Gaani

Guri

ਤੇਰੀ ਗੱਲ ਵਾਲੀ ਗਾਨੀ ਨੀ
ਹੋ ਗੱਲ ਵਾਲੀ ਗਾਨੀ ਨੀ
ਹੋ ਤੇਰੇ ਗੋਰੇ ਗੋਰੇ
ਕਾਲੀ ਕਾਲੀ ਗਾਨੀ ਸੋਨਿਏ
ਨੀ ਤੂ ਬਣੀ ਫਿਰਦੀ ਏ ਮਸਤਾਨੀ ਸੋਨਿਏ
ਤੇਰੇ ਗੋਰੇ ਗੋਰੇ
ਕਾਲੀ ਕਾਲੀ ਗਾਨੀ ਸੋਨਿਏ
ਨੀ ਤੂ ਬਣੀ ਫਿਰਦੀ ਏ ਮਸਤਾਨੀ ਸੋਨਿਏ
ਹੋ ਮਿੱਤਰਾਂ ਦੀ ਪਾਯੀ ਲੱਗਦੀ
ਹੋ ਪ੍ਯਾਰ ਨਿਸ਼ਾਨੀ ਨੀ
ਨਿਸ਼ਾਨੀ ਤੈਨੂੰ ਕਰੇ ਸੋਨਿਏ
ਹੋ ਜੱਟ ਦੀ ਦੀਵਾਨੀ ਨੀ
ਹੋ ਗੱਲ ਵਾਲੀ ਗਾਨੀ ਨੀ
ਹੋ ਜੱਟ ਦੀ ਦੀਵਾਨੀ ਨੀ
ਤੇਰੇ ਗੱਲ ਵਾਲੀ ਗਾਨੀ ਨੀ
ਹੋ ਜੱਟ ਦੀ ਦੀਵਾਨੀ ਨੀ

ਕੋਕਾ ਨੀ ਤੇਰਾ ਕੋਕਾ
ਕੀਤੇ ਮੇਰੇ ਨਾਲ ਹੋ ਜਾਏ ਤੇਰਾ ਰੋਕਾ
ਕੋਕਾ ਨੀ ਤੇਰਾ ਕੋਕਾ
ਕੀਤੇ ਮੇਰੇ ਨਾਲ ਹੋ ਜਾਏ ਤੇਰਾ
ਕੋਕਾ ਤੇਰਾ ਕੋਕਾ
ਕੀਤੇ ਮੇਰੇ ਨਾਲ ਹੋ ਜਾਏ ਤੇਰਾ ਰੋਕਾ
ਕੋਕਾ ਤੇਰਾ ਕੋਕਾ
ਕੀਤੇ ਮੇਰੇ ਨਾਲ ਹੋ ਜਾਏ ਤੇਰਾ ਰੋਕਾ
ਅਠਾਰਹ ਦੀ ਤੂ ਹੋ ਗਯੀ ਗੋਰੀਏ
ਤੈਨੂੰ ਚੜ ਗਾਯੀ ਜਵਾਨੀ ਨੀ
ਮੈਂ ਰਾਜਾ ਤੇਰਾ ਬਣ ਜੂਗਾ
ਜੇ ਬਣੇ ਮੇਰੀ ਰਾਣੀ ਨੀ
ਹੋ ਗੱਲ ਵਾਲੀ ਗਾਨੀ ਨੀ
ਹੋ ਜੱਟ ਦੀ ਦੀਵਾਨੀ ਨੀ
ਤੇਰੇ ਗੱਲ ਵਾਲੀ ਗਾਨੀ ਨੀ
ਹੋ ਜੱਟ ਦੀ ਦੀਵਾਨੀ ਨੀ

ਉਹ ਤੇਰੀ ਕਾਲੀ ਗਾਨੀ ਦੇ ਨੇ ਮਣਕੇ
ਤੂੰ ਹੋਲੀ ਹੋਲੀ ਨੱਚ ਕੁੜੀਏ
ਨੀ ਸਾਡੀ ਜਾਨ ਤੇ ਆਵੇ ਬਣਕੇ
ਸਾਡੀ ਜਾਨ ਤੇ ਆਵੇ ਬਣਕੇ
ਤੂੰ ਦੁੱਧ ਨਾਲੋਂ ਚਿੱਟੀ ਗੋਰੀਏ
ਨੀ ਦਸਦੇ ਕਿ ਖਾਂਦੀ ਨੀ
ਓ ਅੱਖ ਮੇਰੀ follow ਕਰਦੀ
ਤੂੰ ਜਿੱਧਰ ਨੂੰ ਜਾਂਦੀ ਨੀ
ਹੋ ਗੱਲ ਵਾਲੀ ਗਾਨੀ ਨੀ
ਹੋ ਜੱਟ ਦੀ ਦੀਵਾਨੀ ਨੀ
ਤੇਰੇ ਗੱਲ ਵਾਲੀ ਗਾਨੀ ਨੀ
ਹੋ ਜੱਟ ਦੀ ਦੀਵਾਨੀ ਨੀ

Beliebteste Lieder von Guri

Andere Künstler von Alternative rock