Manja
ਅਸੀ ਧੂਪਾ ਵਿਚ ਕੱਮ ਕਰਕੇ ਵੀ
ਤੇਰੇ ਸਾਰੇ ਚਾਹ ਪੂਗੌਂਦੇ ਰਹੇ
ਤੈਥੋ ਏਸੀ’ਆਂ ਵਿਚ ਕੱਮ ਕਰਕੇ ਵੀ
ਸਾਡਾ ਕ੍ਯੂਂ ਨਾ ਦਰ੍ਦ ਵਡਾ ਹੋਇਆ
ਅਸੀ ਚਾਰ ਖਾਣਾ ਦੇ ਇਕ ਕਮਰੇ ਵਿਚ
ਪੇਲੈਂਗ ਦਹੇ ਤੇਰੇ ਸੋਨ ਲਯੀ
ਤੇਤੋ ਪੰਜ ਰੂਮਾ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾਹ ਹੋਇਆ
ਤੇਤੋ ਪੰਜ ਰੂਮਾ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾਹ ਹੋਇਆ
ਤੈਨੂ ਸਾਰੇ ਮੇਲੇ ਮੋਡੇਯਾ ਉੱਤੇ
ਚੁਕ ਕੇ ਰਿਹਾ ਦਿਖੌਂਦਾ ਮੈਂ
ਭਰ ਭਰ ਕੇ ਪਾਣੀ ਖੁਈ ਤੋਹ
ਤੈਨੂ ਮਲ ਮਲ ਰਿਹਾ ਨਲੋਂਦਾ ਮੈਂ
ਤੇਤੋ ਭਰਕੇ ਨਾ ਕਦੇ ਟੂਟੀ ਤੋ
ਭਰਕੇ ਨਾ ਕਦੇ ਟੂਟੀ ਤੋ
ਪਾਣੀ ਦਾ ਕਪ ਫਡਾ ਹੋਇਆ
ਤੇਤੋ ਪੰਜ ਰੂਮਾ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾਹ ਹੋਇਆ
ਤੇਤੋ ਪੰਜ ਰੂਮਾ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾਹ ਹੋਇਆ
ਤੈਨੂ ਛਡ’ਦਾ ਜਦੋਂ ਬੁਖਾਰ ਕਦੇ
ਸਿਰ ਗਿੱਲਿਯਾ ਪੱਤੀਯਾਂ ਧਰਦੀ ਰਹੀ
ਮਾਂ ਪੱਤ ਹੁੰਦਾ ਏ ਦਿਲ ਮੇਰਾ
ਭਜ ਮੁਹ ਮੂਹਰੇ ਬੁੱਕ ਕਰਦੀ ਰਹੀ
ਸਿਰ ਓਹਦਾ ਵੀ ਤਾਂ ਦੁਖਦਾ ਹੋਊ
ਓਹਦਾ ਵੀ ਤਾਂ ਦੁਖਦਾ ਹੋਊ
ਤੇਤੋ ਖਬਰ ਲੈਣ ਨਾ ਆ ਹੋਇਆ
ਤੇਤੋ ਪੰਜ ਰੂਮਾ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾਹ ਹੋਇਆ
ਤੇਤੋ ਪੰਜ ਰੂਮਾ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾਹ ਹੋਇਆ
ਓਥੇ ਡਾਲਰ ਨਹੀ ਰੁਪਈਏ ਸੀ
ਪਰ ਪੁੱਤ ਮਰਜਾਨੇ ਚੰਗੇ ਸੀ
ਕਯੀ ਵਾਰ ਲਗੇ ਅਮੇਰਿਕਾ ਤੋਹ
ਅਸੀ ਪਿੰਡ ਫਾਧਨੇ ਚੰਗੇ ਸੀ
ਦਿਲ ਕਰਦਾ ਏ ਮੂਡ ਜਾਈਏ
ਦਿਲ ਕਰਦਾ ਕੇ ਮੂਡ ਜਾਈਏ
ਇਸੀ ਉਮਰ ਕਿਦੇ ਤੋਹ ਜਾ ਹੋਇਆ
ਤੇਤੋ ਪੰਜ ਰੂਮਾ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾਹ ਹੋਇਆ
ਅਸੀ ਚਾਰ ਖਾਣਾ ਦੇ ਇਕ ਕਮਰੇ ਵਿਚ
ਪੇਲੈਂਗ ਦਹੇ ਤੇਰੇ ਸੋਨ ਲਯੀ
ਤੇਤੋ ਪੰਜ ਰੂਮਾ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾਹ ਹੋਇਆ
ਤੇਤੋ ਪੰਜ ਰੂਮਾ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾਹ ਹੋਇਆ