Pipli

Bhinda Aujla

ਮੈਂ ਪਿਪਲੀ ਪੀਂਘਾ ਪਾਇਆ ਵੇ ਝੂਟੇ ਲੇਂਦੀ ਆਪੇ
ਜੇ ਤੈਨੂੰ ਆਵਾਜ਼ਾ ਮਾਰਾ ਹਾਏ ਵੇ ਸ਼ਕ ਕਰਦੇ ਮਾਪੇ
ਕਰੇ ਹੁਣ ਉਡਜੂ-ਉਡਜੂ ਜਵਾਨੀ ਗੰਨੇ ਦੀ ਪੋਰੀ
ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ
ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ

ਝਾਂਜਰ ਛਣ ਛਣ ਛਣਕੇ
ਵੇ ਗਾਨੀ ਦੇ ਛੇੜ ਨਾ ਮਣਕੇ ਵੇ
ਦਿਲ ਕਿਹੰਦਾ ਆਏ
ਤੂ ਰਿਹ ਮੇਰਾ ਪਰਛਾਵਾ ਬਣ ਕੇ ਵੇ

ਕਿਧਰੋਂ ਆਜਾ ਵੇ ਉਡ ਕੇ
ਤਰਲੇ ਪੌਂਦੀ ਆਏ ਗੋਰੀ
ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ
ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ

ਸੌਂਣ ਮਹੀਨਾ ਕਿ ਚੜ੍ਹਿਆ
ਉਡਗੀ ਨੀਂਦ ਮੇਰੀ ਅੜਿਆ
ਰਾਤੀ ਉਠ-ਉਠ ਕੇ ਦੇਖਾ
ਇਸ਼੍ਕ਼ ਦਾ ਨਾਗ ਕਿਹਾ ਲੜਿਆ

ਜਿਦ ਕੀਤੀ ਨੈਨਾ ਨੇ
ਵੇ ਲੱਗ ਗੇ ਮਾਲੋ ਜ਼ੋਰੀ
ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ
ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ

ਜਵਾਨੀ ਜਦ ਵੀ ਅਔਂਦੀ
ਵੇ ਮਜਾਜਣ ਖੋਰੋ ਪੌਂਦੀ
ਵੇ ਕੋਠੇ ਚੜ ਕੇ ਤੇਰੇ ਲਾਯੀ
ਮੈਂ ਸੁੱਕੇ ਵਾਲ ਸਕੌਂਦੀ ਵੇ
ਤੇਰੇ ਹਥ “ਰਾਜ ਕਕਰੇ”
ਵੇ ਨਾਜੁਕ ਦਿਲ ਦੀ ਡੋਰੀ

ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ
ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ
ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ
ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ​

Wissenswertes über das Lied Pipli von Gippy Grewal

Wer hat das Lied “Pipli” von Gippy Grewal komponiert?
Das Lied “Pipli” von Gippy Grewal wurde von Bhinda Aujla komponiert.

Beliebteste Lieder von Gippy Grewal

Andere Künstler von Film score