਨੀ ਸੋਹਣੀ ਰਬ ਨਾ ਬਣਾਈ ਕਾਸਤੋ
ਮੁੰਡਿਆਂ ਦਾ ਦਿਲ ਤੱਡਫੌਣ ਵਾਸ੍ਤੇ
ਐਨੀ ਸੋਹਣੀ ਰਬ ਨਾ ਬਣਾਈ ਕਾਸਤੋ
ਮੁੰਡਿਆਂ ਦਾ ਦਿਲ ਤੱਡਫੌਣ ਵਾਸ੍ਤੇ