Yaadgar
Virus Music
ਜ਼ਯਾਦਾ ਸੋਹਾ ਖਾਵਨ ਵਾਲੇ ਮੁੱਕਰ ਜਾਂਦੇ ਨੇ
Makeup ਵਾਂਗੂ ਦਿਲ ਤੋਂ ਸੱਜਣ ਉਤਰ ਜਾਂਦੇ ਨੇ
ਅੱਖ Clever ਮਿੱਤਰਾ ਓਏ ਕਦੇ ਚੇਤੇ ਨਹੀਂ ਰੱਖਦੀ
ਜਿਹੜੇ ਦਿਲ ਤੋ ਚਾਹੁੰਦੇ ਕਦੇ ਭੁੱਲਓਂਦੇ ਨਹੀਂ ਹੁੰਦੇ
ਯਾਦਗਾਰ ਲਈ ਸਾਂਭ ਕੇ ਰੱਖ ਲਈ Photo ਦੋਨਾਂ ਦੀ
ਵਕ਼ਤ ਬੀਤੇਆ ਸ਼ੀਸ਼ੇ ਕਦੇ ਦਿਖੋਂਦੇ ਨਹੀਂ ਹੁੰਦੇ

ਗੱਲ ਘੁਟਣ ਤੱਕ ਆਉਂਦਾ ਐ ਕੋਈ ਗੱਲ ਦੀ ਗਾਨੀ ਚੋਂ
ਰੀਲਾ ਪਾਉਂਦੇ ਸੱਜਣ ਓਏ ਜਦ Car ਬੇਗਾਨੀ ਚੋਂ
ਰੀਲਾ ਪਾਉਂਦੇ ਸੱਜਣ ਓਏ ਜਦ Car ਬੇਗਾਨੀ ਚੋਂ
ਤਾਕੀ ਖੋਲ ਕੇ ਆਉਂਦੇ ਤੇ Sunroof ਚੋਂ ਉਡ ਜਾਂਦੇ
ਜ਼ਯਾਦਾ ਕਾਹਲੇ Seat Belt ਕਦੇ ਲਾਉਂਦੇ ਨਹੀਂ ਹੁੰਦੇ
ਯਾਦਗਾਰ ਲਾਈ ਸਾਂਭ ਕੇ ਰੱਖ ਲਈ Photo ਦੋਨਾਂ ਦੀ
ਵਕ਼ਤ ਬੀਤੇਆ ਸ਼ੀਸ਼ੇ ਕਦੇ ਦਿਖੋਂਦੇ ਨਹੀਂ ਹੁੰਦੇ
ਵਕ਼ਤ ਬੀਤੇਆ ਸ਼ੀਸ਼ੇ ਕਦੇ ਦਿਖੋਂਦੇ ਨਹੀਂ ਹੁੰਦੇ
ਹੀਰ ਨੂੰ ਕਰੋ ਮੋਹੱਬਤ ਸਾਹਿਬਾ ਖੁਦ ਵੀ ਕਹਿੰਦੀ ਆ
ਸੁਣਿਆ ਮੈਂ ਮੁਮਤਾਜ ਤਾਜ ਵਿਚ ਅੱਜ ਵੀ ਰਹਿੰਦੀ ਆ

ਤਾਰਾ ਬਣ ਕੇ Shiv ਮਿਰਜੇ ਦੇ ਜੰਡ ਵੱਲ ਵੇਖ ਰਿਹਾ
Jang Dhillon'ਆ ਓਏ ਆਸ਼ਿਕ਼ ਜ਼ਯਾਦਾ ਜਿਓੰਦੇ ਨਹੀਂ ਹੁੰਦੇ
ਯਾਦਗਾਰ ਲਾਈ ਸਾਂਭ ਕੇ ਰੱਖ ਲਈ Photo ਦੋਨਾਂ ਦੀ
ਵਕ਼ਤ ਬੀਤੇਆ ਸ਼ੀਸ਼ੇ ਕਦੇ ਦਿਖੋਂਦੇ ਨਹੀਂ ਹੁੰਦੇ
ਵਕ਼ਤ ਬੀਤੇਆ ਸ਼ੀਸ਼ੇ ਕਦੇ ਦਿਖੋਂਦੇ ਨਹੀਂ ਹੁੰਦੇ
ਫੂਕਾਂ ਮਾਰੇ ਨਾਗਣ Dhillon'ਆ ਚੰਦਨ ਲੱਕੜੀ ਤੇ
ਉਡਣੇ ਰੰਗ ਨੂੰ ਦੇਖ ਕਬੂਤਰ ਗਿਰਜਦਾ ਛਤਰੀ ਤੇ
ਉਹ ਗੱਲ ਕਿਸੇ ਦੀ ਆਖੀ ਮਿੱਤਰਾ ਗੀਤ ਲਿਖਾ ਜਾਂਦੀ
ਸੋਚ ਸਮਜ ਕੇ ਆਖਰ ਚੇਤੇ ਆਉਂਦੇ ਨਹੀਂ ਹੁੰਦੇ