Deewangi

Sandhu Kuldeep

ਰੰਗ ਗੋਰਾ ਗੋਰਾ ਬੁੱਲੀਆਂ ਗੁਲਾਬੀ ਮੁੰਡਿਆਂ
ਨੈਣ ਮੋਟੇ ਮੋਟੇ ਤੱਕਣੀ ਤੇਜ਼ਾਬੀ ਮੁੰਡਿਆਂ
ਪਿੱਛੇ ਪੁੱਟਦੀ ਨਾ ਪੈਰ ਭਾਵੇਂ ਪੈਜੇ ਕਿੱਤੇ ਵੈਰ
ਜਿੰਦ ਲਾਵਾਂ ਤੇਰੇ ਲੇਖੇ ਤੂੰ ਵੀ ਦਿਲ ਹਾਰ ਲੈ
ਤੇਰੇ ਹੱਕ ਵਿਚ ਨਾਰ ਜੱਟਾ ਤੇਰਾ ਅਧਿਕਾਰ
ਭਾਵੇਂ ਭੀੜ ਚ ਖੜ੍ਹੀ ਦਾ ਆ ਕੇ ਹੱਥ ਫੜ੍ਹ ਲੈ
ਤੇਰੇ ਹੱਕ ਵਿਚ ਨਾਰ ਜੱਟਾ ਤੇਰਾ ਅਧਿਕਾਰ
ਭਾਵੇਂ ਭੀੜ ਚ ਖੜ੍ਹੀ ਦਾ ਆ ਕੇ ਹੱਥ ਫੜ੍ਹ ਲੈ

ਉਹ ਲੱਭ ਮਜਨੁ ਕੋਈ ਕਰ ਲੈ ਵਸੀਲੀ ਬੱਲੀਏ
ਨੀ ਜਾਨੇ ਕੀਲ਼ੇ ਨਹੀਓ ਨਾਗ ਜਹਿਰੀਲੇ ਬੱਲੀਏ
ਉਹ ਕਰ ਗੱਲ ਉੱਤੇ ਗੌਰ ਸਾਡੀ ਨਸਲ ਹੀ ਹੋਰ
ਦੇਵਾਂ ਮੁਫ਼ਤ ਸਲਾਹਾਂ ਲਵਾਂ ਕੋਈ fees ਨਾ
ਸੁਣ ਅਲੜੇ detail ਕਦੇ ਬੈਲ ਕਦੇ ਜੇਲ
ਸਾਡੇ ਹੱਥਾਂ ਚ ਦੀਵਾਨਗੀ ਦੀ ਕੋਈ ਲੀਕ ਨਾ
ਅਲੜੇ detail ਕਦੇ ਬੈਲ ਕਦੇ ਜੇਲ
ਸਾਡੇ ਹੱਥਾਂ ਚ ਦੀਵਾਨਗੀ ਦੀ ਕੋਈ ਲੀਕ ਨਾ

ਵੇ ਮੈਂ weapon ਆ ਤੋਂ ਤੇਜ ਕਰਾ ਜ਼ੁਲਫ਼ਾਂ ਨਾਲ ਵਾਰ
ਕਰਾ ਹਮਲੇ ਦੀਵਾਨੇਆ ਤੇ ਕਰ ਕੇ ਸ਼ਿੰਗਾਰ
ਬੜੇ ਕਰਕੇ try ਬਣੇ ਫਿਰਦੇ ਸ਼ੁਦਾਈ
ਬੈਠੀ ਤੇਰੇ ਲਈ ਕੁਵਾਰੀ ਅੱਜ ਤੱਕ ਮੁਟਿਆਰ
ਮੁਖ ਵੇਲਿਆਂ ਤੋਂ ਮੋੜ ਮੇਰੇ ਨਾਲ ਨਾਤਾ ਜੋੜ
ਵੇ ਮੈਂ ਖੋਲਿਆ ਕਿਤਾਬ ਵਾਂਗੂ ਦਿਲ ਪੜ੍ਹ ਲੈ
ਤੇਰੇ ਹੱਕ ਵਿਚ ਨਾਰ ਜੱਟਾ ਤੇਰਾ ਅਧਿਕਾਰ
ਭਾਵੇਂ ਭੀੜ ਚ ਖੜ੍ਹੀ ਦਾ ਆ ਕੇ ਹੱਥ ਫੜ੍ਹ ਲੈ
ਤੇਰੇ ਹੱਕ ਵਿਚ ਨਾਰ ਜੱਟਾ ਤੇਰਾ ਅਧਿਕਾਰ
ਭਾਵੇਂ ਭੀੜ ਚ ਖੜ੍ਹੀ ਦਾ ਆ ਕੇ ਹੱਥ ਫੜ੍ਹ ਲੈ

ਹੋ ਡੂੰਗੇ ਟੱਕਾਂ ਦੇ ਸਰੀਰਾਂ ਤੇ ਨਿਸ਼ਾਨ ਬੱਲੀਏ
ਨੀ ਸਾਡੀ ਯਾਰੀਆਂ ਚ ਜਾਨ ਕੁਰਬਾਨ ਬੱਲੀਏ
ਹੋ ਜਿਥੇ ਜੰਮਦੇ ਹੀ ਹਨੇਰੀਆਂ ਤੂਫ਼ਾਨ ਬੱਲੀਏ
ਨੀ ਪੈਂਦਾ ਮਾਲਵੇ ਚ ਪੰਜ ਕਲਿਆਣ ਬੱਲੀਏ
ਉਂਝ sandhu kuldeep ਭਾਵੇਂ ਲਿਖਦਾ ਐ ਗੀਤ
ਪਰ ਮਿਰਜ਼ੇਆਂ ਰਾਂਝਿਆਂ ਦੀ ਕਰੇ ਰੀਸ ਨਾ
ਸੁਣ ਅਲੜੇ detail ਕਦੇ ਬੈਲ ਕਦੇ ਜੇਲ
ਸਾਡੇ ਹੱਥਾਂ ਚ ਦੀਵਾਨਗੀ ਦੀ ਕੋਈ ਲੀਕ ਨਾ
ਅਲੜੇ detail ਕਦੇ ਬੈਲ ਕਦੇ ਜੇਲ
ਸਾਡੇ ਹੱਥਾਂ ਚ ਦੀਵਾਨਗੀ ਦੀ ਕੋਈ ਲੀਕ ਨਾ

Wissenswertes über das Lied Deewangi von Gulab Sidhu

Wer hat das Lied “Deewangi” von Gulab Sidhu komponiert?
Das Lied “Deewangi” von Gulab Sidhu wurde von Sandhu Kuldeep komponiert.

Beliebteste Lieder von Gulab Sidhu

Andere Künstler von Asiatic music