Kothi
ਹਾਏ ਕੱਚੀਆਂ ਢੁਡਾਂ ਦੇ ਨਾਲ ਪਲੀ ਹੋਯੀ ਹਾਨਿਯਾ
ਜੱਟੀ ਨੂ ਤੂ ਕਿਤੋਂ ਰਖ ਲੇਂਗਾ ਵਾਂਗ ਰਾਣੀਆਂ
ਹਾਏ ਕੱਚੀਆਂ ਢੁਡਾਂ ਦੇ ਨਾਲ ਪਲੀ ਹੋਯੀ ਹਾਨਿਯਾ
ਜੱਟੀ ਨੂ ਤੂ ਕਿਤੋਂ ਰਖ ਲੇਂਗਾ ਵਾਂਗ ਰਾਣੀਆਂ
ਹੋ ਰਾਜੇਯਾ ਦੇ ਘਰੇ ਜੱਮੇ ਰਖੂ ਵਾਂਗ ਰਾਣੀਆਂ
ਨੀ ਜਮਾ ਸ੍ਟ੍ਰੇਟ ਜੱਟ ਪੌਂਨਦਾ ਨਾ ਕਹਾਨਿਯਾ
ਹੋ ਗੱਲ ਕਰਦਾ ਨਾ ਛੋਟੀ ਜੱਟੀਏ
ਹੋ ਪਾ ਦੂਨ ਕਿੱਲੇ ਵਿਚ ਕੋਠੀ ਜੱਟੀਏ
ਨੀ ਪਾ ਦੂਨ ਕਿੱਲੇ ਵਿਚ ਕੋਠੀ ਜੱਟੀਏ
ਹੋ ਪਾ ਦੂਨ ਕਿੱਲੇ ਵਿਚ ਕੋਠੀ ਜੱਟੀਏ
ਕਿੱਲੇ ਵਿਚ ਖੋਟੀ ਜੱਟੀਏ
ਹੋ ਕੱਚੀਆਂ ਢੁਡਾਂ ਦੇ ਨਾਲ ਪਲੀ ਹੋਯੀ ਹਾਨਿਯਾ
ਅੱਸੀ ਲੱਸਿਆ ਨਾਲ ਨਹਾਔਉਂਦੇ ਰਹੇ ਆ
ਹੋ ਜਿਥੇ ਖੱਡ ਜਾਈਏ ਗੱਲ ਬਿੱਲੋ ਹੋਰ ਹੀ ਹੋ ਜਾਵੇ
ਚਿੱਟੇ ਕੁਰਤੇ ਪਜਾਮੇ ਪੌਂਦੇ ਰਹੇ ਆ
ਵੇਈ ਰਿਹਨ ਦੇ ਵੇ ਰਿਹਨ ਮਾਰ ਫੌਕੀਅਸੀ ਨਾ ਫਦਾਂ
ਹੋ ਮਿਲਣੀ ਨੀ ਜੱਟੀ ਤੈਨੂ ਰਿਹਨਾ ਏ ਵੇ ਖਡ਼ਾ
ਹੱਸ ਕੇ ਜਿਯੋਨੀ ਏ ਜ਼ਿੰਦਗੀ ਹੱਸ ਕੇ ਜਿਯੋਨੀ ਏ ਜ਼ਿੰਦਗੀ
ਹੋ ਜੱਟਾ ਜੱਟੀ ਚੌਂਦੀ ਰੋਣਾ ਨਾ
ਵੇ ਤੈਥੋਂ ਗਜ ਵੀ ਖਰੀਦ ਹੋਣਾ ਨਾ
ਵੇ ਤੈਥੋਂ ਗਜ ਵੀ ਖਰੀਦ ਹੋਣਾ ਨਾ
ਵੇ ਗੱਲ ਕਿੱਲੀਆ ਦੀ ਛੱਡ ਮਿੱਤਰਾਂ
ਵੇ ਤੈਥੋਂ ਗਜ ਵੀ ਖਰੀਦ ਹੋਣਾ ਨਾ ਹੋ
ਹੋ ਹਿੱਕ ਦੇ ਨਾਲ ਲਾਕੇ ਤੈਨੂ
ਹਿੱਕ ਦੇ ਨਾਲ ਲਾਕੇ ਤੈਨੂ ਗੱਲ ਦੱਸਣੀ ਏ ਦਿਲ ਦੀ
