Nai Shad Da
ਸੱਜਣਾ ਤੂੰ ਸੱਜਣਾ ਸ਼ਰਾਬ ਛੱਡ ਦੇ
ਨਈ ਛੱਡ ਦਾ
ਵੇ ਬਾਕੀ ਕੁੜੀਆਂ ਨੂੰ ਦਿਲ ਵਿਚੋ ਕੱਢਦੇ
ਨਈ ਕੱਢ ਦਾ
ਤੂੰ ਯਾਰੀ ਮੇਰੇ ਨਾਲ ਲਈ
ਤੈਥੋ ਜਾਂਦੀ ਨਾ ਨਿਭਾਈ
ਮੈਨੂੰ ਪੀਣ ਦੇ ਯਾਦ ਮੈਨੂੰ ex ਦੀ ਆਈ
ਓਹਦੀ ਅੱਗ ਲਾਦੇ ਫੋਟੋ ਓਹਦੇ ਖਵਾਬ ਛੱਡ ਦੇ
ਨਈ ਛੱਡ ਦਾ
ਸੱਜਣਾ ਤੂੰ ਸੱਜਣਾ ਸ਼ਰਾਬ ਛੱਡ ਦੇ
ਨਈ ਛੱਡ ਦਾ
ਵੇ ਬਾਕੀ ਕੁੜੀਆਂ ਨੂੰ ਦਿਲ ਵਿਚੋ ਕੱਢਦੇ
ਨਈ ਕੱਢ ਦਾ
ਕਦੇ ਮੈਨੂੰ ਕਿਹਨੀ ਆ ਤੂੰ ਓ ਛੱਡ ਦੇ
ਕਦੇ ਮੈਨੂੰ ਕਿਹੰਦੀ ਤੂੰ ਆ ਛੱਡ ਦੇ
ਕਦੇ ਮੈਨੂੰ ਕਿਹਨੀ ਆ ਤੂੰ ਓ ਛੱਡ ਦੇ
ਕਦੇ ਮੈਨੂੰ ਕਿਹੰਦੀ ਤੂੰ ਆ ਛੱਡ ਦੇ
ਡਰ ਮੈਨੂੰ ਬਲੀਏ ਨੀ ਇਕੋ ਗੱਲ ਦਾ
ਪਰਸੋ ਨੂੰ ਕਹੇਗੀ ਤੂੰ ਸਾਹ ਛੱਡ ਦੇ
ਤੇ ਕੱਲ ਮਿਉ ਕਹੇਗੀ ਪੰਜਾਬ ਛੱਡ ਦੇ
ਨਈ ਛੱਡ ਦਾ
ਓਏ ਸੱਜਣਾ ਤੂੰ ਸੱਜਣਾ ਸ਼ਰਾਬ ਛੱਡ ਦੇ
ਨਈ ਛੱਡ ਦਾ
ਵੇ ਬਾਕੀ ਕੁੜੀਆਂ ਨੂੰ ਦਿਲ ਵਿਚੋ ਕੱਢਦੇ
ਨਈ ਕੱਢ ਦਾ
ਗਲ ਸੁਣ ਆਕੇ ਮੇਰੇ ਕੋਲ ਕੁੜੀਏ
ਮਲਵੇ ਦਾ ਮੁੰਡਾ ਅਖਾਂ ਖੋਲ ਕੁੜੀਏ
ਗਲ ਸੁਣ ਆਕੇ ਮੇਰੇ ਕੋਲ ਕੁੜੀਏ
ਮਲਵੇ ਦਾ ਮੁੰਡਾ ਅਖਾਂ ਖੋਲ ਕੁੜੀਏ
ਏਦਾਂ ਨਾ ਤੂੰ ਕਰ ਮੇਰੀ ਗੱਲ ਮੰਨ ਲੈ
ਜਾਂਦੀ ਜਾਂਦੀ ਜਾਂਦੀ ਜਾਂਦੀ ਬੋਲ ਕੁੜੀਏ
ਹਰ ਗੱਲ ਦਾ ਤੂੰ ਦੇਣਾ ਓਏ ਜਵਾਬ ਛੱਡ ਦੇ
ਨਈ ਛੱਡ ਦਾ
ਓਏ ਸੱਜਣਾ ਤੂੰ ਸੱਜਣਾ ਸ਼ਰਾਬ ਛੱਡ ਦੇ
ਨਈ ਛੱਡ ਦਾ
ਵੇ ਬਾਕੀ ਕੁੜੀਆਂ ਨੂੰ ਦਿਲ ਵਿਚੋ ਕੱਢਦੇ
ਨਈ ਕੱਢ ਦਾ
ਤੈਨੂ ਮੇਰੀ ਹਰ ਚੀਜ wrong ਲਗਦੀ
ਦਾਰੂ ਪੀਤੀ ਮੇਰੀ ਕਾਹਤੋ bang ਲਗਦੀ
ਤੈਨੂ ਮੇਰੀ ਹਰ ਚੀਜ wrong ਲਗਦੀ
ਦਾਰੂ ਪੀਤੀ ਮੇਰੀ ਕਾਹਤੋ bang ਲਗਦੀ
ਏਡੀ ਵੱਡੀ ਸਟ ਖਾਈ ਬੈਠਾ ਦਿਲ ਤੇ
ਜ਼ਿੰਦਗੀ ਤਾ ਸਾਲੀ sad song ਲਗਦੀ
ਜਿਹੜਾ ਇਕ ਵਾਰੀ ਗਿਆ ਓਹਦਾ ਫਾਹਾ ਵੱਡ ਦੇ
ਨਈ ਵੱਡ ਦਾ
ਓਏ ਸੱਜਣਾ ਤੂੰ ਸੱਜਣਾ ਸ਼ਰਾਬ ਛੱਡ ਦੇ
ਨਈ ਛੱਡ ਦਾ
ਵੇ ਬਾਕੀ ਕੁੜੀਆਂ ਨੂੰ ਦਿਲ ਵਿਚੋ ਕੱਢਦੇ
ਨਈ ਕੱਢ ਦਾ