Dil Jeha Nahi Manda
Diamond!
ਜੇ ਰੱਬ ਟੱਕਰਜੇ ਨੀ
ਓਹਨੂੰ ਆਖਾ ਇੱਕ ਗੱਲ ਕਰਨੀ
ਤੇਰੇ ਮੇਰੇ ਪਿਆਰਾਂ ਦੀ
ਨੀ ਮੈਂ ਬੇਹਕੇ ਹਾਮੀ ਭਰਨੀ
ਜਾ ਜਾਣ ਨਿਕਲਜੇ ਨੀ
ਜਾ ਲਿਖ ਦੇਵੇ ਵਿੱਚ ਲੇਖਾਂ
ਨੀ ਸਾਲਾ ਦਿਲ ਜਿਹਾ ਨਹੀਂ ਮੰਦਾ
ਤੈਨੂੰ ਹੋਰ ਕਿਸੇ ਨਾਲ ਦੇਖਆ
ਆ ਸਾਲਾ ਦਿਲ ਜਿਹਾ ਨਹੀਂ ਮੰਦਾ
ਤੈਨੂੰ ਹੋਰ ਕਿਸੇ ਨਾਲ ਦੇਖਆ
ਨਿਤ ਰਹਾ ਨਿਹਾਰਦਾ ਨੀ
ਮੈਂ ਤੇਰੇ ਗੋਰੇ ਮੁਖੜੇ ਨੂੰ
ਕਿਵੇਂ ਲਾਈਊ ਰੁਕ ਭਰਕੇ
ਕੋਈ ਮੇਰੇ ਦਿਲ ਦੇ ਟੁਕਡੇ ਨੂੰ
ਤੈਨੂੰ ਦੇਖੇ ਅੱਖ ਚੱਕ ਕੇ
ਨੀ ਮੈਂ ਹੱਦ ਗੈਰਾਂਦੇ ਸੇਕਾ
ਨੀ ਸਾਲਾ ਦਿਲ ਜਿਹਾ ਨਹੀਂ ਮਨਦਾ
ਤੈਨੂੰ ਹੋਰ ਕਿਸੇ ਨਾਲ ਦੇਖਾ
ਆ ਸਾਲਾ ਦਿਲ ਜਿਹਾ ਨਹੀਂ ਮਨਦਾ
ਤੈਨੂੰ ਹੋਰ ਕਿਸੇ ਨਾਲ ਦੇਖਾ
ਕੱਨਾਂ 'ਚ ਗੂੰਜਦੀ ਏ
ਤੇਰੀ ਆਖੀ ਗੱਲ ਮੈਨੂੰ ਮਾਹੀ
ਤੇਰੇ ਨਾਲ ਰਹੁੰਗੀ ਮੈਂ
ਸਾਰੀ ਉਮਰ ਜੱਟੀ ਇਲਕਾਹੀ
ਤੇਰਾ ਪਿਆਰ
ਤੇਰੇ ਪਿਆਰ 'ਚ ਕਮਲਾ ਨੀ
ਲੌਂਦਾ ਫਿਰਦਾ ਗੱਬਰੂ ਹੇਕਾਂ
ਨੀ ਸਾਲਾ ਦਿਲ ਜਿਹਾ ਨਹੀਂ ਮਨਦਾ
ਤੈਨੂੰ ਹੋਰ ਕਿਸੇ ਨਾਲ ਦੇਖਾ
ਆ ਸਾਲਾ ਦਿਲ ਜਿਹਾ ਨਹੀਂ ਮੰਨਦਾ
ਤੈਨੂੰ ਹੋਰ ਕਿਸੇ ਨਾਲ ਦੇਖਾ
ਜਿੱਥੇ ਵੀ ਆਖਾਂ ਮੈਂ
ਤੂੰ ਮੇਰੇ ਨਾਲ ਖੜੇ ਹਿੱਕ ਤਾਣਕੇ
ਆਪਾ ਇੱਕ ਦੂਜੇ ਲਈ
ਨੀ ਜੇ ਮੇਗਾਮੀ ਵਾਲੇ ਮਣਕੇ
ਓ ਜੱਟ ਰਾਖੀ ਕਰਦਾ ਏ
ਤੇਰੀ ਰਾਖੀ ਕਰਦਾ ਏ
ਨੀ ਜਿਵੇਂ ਫਸਲ ਪੱਕੀ ਵਿੱਚ ਖੇਤਾਂ
ਨੀ ਸਾਲਾ ਦਿਲ ਜਿਹਾ ਨਹੀਂ ਮੰਨਦਾ
ਤੈਨੂੰ ਹੋਰ ਕਿਸੇ ਨਾਲ ਦੇਖਣ
ਆ ਸਾਲਾ ਦਿਲ ਜਿਹਾ ਨਹੀਂ ਮੰਦਾ
ਤੈਨੂੰ ਹੋਰ ਕਿਸੇ ਨਾਲ ਦੇਖਾ