Manje Bistre [Mashup]
ਡੋਗਰਾ ਡੋਗਰਾ ਨਿਕਲ ਬਾਹਰ
ਵਡਿਆ ਬਦਮਾਸ਼
ਓ ਮੰਝੇ ਬਿਸਤਰੇ ਇਕੱਠੇ ਕਰੂੰਗਾ ਮੈ
ਹੋ ਮੇਰੇਯੋ ਬੇਲਿਯੋ ਹੋਏ
ਓਏ ਤੇਰੀ ਭੋਲੀ ਭੈਣ ਦਾ ਵਿਆਹ ਹੈ
ਕਲ ਨੂੰ ਨਾਨਕੇ ਹੈ ਉੱਠ ਜਾ
ਉਂਜ ਜਿਹੜੇ ਘਰ ਜਾ ਨਾ ਹੋਵੇ
ਇਸ ਬਹਾਨੇ ਜ਼ਈਏ
ਹੋ ਮੰਜੇ ਬਿਸਤਰੇ ਲੇਕੇ ਜਾਣੇ
ਕਿਹ ਕੁੰਡਾ ਖੜ ਕਾਈਏ
ਬੇਬੇ ਮੱਥਾ ਟੇਕਦਾ ਹਾਂ
ਟੇਕੀ ਜਾ
ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਘਰੇ ਤਾਂ ਕੋਈ ਹੈ ਨੀ
ਹੋ ਇਕੱਠੇ ਨਾ ਕੀਤੇ
ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਹੋ ਇਕੱਠੇ ਨਾ ਕੀਤੇ
ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਹੋ ਇਕੱਠੇ ਨਾ ਕੀਤੇ
ਇਕੱਠੇ ਕਰੂੰਗਾ ਮੈ
ਵਿਆਹ ਕਾਹਦਾ ਆਏ
ਓਏ ਕਾਲਜਾ
ਓਏ ਕਾਲਜਾਂ ਨੀ ਪਤਾ ਕਲੇਜਾ ਯਾਰ ਮੈ
ਤੇਰੀ ਮਾਂ ਦਾ
ਐਵੇ ਨਾ ਤੁ ਮੇਰੇ ਵੱਲ ਤਕ ਮੁੰਡਿਆਂ
ਅੱਗ ਲੈਣੀ ਕਹਿੰਦੇ ਮੇਰੀ ਅੱਖ ਮੁੰਡਿਆਂ
ਜੋ ਵੀ ਮੰਗਣਾਂ ਜੀ ਗੁੱਸਾ ਨਾਲ ਨਹੀਂ
ਐਵੇ ਨਾ ਤੁ ਮੇਰੇ ਵੱਲ ਤਕ ਮੁੰਡਿਆਂ
ਅੱਗ ਲੈਣੀ ਕਹਿੰਦੇ ਮੇਰੀ ਅੱਖ ਮੁੰਡਿਆਂ
ਨੀਂਦ ਨੂੰਦ ਤੇਰੀ ਵੇ ਮੈ ਚੱਕ ਦੁ
ਨੀਂਦ ਨੂੰਦ ਤੇਰੀ ਵੇ ਮੈ ਚੱਕ ਦੁ
ਜੜਾ ਵਿਚ ਬੈਠ ਜੁ ਤੇਰੇ ਲੇਖ ਦੇ
ਰੂਪ ਦੇ ਮੁੰਡਿਆਂ ਚ ਚਰਚੇ
ਜਿਵੇ ਹੁੰਦਾ ਹੈ ਦੁਬਈ ਵਾਲੇ ਸ਼ੇਖ ਦੇ
ਰੂਪ ਦੇ ਮੁੰਡਿਆਂ ਚ ਚਰਚੇ
