Do Chaar

Jodh Sandhu

Dont Mess with them , try messing with me
Then i will show you , who the fucking i'm
Mofusion baby

ਓ ਪਿੱਠ ਪਿੱਛੇ ਕਦੇ ਨਹੀਓ ਵਾਰ ਕਰਦੇ
ਖੜ ਜਾਈਏ face 2 face ਬੱਲਿਆ
ਓ ਛਾਤੀ ਚ ਕ੍ਰੇਨ ਜਿੱਡਾ ਪੂਰਾ ਜ਼ੋਰ ਆ
ਲੁਕ ਲੁਕ ਟਾਇਮ ਨੀ waste ਕਰਿਆ
ਛਾਤੀ ਚ ਕ੍ਰੇਨ ਜਿੱਡਾ ਪੂਰਾ ਜ਼ੋਰ ਆ
ਲੁਕ ਲੁਕ ਟਾਇਮ ਨੀ waste ਕਰਿਆ
ਹੋ ਵੈਰੀ ਨੂੰ ਪਤਾਲ ਚੋਂ ਵੀ ਕੱਢ ਲੈਨੇ ਆ
ਵੈਰੀ ਨੂੰ ਪਤਾਲ ਚੋਂ ਵੀ ਕੱਢ ਲੈਨੇ ਆ
ਰਹਿੰਦਾ ਜਿੱਤਾ ਦਾ ਐ ਨਸ਼ਾ ਛੇਤੀ ਨਹੀਓ ਹਾਰਾ ਗੇ
ਓ ਜਦੋ ਮਰਾ ਗੇ ਤਾਂ ਬੱਲਿਆ ਕੱਲੇ ਨੀ ਮਰਦੇ
2-4 ਵੈਰੀ ਨਾਲ ਲੈ ਕੇ ਮਰਾ ਗੇ
ਜਦੋ ਮਰਾ ਗੇ ਤਾਂ ਬੱਲਿਆ ਕੱਲੇ ਨੀ ਮਰਦੇ
2-4 ਵੈਰੀ ਨਾਲ ਲੈ ਕੇ ਮਰਾ ਗੇ
? ਬਚ ਬਚ

ਓ ਜਿੱਥੇ ਜਿਗਰੇ ਨੇ ਆਉਣਾ ਪੁੱਤ ਕੰਮ ਆ
ਓਥੇ ਆਉਣੀਆਂ training ਆ ਨੀ ਓਏ

Don 't mess with me

ਬੇਗ਼ਾਨੇ ਪੁੱਤ ਕੰਡਾ ਪਹਿਲਾਂ ਕੱਢ ਜਾਂਦੇ ਆ
ਰਹਿ ਜਾਂਦੀਆਂ planing ਆ ਤਾਂ ਬਣੀਆਂ ਈ ਓਏ
ਓ ਸਾਡੇ ਸਿਵਿਆਂ ਦੀ ਅੱਗ ਤੈਥੋਂ
ਓ ਸਾਡੇ ਸਿਵੇ ਦੀ ਵੀ ਅੱਗ ਤੈਥੋਂ ਜ਼ਿਆਦਾ ਮੱਚਣੀ
ਤੱਤੇ ਆ blood ਛੇਤੀ ਨਹੀਓ ਠਰਾਂ ਗੇ
ਓ ਜਦੋ ਮਰਾ ਗੇ ਤਾਂ ਬੱਲਿਆ ਕੱਲੇ ਨੀ ਮਰਦੇ
2-4 ਵੈਰੀ ਨਾਲ ਲੈ ਕੇ ਮਰਾ ਗੇ
ਜਦੋ ਮਰਾ ਗੇ ਤਾਂ ਬੱਲਿਆ ਕੱਲੇ ਨੀ ਮਰਦੇ
2-4 ਵੈਰੀ ਨਾਲ ਲੈ ਕੇ ਮਰਾ ਗੇ
Mofusion baby
ਓ ਜਦੋ ਮਰਾ ਗੇ ਤਾਂ ਬੱਲਿਆ ਕੱਲੇ ਨੀ ਮਰਦੇ

Wissenswertes über das Lied Do Chaar von Gulab Sidhu

Wer hat das Lied “Do Chaar” von Gulab Sidhu komponiert?
Das Lied “Do Chaar” von Gulab Sidhu wurde von Jodh Sandhu komponiert.

Beliebteste Lieder von Gulab Sidhu

Andere Künstler von Asiatic music