Posti

Ricky Khan, Jay Kay

ਹੋ ਮੰਜੇ ਦੇ ਨਾਲ ਜੁੜਿਆ ਰਹਿੰਦਾ
ਹੋਏ ਅੰਗ ਅੰਗ ਓਹਦਾ ਮੁੜਿਆ ਰਹਿੰਦਾ
ਹੋ ਮੰਜੇ ਦੇ ਨਾਲ ਜੁੜਿਆ ਰਹਿੰਦਾ
ਅੰਗ ਅੰਗ ਓਹਦਾ ਮੁੜਿਆ ਰਹਿੰਦਾ
ਭੁੱਕੀ ਖਾਂਦਾ ਭੁੱਕੀ ਵਾਲਿਆਂ ਨਾਲ ਦੋਸਤੀ ਯਾ
ਜਮਾ ਉਹ Tension ਨੀ ਉਹ ਲੈਂਦਾ ਨੀ ਤੇਰਾ
ਜਮਾ ਉਹ ਟੇਂਸ਼ਨ ਨੀ ਉਹ ਲੈਂਦਾ
ਨੀ ਤੇਰਾ ਯਾਰ ਪੋਸਤੀ ਆਂ
Tension ਨੀ ਉਹ ਲੈਂਦਾ
ਨੀ ਤੇਰਾ ਯਾਰ ਪੋਸਤੀ ਆਂ
ਹੋ ਤੇਰਾ ਯਾਰ ਪੋਸਤੀ ਆਂ
ਹੋ ਤੇਰਾ ਯਾਰ ਪੋਸਤੀ ਆਂ
JKL
ਹੋ ਓ ਓ
ਹੋ ਜੱਦੋਂ ਹੁੰਦੀ ਆਂ ਕੁੜੀ ਕੋਲ
ਮੇਲੇ ਲਗੇ ਹੁੰਦੇ ਆਂ
Cycle ਦੇ ਅੱਗੇ ਤੇ ਪਿਛੇ
ਵੇਲ਼ੇ ਲਾੜੇ ਹੁੰਦੇ ਆਂ ..
ਹੋ ਜਦੋਂ ਹੁੰਦੀ ਆਂ ਕੁੜੀ ਕੋਲ
ਮੇਲੇ ਲਗੇ ਹੁੰਦੇ ਆਂ
Cycle ਦੇ ਅੱਗੇ ਤੇ ਪਿਛੇ
ਵੇਲ਼ੇ ਲਾੜੇ ਹੁੰਦੇ ਆਂ ..
ਹੋ ਸਾਥ ਵਿਚ ਬੈਠੀ
ਲੱਲੀ ਛੱਲੀ ਰੋਜ ਕੋਸਿਸਦੀ ਆਂ ..
Tension ਨੀ ਉਹ ਲੈਂਦਾ ਨੀ ਤੇਰਾ ..
ਜਮਾ ਉਹ Tension ਨੀ ਉਹ ਲੈਂਦਾ ਨੀ ਤੇਰਾ
ਤੇਰਾ ਯਾਰ ਪੋਸਤੀ ਆਂ
Tension ਨੀ ਉਹ ਲੈਂਦਾ
ਨੀ ਤੇਰਾ ਯਾਰ ਪੋਸਤੀ ਆਂ
ਤੇਰਾ ਯਾਰ ਪੋਸਤੀ ਆਂ
ਹੋ ਤੇਰਾ ਯਾਰ ਪੋਸਤੀ ਆਂ

ਹੋ ਸ਼ਾਡੇ ਸ਼ਾਂਤ ਤੇ
ਅਮਲੀ ਬੰਦੇ ਰਬ ਦੇ ਹੁੰਦੇ ਖਾਸ ਕੁੜੇ
ਕੀਤੋ ਨਾ ਕੀਤੇ ਤਾ ਸਰ ਹੀ ਜਾਂਦਾ ਆ ਸ਼ਡੀ ਦੀ ਨੀ ਆਸ ਕੁੜੇ
ਹੋ ਸ਼ਾਡੇ ਸ਼ਾਂਤ ਤੇ
ਅਮਲੀ ਬੰਦੇ ਰਬ ਦੇ ਹੁੰਦੇ ਖਾਸ ਕੁੜੇ
ਕੀਤੋ ਨਾ ਕੀਤੇ ਤਾ ਸਰ ਹੀ ਜਾਂਦਾ ਆ ਸ਼ਡੀ ਦੀ ਨੀ ਆਸ ਕੁੜੇ
ਓਏ ਓਹਨੂੰ ਰਹਿਦੀ ਫਿਕਰ ਸਾਡੇ ਤੇ
ਮੇਹਰ ਉਸ ਦੀ ਆ
Tension ਨੀ ਉਹ ਲੈਂਦਾ ਨੀ ਤੇਰਾ
ਤੇਰਾ ਯਾਰ ਪੋਸਤੀ ਆਂ
Tension ਨੀ ਉਹ ਲੈਂਦਾ ਨੀ ਤੇਰਾ
ਤੇਰਾ ਯਾਰ ਪੋਸਤੀ ਆਂ
ਤੇਰਾ ਯਾਰ ਪੋਸਤੀ ਆਂ
ਓ ਤੇਰਾ ਯਾਰ ਪੋਸਤੀ ਆਂ

Wissenswertes über das Lied Posti von Gippy Grewal

Wer hat das Lied “Posti” von Gippy Grewal komponiert?
Das Lied “Posti” von Gippy Grewal wurde von Ricky Khan, Jay Kay komponiert.

Beliebteste Lieder von Gippy Grewal

Andere Künstler von Film score