ਜਿਵੇ ਹੁੰਦਾ ਹੈ ਦੁਬਈ ਵਾਲੇ ਸ਼ੇਖ ਦੇ
ਰੂਪ ਦੇ ਮੁੰਡਿਆਂ ਚ ਚਰਚੇ
ਜਿਵੇ ਹੁੰਦਾ ਹੈ ਦੁਬਈ ਵਾਲੇ ਸ਼ੇਖ ਦੇ
ਪਿਆਰ ਨਾਲ ਬੁਲਾਓ
Jk
ਉਹ ਟੱਪ ਜਾਉਂਗੇ ਚੀਨ ਵਾਲੀ ਕੰਦ ਸੋਹਣੀਏ
ਪਰਖ ਨਾ ਹੋਂਸਲੇ ਬੁਲੰਦ ਸੋਹਣੀਏ
ਉਹ ਟੱਪ ਜਾਉਂਗੇ ਚੀਨ ਵਾਲੀ ਕੰਦ ਸੋਹਣੀਏ
ਪਰਖ ਨਾ ਹੋਂਸਲੇ ਬੁਲੰਦ ਸੋਹਣੀਏ
ਮਨਿਆ ਹੈ ਰੂਪ ਤੇਰਾ ਕੈਮ ਹਾ
ਮਨਿਆ ਹੈ ਰੂਪ ਤੇਰਾ ਕੈਮ ਹਾ
ਪਰ ਪਟਣ ਵਾਲੇ ਤਾਂ ਲੈਂਦੇ ਪੱਟ ਨੀ
ਰਾਖੀ ਰੂਪ ਦੇ ਲਈ ਕੰਮ ਆਊਗਾ
ਬਿੱਲੋ ਆਊਗਾ
ਡੋਗਰਾ ਨਿਕਲ ਬਾਹਰ
ਰਾਖੀ ਰੂਪ ਦੇ ਲਈ ਕੰਮ ਆਊਗਾ
ਬਿੱਲੋ ਅਥਰੇ ਸਭਾ ਦਾ ਕੈਂਟ ਜੱਟ ਨੀ
ਰਾਖੀ ਰੂਪ ਦੇ ਲਈ ਕੰਮ ਆਊਗਾ
ਬਿੱਲੋ ਅਥਰੇ ਸਭਾ ਦਾ ਕੈਂਟ ਜੱਟ ਨੀ
ਹੱਥ ਕਿਵੇਂ ਲਾਇਆ ਤੂੰ ਮੈਨੂੰ
ਇਹਦਾ
ਉਹ ਕਜਲੇ ਦੀ ਧਾਰੀ ਕੰਮ ਕਰੇ ਤਲਵਾਰ ਦੇ
ਮਿਲਿਆ ਨੀ ਅਜੇ ਤਾਂਹੀ ਵਾਰ ਜੋ ਸਹਾਰ ਜੇ
ਤੂੰ ਮੰਝਾ ਇਥੇ ਰੱਖ
ਉਹ ਕਜਲੇ ਦੀ ਧਾਰੀ ਕੰਮ ਕਰੇ ਤਲਵਾਰ ਦੇ
ਮਿਲਿਆ ਨੀ ਅਜੇ ਤਾਂਹੀ ਵਾਰ ਜੋ ਸਹਾਰ ਜੇ
ਲੰਗ ਜਾ ਤੂੰ ਆਖ ਜਿਹੀ ਬਚਾ ਕੇ
ਲੰਗ ਜਾ ਤੂੰ ਆਖ ਜਿਹੀ ਬਚਾ ਕੇ
ਨੀ ਤਾਂ ਜੜ ਡੂੰਗੀ ਲੇਖ ਵਿੱਚ ਮੇਖ ਵੇ
ਜੇ ਲੈ ਕੇ ਜਾਣਾ ਨਾ ਤਾਂ ਆਹ ਲੈ ਜਾ
ਰੂਪ ਦੇ ਮੁੰਡਿਆਂ ਚ ਚਰਚੇ
ਜਿਵੇ ਹੁੰਦਾ ਹੈ ਦੁਬਈ ਵਾਲੇ ਸ਼ੇਖ ਦੇ
ਦੁਬਈ ਵਾਲੇ
ਦੁਬਈ ਵਾਲੇ
ਓਏ ਆਉਂਦੀ ਵਿਸਾਖੀ ਨੂੰ ਇਕੱਠੇ ਕਰਾਂਗੇ
ਮੰਝੇ ਬਿਸਤਰੇ
ਸਮਝ ਗਏ ਆ ਸਮਝਾਵਾ
Jk