Miss You Bapu

Ravinder Khakh, Gold E-Gill

ਕਿੰਨ੍ਹੇ ਦਿਨ ਕਿਨੇ ਸਾਲ ਗਏ ਨੇ ਹੋ
ਕੱਲਾ ਬੈਠ ਕਰ ਯਾਦ ਲੈਣਾ ਰੋ
ਕਿੰਨ੍ਹੇ ਦਿਨ ਕਿਨੇ ਸਾਲ ਗਏ ਨੇ ਹੋ
ਕੱਲਾ ਬੈਠ ਕਰ ਯਾਦ ਲੈਣਾ ਰੋ
ਇਕ ਗਲ ਆਖਾਂ ਜੇ ਤੂ ਸੁਣ ਲੇ
ਇਕ ਗਲ ਆਖਾਂ ਜੇ ਤੂ ਸੁਣ ਲੇ
ਤੇਰੇ ਬਿਨਾ ਤੇਰੇ ਪੁੱਤ ਦਾ ਨੀ ਸਾਰ ਦਾ
ਮੈ ਤੈਨੂੰ ਬਾਪੂ ਬਾਹਲਾ miss ਕਰਦਾ
ਤੇਰੀ ਲੋੜ ਜਿਥੇ ਕੋਈ ਵੀ ਨੀ ਖੜਦਾ
ਮੈ ਤੈਨੂੰ ਬਾਪੂ ਬਾਹਲਾ miss ਕਰਦਾ
ਤੇਰੀ ਲੋੜ ਜਿਥੇ ਕੋਈ ਵੀ ਨੀ ਖੜਦਾ

ਲਾਡਾਂ ਨਾਲ ਪਾਲਿਆ ਸੀ ਪੁੱਤ ਨੂ
ਰੋ ਪੈਂਦਾ ਸੀ ਤੂ ਵੇਖ ਮੇਰੇ ਦੁਖ ਨੂ
ਲਾਡਾਂ ਨਾਲ ਪਾਲਿਆ ਤੂੰ ਪੁੱਤ ਨੂ
ਰੋ ਪੈਂਦਾ ਸੀ ਤੂ ਵੇਖ ਮੇਰੇ ਦੁਖ ਨੂ
ਐਸ਼ ਤੇਰੇ ਸਿਰ ਤੇ ਸੀ ਬਾਪੂ ਕਰੀ ਮੈ
ਐਸ਼ ਤੇਰੇ ਸਿਰ ਤੇ ਸੀ ਬਾਪੂ ਕਰੀ ਮੈ
ਜਦੋ ਹੁੰਦਾ ਸੀ ਮੈ ਬਾਰਵੀ ਵਿਚ ਪੜ੍ਹਦਾ
ਮੈ ਤੈਨੂੰ ਬਾਪੂ ਬਾਹਲਾ miss ਕਰਦਾ
ਤੇਰੀ ਲੋੜ ਜਿਥੇ ਕੋਈ ਵੀ ਨੀ ਖੜਦਾ
ਮੈ ਤੈਨੂੰ ਬਾਪੂ ਬਾਹਲਾ miss ਕਰਦਾ
ਤੇਰੀ ਲੋੜ ਜਿਥੇ ਕੋਈ ਵੀ ਨੀ ਖੜਦਾ

ਦੇ ਹਲਾ ਸ਼ੇਰੀ ਕਲਾਕਾਰ ਸੀ ਬਣਾਇਆ ਤੂ
ਏਕੋ ਹੀ ਖ੍ਵਾਬ ਸੀ ਸਜਾਯਾ ਤੂ
ਦੇ ਹਾਲਾ ਸ਼ੇਰੀ ਕਲਾਕਾਰ ਸੀ ਬਣਾਇਆ ਤੂ
ਏਕੋ ਹੀ ਖ੍ਵਾਬ ਸੀ ਸਜਾਯਾ ਤੂ
ਮਿਹਨਤਾਂ ਨਾਲ ਬਾਪੂ ਪੂਰਾ ਕਰੂੰ ਮੈ
ਮਿਹਨਤਾਂ ਨਾਲ ਬਾਪੂ ਪੂਰਾ ਕਰੂੰ ਮੈ
ਸ਼ੇਰ ਤੇਰਾ ਛੇਤੀ ਨਇਓ ਹਰਦਾ
ਮੈ ਤੈਨੂੰ ਬਾਪੂ ਬਾਹਲਾ miss ਕਰਦਾ
ਤੇਰੀ ਲੋੜ ਜਿਥੇ ਕੋਈ ਵੀ ਨੀ ਖੜਦਾ
ਮੈ ਤੈਨੂੰ ਬਾਪੂ ਬਾਹਲਾ miss ਕਰਦਾ
ਤੇਰੀ ਲੋੜ ਜਿਥੇ ਕੋਈ ਵੀ ਨੀ ਖੜਦਾ

ਗੱਲਾਂ ਤੇਰੀਆਂ ਨੇ ਬਹੁਤ ਚੇਤੇ ਆਉਂਦੀਆਂ
ਮੈਨੂੰ ਅੱਜ ਵੀ ਭੁਲੇਖੇ ਤੇਰੇ ਪਾਉਂਦੀਆਂ
ਬੜੀ ਛੇਤੀ ਅੱਖੋਂ ਓਲ੍ਹੇ ਹੋ ਗਿਆ
ਤੈਨੂੰ ਚੇਤਾ ਨਹੀਂ ਆਉਂਦਾ ਦਸ ਘਰ ਦਾ
ਮੈ ਬਾਪੂ ਤੈਨੂੰ ਬਾਹਲਾ miss ਕਰਦਾ
ਮੈ ਬਾਪੂ ਤੈਨੂੰ ਬਾਹਲਾ miss ਕਰਦਾ
Love u Dad, Love u

Andere Künstler von Asiatic music