Gangland In Motherland [Title Song]

Jass Manak

ਹੋ
Mix Singh in the house

ਹਰ ਕੋਈ king ਮਾਫੀਆ Queen ਆ
ਨਿੱਤ ਨਵਾ ਬਾਕਾ ਸ਼ੇਰ ਦਾ routine ਆ
ਹਰ ਕੋਈ king ਮਾਫੀਆ Queen ਆ
ਨਿੱਤ ਨਵਾ ਬਾਕਾ ਸ਼ੇਰ ਦਾ routine ਆ
ਆ ਬੋਲਦੇ ਆ ਘਟ ਬੋਲਡੀਆ ਗੋਲੀਆਂ
ਬੋਲਦੇ ਆਂ ਘਟ
ਹੋ ਬੋਲਦੇ ਆਂ ਘਟ ਬੋਲਡੀਆ ਗੋਲੀਆਂ
ਬਚਾ ਬਚਾ mastermind ਹੋ ਗਯਾ
ਬਚਾ ਬਚਾ mastermind ਹੋ ਗਯਾ
ਕਿਹੜੇ ਮੋਡ ਉੱਤੇ ਕਿਹਦੀ ਲਾਸ਼ ਲਭਣੀ
ਰਿਹਾ ਨਾ ਪੰਜਾਬ, Gangland ਹੋ ਗਯਾ
ਕਿਹੜੇ ਮੋਡ ਉੱਤੇ ਕਿਹਦੀ ਲਾਸ਼ ਲਭਣੀ
ਰਿਹਾ ਨਾ ਪੰਜਾਬ, Gangland ਹੋ ਗਯਾ
ਰਿਹਾ ਨਾ ਪੰਜਾਬ, Gangland ਹੋ ਗਯਾ

ਹੋ ਸੁਬਹ ਜਿਹਦੇ ਹਥ ਨਾਲ ਹਥ ਸੀ ਮਿਲਾ ਯਾ
ਸ਼ਾਮੀ ਓ ਬਾਹ ਕੋਈ ਬਡ ਗਯਾ ਸੀ
ਓ ਨਹਰ ਵਾਲੇ ਮੋਡ ਉੱਤੇ ਖੂਨ ਨਾਲ ਭਿੱਜੀ
ਬੋਰੀ ਵਿਚ ਲਾਸ਼ ਪਾਕੇ ਛਡ ਗਿਯਾ ਸੀ
ਹੋ ਸੁਬਹ ਜਿਹਦੇ ਹਥ ਨਾਲ ਹਥ ਸੀ ਮਿਲਾ ਯਾ
ਸ਼ਾਮੀ ਓ ਬਾਹ ਕੋਈ ਬਡ ਗਯਾ ਸੀ
ਓ ਨਹਰ ਵਾਲੇ ਮੋਡ ਉੱਤੇ ਖੂਨ ਨਾਲ ਭਿੱਜੀ
ਬੋਰੀ ਵਿਚ ਲਾਸ਼ ਪਾਕੇ ਛਡ ਗਿਯਾ ਸੀ
ਓ ਰੱਬਾ ਤੇਰੇ ਨਾਮ ਉੱਤੇ ਹੋਣ ਠਗੀ ਆ
ਰੱਬਾ ਤੇਰੇ ਨਾਮ ਉੱਤੇ
ਓ ਰੱਬਾ ਤੇਰੇ ਨਾਮ ਉੱਤੇ ਹੋਣ ਠਗੀ ਆ
ਜਗ ਸਾਰਾ ਚੀਕਾਂ ਏਲਿਫੇਂਟ ਹੋ ਗਯਾ
ਜਗ ਸਾਰਾ ਚੀਕਾਂ ਏਲਿਫੇਂਟ ਹੋ ਗਯਾ
ਕਿਹੜੇ ਮੋਡ ਉੱਤੇ ਕਿਹਦੀ ਲਾਸ਼ ਲਭਣੀ
ਰਿਹਾ ਨਾ ਪੰਜਾਬ, Gangland ਹੋ ਗਯਾ
ਕਿਹੜੇ ਮੋਡ ਉੱਤੇ ਕਿਹਦੀ ਲਾਸ਼ ਲਭਣੀ
ਰਿਹਾ ਨਾ ਪੰਜਾਬ, Gangland ਹੋ ਗਯਾ
ਰਿਹਾ ਨਾ ਪੰਜਾਬ, Gangland ਹੋ ਗਯਾ

ਓ ਖੇਤੀ ਬਾਡੀ ਕੋਲੋਂ ਆ ਜਾਵਾਕ ਟੱਲਦੇ
ਹੋ ਧਰ੍ਮਾ ਦੇ ਰੌਲੇ ਗੌਲੇ ਤੰਗ ਕਰਦੇ
ਆਵ ਨਸ਼ੇ ਵਿਚ ਉੱਦ ਦੇ ਜਹਾਜ ਬਣਕੇ
ਅਫੀਮ ਦੀ ਖੇਤੀ ਦੀ ਰਿਹਿੰਦੇ ਮੰਗ ਕਰਦੇ
ਓ ਖੇਤੀ ਬਾਡੀ ਕੋਲੋਂ ਆ ਜਾਵਾਕ ਟੱਲਦੇ
ਹੋ ਧਰ੍ਮਾ ਦੇ ਰੌਲੇ ਗੌਲੇ ਤੰਗ ਕਰਦੇ
ਆਵ ਨਸ਼ੇ ਵਿਚ ਉੱਦ ਦੇ ਜਹਾਜ ਬਣਕੇ
ਅਫੀਮ ਦੀ ਖੇਤੀ ਦੀ ਰਿਹਿੰਦੇ ਮੰਗ ਕਰਦੇ
ਓ ਗੱਬੜਂ ਵੇ ਲੇਖਨ ਵਿਚ ਦਗੇ ਬਾਜੀਆ
ਗੱਬੜਂ ਵੇ ਲੇਖਾਂ ਵਿਚ
ਓ ਗੱਬੜਂ ਵੇ ਲੇਖਨ ਵਿਚ ਦਗੇ ਬਾਜੀਆ
ਲ਼ੇਹ੍ਰੇ ਗਾਕੇ loose ਕ੍ਯੂਂ stand ਹੋ ਗਯਾ

Wissenswertes über das Lied Gangland In Motherland [Title Song] von Guri

Wer hat das Lied “Gangland In Motherland [Title Song]” von Guri komponiert?
Das Lied “Gangland In Motherland [Title Song]” von Guri wurde von Jass Manak komponiert.

Beliebteste Lieder von Guri

Andere Künstler von Alternative rock