Me & U

ANIL KUMAR SABHARWAL, JATINDER SINGH KAHLON, SATPAL SINGH

Desi crew desi crew desi crew desi crew

ਤੁਰਗੀ ਜੋ ਛੱਡ ਕੇ ਯਾਰ ਨੂੰ
ਦਿੱਲ ਵਿੱਚੋਂ ਕੱਢ ਕੇ ਯਾਰ ਨੂੰ
ਤੁਰਗੀ ਜੋ ਛੱਡ ਕੇ ਯਾਰ ਨੂੰ
ਦਿੱਲ ਵਿੱਚੋਂ ਕੱਢ ਕੇ ਯਾਰ ਨੂੰ
ਕੱਢ-ਕੱਢ ਕੇ ਨੰਬਰ ਮੇਰਾ
ਲਾਉਂਦੀ ਤਾਂ ਓਹ ਵੀ ਹੋਊ
ਲੱਗਦਾ ਨਈ ਚਿੱਤ ਜੇ ਮੇਰਾ
ਰੋਂਦੀ ਤਾਂ ਓਹ ਵੀ ਹੋਊ
ਲੱਗਦਾ ਨਈ ਚਿੱਤ ਜੇ ਮੇਰਾ
ਰੋਂਦੀ ਤਾਂ ਓਹ ਵੀ ਹੋਊ
ਲੱਗਦਾ ਨਈ ਚਿੱਤ ਜੇ ਮੇਰਾ

ਆਕੜ ਦਾ ਮੈਂ ਵੀ ਪੱਕਾ
ਓਏ ਬਿਨਤੀ ਨਾ ਹੁੰਦੀ ਓਏ
ਕਿੰਨਾ ਚਿਰ ਵੱਖ ਰਹਿ ਲੂਗੀ
ਓਏ ਛੱਲੇ ਤੋਂ ਮੁੰਦੀ ਓਏ
ਕਿੰਨਾ ਚਿਰ ਵੱਖ ਰਹਿ ਲੂਗੀ
ਓਏ ਛੱਲੇ ਤੋਂ ਮੁੰਦੀ ਓਏ
ਮਿਲ ਲਈਏ ਕਿਸੇ ਤਰੀਕੇ
ਚਾਹੁੰਦੀ ਤਾਂ ਓਹ ਵੀ ਹੋਊ
ਲੱਗਦਾ ਨਈ ਚਿੱਤ ਜੇ ਮੇਰਾ
ਰੋਂਦੀ ਤਾਂ ਓਹ ਵੀ ਹੋਊ
ਲੱਗਦਾ ਨਈ ਚਿੱਤ ਜੇ ਮੇਰਾ
ਰੋਂਦੀ ਤਾਂ ਓਹ ਵੀ ਹੋਊ
ਲੱਗਦਾ ਨਈ ਚਿੱਤ ਜੇ ਮੇਰਾ

ਯਾਰੀ ਸਾਡੇ ਦੋਹਾਂ ਦੇ ਹੀ
ਸੀਨੇ ਘਰ ਕਰ ਗਈ ਓਏ
ਹੈਪੀ ਰਾਏਕੋਟ ਵਾਲੇ ਦੇ
ਗੀਤਾਂ ਦੇ ਵਰਗੀ ਓਏ
ਹੈਪੀ ਰਾਏਕੋਟ ਵਾਲੇ ਦੇ
ਗੀਤਾਂ ਦੇ ਵਰਗੀ ਓਏ
ਫ਼ੋਟੋ ਤੇਰੀ ਫ਼ੋਨ 'ਤੇ ਗਿੱਪੀ
ਲੌਂਦੀਂ ਦਾਂ ਓਹ ਵੀ ਹੋਊ
ਲੱਗਦਾ ਨਈ ਚਿੱਤ ਜੇ ਮੇਰਾ
ਰੋਂਦੀ ਤਾਂ ਓਹ ਵੀ ਹੋਊ
ਲੱਗਦਾ ਨਈ ਚਿੱਤ ਜੇ ਮੇਰਾ
ਰੋਂਦੀ ਤਾਂ ਓਹ ਵੀ ਹੋਊ
ਲੱਗਦਾ ਨਈ ਚਿੱਤ ਜੇ ਮੇਰਾ

Wissenswertes über das Lied Me & U von Gippy Grewal

Wer hat das Lied “Me & U” von Gippy Grewal komponiert?
Das Lied “Me & U” von Gippy Grewal wurde von ANIL KUMAR SABHARWAL, JATINDER SINGH KAHLON, SATPAL SINGH komponiert.

Beliebteste Lieder von Gippy Grewal

Andere Künstler von Film score