Taur Kadd Da
ਓ ਲਾਈਦੀ ਸ਼ੌਂਕੀਨੀ , ਐਂਵੇ ਬਾਲਾ ਮੂੰਹ ਲਾਉਂਦੇ ਨੀ ,
ਗੱਡੀਆਂ ਤੇ ਆਉਣੇ ਆਂ pressure ਆਂ ਚ ਆਉਂਦੇ ਨੀ ,
ਓ ਲਾਈਦੀ ਸ਼ੌਂਕੀਨੀ , ਐਂਵੇ ਬਾਲਾ ਮੂੰਹ ਲਾਉਂਦੇ ਨੀ ,
ਗੱਡੀਆਂ ਤੇ ਆਉਣੇ ਆਂ pressure ਆਂ ਚ ਆਉਂਦੇ ਨੀ ,
ਹੋ ਜਿਵੇਂ ਜੰਗਲ ਦੀ , ਜੰਗਲ ਦੀ ਅੱਗ ਵਾਂਗੂੰ News ਫੈਲਦੀ ,
ਨੀ ਜਿੱਥੇ ਖੜ ਦਾ ਐ ,
ਹੋ ਕੰਮ ਫਸੇ ਹੋਏ ਤੇ ਸ਼ੀਸ਼ੇ ਮੂਰੇ ਟੌਹਰ ਜੱਟੀਏ
ਨੀ ਮੁੰਡਾ ਕੱਢ ਦਾ ਐ ,
ਹੋ ਬੰਦੇ ਲਿਸਟਾਂ ਚ ਜਿਹੜੇ ਸਾਰੇ ਬੰਬ ਜੱਟੀਏ ,
ਤਾਈਂ ਕੋਕੇ ਜੜ੍ਹਦਾ ਐ ,
ਕੰਮ ਫਸੇ ਹੋਏ ਤੇ ਸ਼ੀਸ਼ੇ ਮੂਰੇ ਟੌਹਰ ਜੱਟੀਏ
ਨੀ ਮੁੰਡਾ ਕੱਢ ਦਾ ਐ ,
ਕੱਲਾ ਕੱਲਾ ਬੋਲ ਜਿਵੇਂ ਥੰਮ ਹੁੰਦਾ ਐ ਪਤਲੋ ,
ਕੱਲੀ ਕੱਲੀ ਗੱਲ ਵਿਚ ਦਮ ਹੁੰਦਾ ਐ ਪਤਲੋ ,
ਕੱਲਾ ਕੱਲਾ ਬੋਲ ਜਿਵੇਂ ਥੰਮ ਹੁੰਦਾ ਐ ਪਤਲੋ ,
ਕੱਲੀ ਕੱਲੀ ਗੱਲ ਵਿਚ ਦਮ ਹੁੰਦਾ ਐ ਪਤਲੋ ,
ਹੋ ਜਿਵੇਂ ਚੜ ਦਾ ਐ ,
ਜਿਵੇਂ ਚੜ ਦਾ ਐ ਲੀਕਾਂ ਦਾ Graph ਬੱਲੀਏ ,
ਨੀ ਨਾਮ ਚੜ ਦਾ ਐ ,
ਹੋ ਕੰਮ ਫਸੇ ਹੋਏ ਤੇ ਸ਼ੀਸ਼ੇ ਮੂਰੇ ਟੌਹਰ ਜੱਟੀਏ
ਨੀ ਮੁੰਡਾ ਕੱਢ ਦਾ ਐ ,
ਹੋ ਬੰਦੇ ਲਿਸਟਾਂ ਚ ਜਿਹੜੇ ਸਾਰੇ ਬੰਬ ਜੱਟੀਏ ,
ਤਾਈਂ ਕੋਕੇ ਜੜ੍ਹਦਾ ਐ ,
