Challa [Chill Trap]
BOBBY DHANOWALI, SUKH PAL SUKHI, GURDAS MAAN, JAGJIT SINGH, pal Sukh, DP, JAIDEV KUMAR, SUKHVIR SUKH
ਹੋ ਚੱਲਾ ਬੇਰੀ ਓਏ ਬੂਹੇ, ਵੇ ਵਤਨ ਮਾਹੀ ਦਾ ਦੂਰ ਈ,
ਵੇ ਜਾਣਾ ਪਿਹਲੇ ਪੁਰੇ ਈ, ਵੇ ਗੱਲ ਸੁਣ ਚੱਲੇਯਾ ਝੋਰਾ
ਵੇ ਕਾਹਦਾ ਲਯਾ ਈ ਝੋਰਾ
ਹੋ ਛੱਲਾ ਖੂਹ ਤੇ ਧਰੀਏ, ਛੱਲਾ ਖੂਹ ਤੇ ਧਰੀਏ
ਛੱਲਾ ਖੂਹ ਤੇ ਧਰੀਏ ਗੱਲਾਂ ਮੂਹ ਤੇ ਕਰੀਏ,
ਵੇ ਸਚੇ ਰੱਬ ਤੋਂ ਡਰੀਏ , ਵੇ ਗੱਲ ਸੁਣ ਛੱਲਿਆ ਝੋਰਾ
ਵੇ ਕਾਹਦਾ ਲਯਾ ਈ ਝੋਰਾ