ਨੀ ਜੱਟੀਏ ਦੱਸ ਛੇਤੀ ਕਦੋਂ ਕੱਲੀ ਏ ਮਿਲਦੀ
ਨੀ ਜੱਟੀਏ ਦੱਸ ਛੇਤੀ ਕਦੋਂ ਕੱਲੀ ਏ
ਹੋ ਕਦੋਂ ਕੱਲੀ ਏ ਮਿਲਦੀ ਓ ਜੱਟੀਏ ਦਸ ਛੇਤੀ
ਹੋ ਪੁੰਜੇ ਲੱਗਣ ਨੀ ਦੇਂਦਾ ਤੇਰੇ ਪੈਰ ਨੀ
ਤੂ ਨਿੱਤ ਚਲੀ ਸ਼ਿਅਰ ਨੀ ਕੱਮ ਕਮ ਭੁੱਲ ਕੇ
ਹੋ ਤੇਰੀ ਮੰਨਦੀ ਮੈਂ ਗੱਲ ਵੇ ਤੂ ਚਲ ਚਲ ਚਲ
ਐਵੇਈਂ ਫਸਣਾ ਨੀ ਤੇਰੀ ਉੱਤੇ ਡੁੱਲ ਕੇ
ਹੋ ਜੱਟ ਬੋਲਦਾ ਏ ਥੋਡਾ ਨੀ ਤੂ ਦੇਖੇ ਕੌਡ਼ਾ ਕੌਡ਼ਾ
ਬੋਲਦਾ ਏ ਥੋਡਾ ਨੀ ਤੂ ਦੇਖੇ ਕੌਡ਼ਾ ਕੌਡ਼ਾ
ਖਾਣੀ ਤੇਰੇ ਹਥ ਰੋਟੀ ਜੱਟੀਏ
ਹੋ ਪਾ ਦੂਨ ਕਿੱਲੇ ਵਿਚ ਕੋਠੀ ਜੱਟੀਏ
ਨੀ ਪਾ ਦੂਨ ਕਿੱਲੇ ਵਿਚ ਕੋਠੀ ਜੱਟੀਏ
ਹੋ ਪਾ ਦੂਨ ਕਿੱਲੇ ਵਿਚ ਕੋਠੀ ਜੱਟੀਏ
ਕਿੱਲੇ ਵਿਚ ਕੋਠੀ ਜੱਟੀਏ
ਹੋ ਸੂਟ ਵਖਿਯਾ ਤੋਂ ਤੰਗ ਤੈਨੂ ਕਰ ਦੁਗੀ ਨੰਗ
ਮਨੀ ਬਾਣਿਆ ਤੂ ਜਾਦਾ ਫਿਰਦਾ
ਹੋ ਚਲ ਮੰਨ ਜਾ ਨੀ ਹਾਦਾ ਜੱਟ ਦਿਲ ਦਾ ਨੀ ਮਾੜਾ
ਤੇਰੇ ਪਿਛੇ ਘੁਮਦਾ ਏ ਚਿਰ ਦਾ
ਹੋ ਗਲੇ ਟਾਇਮ ਵਿਚ ਵਿਹਾਂ ਵੇ ਤੂ
ਸਮਝਦਾ ਮੇਰੇ ਜਿੰਨਾ ਕੋਈ ਸੋਹਣਾ ਨਾ
ਵੇ ਤੈਥੋਂ ਗਜ ਵੀ ਖਰੀਦ ਹੋਣਾ ਨਾ
ਵੇ ਤੈਥੋਂ ਗਜ ਵੀ ਖਰੀਦ ਹੋਣਾ ਨਾ
ਹੋ ਗੱਲ ਕਿੱਲੀਆ ਦੀ ਛਡ ਮਿੱਤਰਾਂ
ਵੇ ਤੈਥੋਂ ਗਜ ਵੀ ਖਰੀਦ ਹੋਣਾ ਨਾ
ਹੋ ਪਾ ਦੂਨ ਕਿੱਲੇ ਵਿਚ ਕੋਠੀ ਜੱਟੀਏ
ਨੀ ਪਾ ਦੂਨ ਕਿੱਲੇ ਵਿਚ ਕੋਠੀ ਜੱਟੀਏ
ਹੋ ਪਾ ਦੂਨ ਕਿੱਲੇ ਵਿਚ ਕੋਠੀ ਜੱਟੀਏ
ਕਿੱਲੇ ਵਿਚ ਕੋਠੀ ਜੱਟੀਏ