Kurti
Mad Mix
ਹੋ ਕਾਲਾ ਟਿੱਕਾ ਲਾ ਕੇ ਬੇਬੇ ਘਰੋਂ ਤੋਰੇ
ਬਦਾਮੀ ਰੰਗ ਕੀਦੀ ਜਾਂ ਲਾਊਗਾ ਖ਼ੌਰੇ
ਹੋ ਟਲਜਾ ਟਲਜਾ ਓ ਜੱਟਾ ਥੋੜਾ ਟਲਜਾ
ਵੇ ਕਜੀਆ ਪਵਾ ਲੈਣਾ ਤੈ, ਪਵਾ ਲੈਣਾ ਤੈ
ਵਾਂਗ ਲਟਕਣ ਤੂੰ ਪਿਛੇ ਪਿਛੇ ਘੁਮਦਾ
ਹੋ ਕੂੜ੍ਤੀ ਤੇ ਲਾ ਲੈਣਾ ਮੈਂ
ਲਾ ਲੈਣਾ ਮੈਂ
ਵਾਂਗ ਲਟਕਣ ਤੂੰ ਪਿਛੇ ਪਿਛੇ ਘੁਮਦਾ
ਹੋ ਕੂੜ੍ਤੀ ਤੇ ਲਾ ਲੈਣਾ ਮੈਂ
ਲਾ ਲੈਣਾ ਮੈਂ
ਹੋ ਮੇਰੇ ਰੂਪ ਉੱਤੇ ਲੌਣ ਮੁੰਡੇ ਸ਼ਰਤਾਂ
ਹੋ ਗੱਲ ਹੋਈ ਪਈ ਆ ਮੇਰੇ ਵੱਸੋਂ ਬਾਹਰ ਵੇ
ਹੋ ਕਿੱਲੇ ਵਾਰ ਗਏ ਨੇ ਕਈ ਪਟਵਾਰੀ
ਕਈ ਵਾਰ ਗਏ ਨੇ ਨੌ ਲਖੇ ਹਾਰ ਵੇ
ਹੋ JP ਤੂੰ ਹੀ ਬਸ ਮੇਰੇ ਮੰਨ ਭਾਓਂਦਾ
ਹੋ ਟੈਟੂ ਤੇਰੇ ਨੌ ਦਾ
ਹਾਏ ਗੁੱਟ ਤੇ ਪ੍ਵਾ ਲੈਣਾ ਮੈਂ (ਹਾਏ ਗੁੱਟ ਤੇ ਪ੍ਵਾ ਲੈਣਾ ਮੈਂ)
ਵਾਂਗ ਲਟਕਣ ਤੂੰ ਪਿਛੇ ਪਿਛੇ ਘੁਮਦਾ
ਹਾਏ ਕੂੜ੍ਤੀ ਤੇ ਲਾ ਲੈਣਾ ਮੈਂ
ਲਾ ਲੈਣਾ ਮੈਂ
ਵਾਂਗ ਲਟਕਣ ਤੂੰ ਪਿਛੇ ਪਿਛੇ ਘੁਮਦਾ
ਹੋ ਕੂੜ੍ਤੀ ਤੇ ਲਾ ਲੈਣਾ ਮੈਂ
ਲਾ ਲੈਣਾ ਮੈਂ
ਹੋ ਸੁਨ ਮੋਰਾਂ ਨੂ ਵੀ ਨੀਂਦ ਨਾ ਆਵੇ
ਜਦੋਂ ਖੜਕਾ ਕਰੇ ਮੇਰੀ ਵਾਂਗ ਵੇ
ਗੌਣ ਝਾਂਜਰਾਂ ਵੀ ਤੁਰਦੀ ਤੋਂ ਕਲੀਆਂ
ਨਾ ਕਰਦੀਆਂ ਏਹੇ ਭੋਰਾ ਸੰਗ ਵੇ
ਹੋ ਗਿਪੀ ਨਾਲ ਤੇਰੇ ਇਕ ਬਸ ਤੁਰਨਾ
ਬ੍ਣਾ ਕੇ ਤੈਨੂੰ ਸੂਰਮਾ
ਹਾਏ ਅੱਖੀਆਂ ਚ ਪਾ ਲੈਣਾ ਮੈਂ
ਵਾਂਗ ਲਟਕਣ ਤੂੰ ਪਿਛੇ ਪਿਛੇ ਘੁਮਦਾ
ਹੋ ਕੂੜ੍ਤੀ ਤੇ ਲਾ ਲੈਣਾ ਮੈਂ
ਲਾ ਲੈਣਾ ਮੈਂ
ਵਾਂਗ ਲਟਕਣ ਤੂੰ ਪਿਛੇ ਪਿਛੇ ਘੁਮਦਾ
ਹੋ ਕੂੜ੍ਤੀ ਤੇ ਲਾ ਲੈਣਾ ਮੈਂ
ਲਾ ਲੈਣਾ ਮੈਂ