ਕੰਮ ਫਸੇ ਹੋਏ ਤੇ ਸ਼ੀਸ਼ੇ ਮੂਰੇ ਟੌਹਰ ਜੱਟੀਏ
ਨੀ ਮੁੰਡਾ ਕੱਢ ਦਾ ਐ ,
ਸਰਦਾਰੀਆਂ ਦੇ tag ਲੱਗੇ
ਜੱਟਾਂ ਦੇ group ਤੇ ,
ਘੁੰਮਦੇ ਬਠਿੰਡੇ ਵਾਲਿਆਂ ਦੇ ਹੱਥ ਮੁੱਛ ਤੇ ,
ਸਰਦਾਰੀਆਂ ਦੇ tag ਲੱਗੇ
ਜੱਟਾਂ ਦੇ group ਤੇ ,
ਘੁੰਮਦੇ ਬਠਿੰਡੇ ਵਾਲਿਆਂ ਦੇ ਹੱਥ ਮੁੱਛ ਤੇ ,
ਹੋ ਪਾਈ ਉਂਗਲ ਚ ,
ਪਾਈ finger ਚ ਅੱਜ ਤਈਂ ਨਾ ਸ਼ਾਪ ਬੱਲੀਏ ,
ਨੀ ਸ਼ਾਪ ਛੱਡ ਦਾ ਐ ,
ਹੋ ਕੰਮ ਫਸੇ ਹੋਏ ਤੇ ਸ਼ੀਸ਼ੇ ਮੂਰੇ ਟੌਹਰ ਜੱਟੀਏ
ਨੀ ਮੁੰਡਾ ਕੱਢ ਦਾ ਐ ,
ਹੋ ਬੰਦੇ ਲਿਸਟਾਂ ਚ ਜਿਹੜੇ ਸਾਰੇ ਬੰਬ ਜੱਟੀਏ ,
ਤਾਈਂ ਕੋਕੇ ਜੜ੍ਹਦਾ ਐ ,
ਕੰਮ ਫਸੇ ਹੋਏ ਤੇ ਸ਼ੀਸ਼ੇ ਮੂਰੇ ਟੌਹਰ ਜੱਟੀਏ
ਨੀ ਮੁੰਡਾ ਕੱਢ ਦਾ ਐ ,
ਚੌਧਰ ਨੇ ਯਾਰ ਆਉਂਦੇ ਬਣ ’ਕੇ ਤੂਫ਼ਾਨ ਨੀ ,
ਹੁੰਦੀ ਕਪਤਾਨ ਕਪਤਾਨ ਕਪਤਾਨ ਨੀ
ਚੌਧਰ ਨੇ ਯਾਰ ਆਉਂਦੇ ਬਣ ’ਕੇ ਤੂਫ਼ਾਨ ਨੀ ,
ਹੁੰਦੀ ਕਪਤਾਨ ਕਪਤਾਨ ਕਪਤਾਨ ਨੀ
ਹੋ ਰਾਹ ਛੱਡ ਦੇ ,
ਰਾਹ ਛੱਡ ਦੇ ਨੇ anti ਜਿੱਥੇ ਜਿੱਥੇ ਬੱਲੀਏ ,
ਨੀ ਪੈਰ ਧਰਦਾ ਐ ,
ਹੋ ਕੰਮ ਫਸੇ ਹੋਏ ਤੇ ਸ਼ੀਸ਼ੇ ਮੂਰੇ
The Boss!
ਹੋ ਕੰਮ ਫਸੇ ਹੋਏ ਤੇ ਸ਼ੀਸ਼ੇ ਮੂਰੇ ਟੌਹਰ ਜੱਟੀਏ ਹੋ ਹੋ ਹੋ
ਹੋ ਕੰਮ ਫਸੇ ਹੋਏ ਤੇ ਸ਼ੀਸ਼ੇ ਮੂਰੇ ਟੌਹਰ ਜੱਟੀਏ
ਨੀ ਮੁੰਡਾ ਕੱਢ ਦਾ ਐ ,